ASD Stream
ਮਾਂ ਖੇਡ ਕਬੱਡੀ ❤️
ਬੈਟ ਬੱਲੇ ਦੇ ਵੀ ਸ਼ੌਕੀਨ ਆ ❤️
05/09/2026
Best raider Balkaran Sidhu
05/09/2026
ਬੈਸਟ ਜਾਫੀ at ਰੁੜਕਾ
05/09/2026
27/0 ਤੋਂ 55/10 😳🔥 ਇੱਕ ਵਾਰ ਫਿਰ ਪਾਕਿਸਤਾਨ ਦੀ ਪਾਰੀ ਨੇ ਲਿਆ ਯੂ-ਟਰਨ! 🏏 ਭਾਰਤ ਦੇ ਸਾਹਮਣੇ ਪੂਰੀ ਟੀਮ ਸਿਰਫ਼ 55 ਦੌੜਾਂ ’ਤੇ ਢੇਰ 💥
05/09/2026
🔥 ਕੀ ਲੱਗਦਾ ਅੱਜ ਰੁੜਕੇ ਦੇ ਮੇਲੇ ਤੋਂ ਫੋਰਡ ਲੈ ਕੇ ਜਾਊਗਾ? 🚜💙
ਅੱਜ ਦੇ ਮੇਲੇ ’ਚ ਕਿਸਦੇ ਨਾਮ ਹੋਵੇਗਾ ਫੋਰਡ ਟਰੈਕਟਰ? 👀🔥
ਤੁਹਾਡਾ ਕੀ ਕਹਿਣਾ, ਕਮੈਂਟ ਕਰਕੇ ਦੱਸੋ! ❤️
Jaggu vs mandeep
Gopi❤️preet
05/09/2026
🔥 ਲੁਧਿਆਣਾ ਦੀ ਧਰਤੀ ’ਤੇ ਅੱਜ ਕਬੱਡੀ ਦਾ ਮਹਾਂਮੁਕਾਬਲਾ! 🏆
ਸਿਰੇ ਦੀਆਂ ਟੀਮਾਂ, ਧਾਕੜ ਖਿਡਾਰੀ ਤੇ 3600 ਫੋਰਡ ਟਰੈਕਟਰ ਬੈਸਟ ਰੇਡਰ ਤੇ ਜਾਫੀ ਲਈ! 🚜🔥
ਮਾਝਾ, ਮਾਲਵਾ ਤੇ ਦੋਆਬਾ—ਅੱਜ ਮੈਦਾਨ ’ਚ ਪੂਰਾ ਧਮਾਕਾ ਹੋਣਾ! 💥
05/09/2026
ਸ਼ੇਰ-ਏ-ਪੰਜਾਬ ਲੀਗ 2026 ਵਿੱਚ ਪ੍ਰਭਸਿਮਰਨ ਸਿੰਘ ਦਾ ਬੱਲਾ ਪੂਰੇ ਰੰਗ ਵਿੱਚ 🔥🏏
4 ਪਾਰੀਆਂ, 401 ਦੌੜਾਂ — ਹਰ ਪਾਰੀ ਵਿੱਚ ਤੂਫ਼ਾਨੀ ਬੱਲੇਬਾਜ਼ੀ! 💯👑
ਪ੍ਰਭਸਿਮਰਨ ਨੇ ਆਪਣੇ ਖੇਡ ਨਾਲ ਫੈਨਜ਼ ਦਾ ਦਿਲ ਜਿੱਤ ਲਿਆ ❤️🔥
🏏🔥
Khan bhaini wala
04/09/2026
3 legend's players
Category
Website
Address
ਸੋਹਾਣਾ
Mohali
140308
Alerts
Be the first to know and let us send you an email when ASD Stream posts news and promotions. Your email address will not be used for any other purpose, and you can unsubscribe at any time.