gujjar

gujjar

Share

public

30/05/2026

ਯਾਰੀਆਂ ਵਿੱਚ ਕਦੇ ਨਫ਼ੇ-ਨੁਕਸਾਨ ਨਹੀਂ ਦੇਖੀਦੇ ਜਿਹੜੇ ਮਾੜੇ ਵਕਤ ‘ਚ ਬਾਂਹ ਫੜ ਲੈਣ ਉਹੀ ਅਸਲੀ ਹੁੰਦੇ ਨੇ

30/05/2026

ਸਾਡੀਆਂ ਜ਼ੁਬਾਨਾਂ ਸਖ਼ਤ ਜ਼ਰੂਰ ਹੋ ਸਕਦੀਆਂ ਪਰ ਦੋਗਲੀਆਂ ਨਹੀਂ ਹੋ ਸਕਦੀਆਂ ਸੱਜਣਾ

29/05/2026

ਲੋੜ ਪਈ ਤਾਂ ਯਾਦ ਕਰ ਲਈਂ ਬੈਠਣਾ ਹੀ ਛੱਡਿਆ ਮਿੱਤਰਾ ਖੜ੍ਹਨਾ ਨਹੀਂ

27/05/2026

ਜਿੰਨ੍ਹਾਂ ਦੀ ਆਪਣੀ ਕੋਈ ਔਕਾਤ ਨਹੀਂ ਹੁੰਦੀ ਉਹ ਸਾਡੇ ਕਿਰਦਾਰ ‘ਤੇ ਉਂਗਲ ਚੁੱਕਦੇ ਨੇ

26/05/2026

ਜੇਬ ਦੇ ਹਿਸਾਬ ਨਾਲ ਯਾਰੀਆਂ ਨਹੀਂ ਲਾਈਆਂ ਸਾਡੇ ਲਈ ਬੰਦੇ ਦੀ ਜ਼ਮੀਰ ਕੀਮਤੀ ਐ ਪੈਸਾ ਨਹੀਂ

26/05/2026

ਬਦਲੇ ਨਹੀਂ ਹਾਂ ਅਸੀਂ ਬੱਸ ਦੁਨੀਆ ਨੂੰ ਨੇੜੇ ਤੋਂ ਦੇਖ ਲਿਆ

24/05/2026

ਬਹੁਤੇ ਸਿਆਣੇ ਬਣਨ ਦੀ ਲੋੜ ਨਹੀਂ ਸਾਨੂੰ ਬੰਦੇ ਦੇ ਰੰਗ ਦੂਰੋਂ ਹੀ ਦਿਖ ਜਾਂਦੇ ਨੇ

Want your business to be the top-listed Media Company in Patiala?
Click here to claim your Sponsored Listing.

Category

Website

Address


Patiala