Narpinder Rangi
For legal and social services
26/01/2026
Happy Republic day
23/01/2026
03/12/2025
1724 ਤੋਂ 1764 ਦੇ ਏਰੀਏ ਵਿੱਚ ਹਰ ਸਾਲ ਬਰਸਾਤਾਂ ਦੇ ਦੌਰਾਨ ਪਾਣੀ ਭਰਨ ਦੀ ਸਮੱਸਿਆ ਨੂੰ ਹਮੇਸ਼ਾ ਲਈ ਖਤਮ ਕਰਨ ਲਈ ਅੱਜ 4 ਕੰਮਾਂ ਦੀ ਸ਼ੁਰੂਆਤ ਕੀਤੀ ਗਈ । ਜਿਸ ਵਿੱਚ ਫਲੈਟਾਂ ਦੇ ਬਰਸਾਤੀ ਪਾਣੀ ਨੂੰ ਨਵੀਆਂ ਪਾਈਪਾਂ ਪਾ ਕੇ 10-11 ਦੀ ਮੇਨ ਰੋਡ ਦੇ ਨਾਲ ਜਾਂਦੀ ਪਾਈਪ ਨਾਲ ਜੋੜਿਆ ਜਾਵੇਗਾ।
1401 ਤੋਂ 1478 ਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਵੀ ਕਾਫੀ ਲੰਬੇ ਸਮੇਂ ਤੋਂ ਬੰਦ ਪਈਆਂ ਪਾਈਪਾਂ ਨੂੰ ਦੁਬਾਰਾ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਜਲਦ ਹੋ ਜਾਵੇਗਾ।
ਫੇਜ਼ 10 ਦੇ ਵਾਟਰ ਪਲਾਂਟ ਵਿੱਚ ਓਵਰਫਲੋ ਹੋਣ ਦੀ ਸਮੱਸਿਆ ਜਿਸ ਨਾਲ ਗੁਰਦੁਆਰਾ ਸਾਹਿਬ ਦੀ ਬੇਸਮੈਂਟ ਵਿੱਚ ਪਾਣੀ ਜਾਣ ਦੀ ਸਮੱਸਿਆ ਅਤੇ ਨਾਲ ਲੱਗਦੇ ਫਲੈਟਾਂ ਵਿੱਚ ਪਾਣੀ ਜਾਣ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਪਾਣੀ ਓਵਰਫਲੋ ਦੀ ਨਿਕਾਸੀ ਲਈ ਨਵੀਆਂ ਹੌਦੀਆਂ ਬਣਾ ਕੇ ਪੰਪ ਨਾਲ ਪਾਣੀ ਲਿਫਟ ਕਰਨ ਦੇ ਕੰਮ ਨੂੰ ਵੀ ਸ਼ੁਰੂ ਕੀਤਾ ਗਿਆ।
ਫੇਜ਼ 11 ਦੀ ਮੰਡੀ ਖਤਮ ਕਰਕੇ 12 ਏਕੜ ਥਾਂ PUDA ਨੂੰ ਦੇਣ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਵਿਰੋਧ ਦਰਜ ਕਰਵਾਇਆ।
Click here to claim your Sponsored Listing.
Category
Telephone
Website
Address
Mohali