Creator Audio Video

Creator Audio Video

Share

Production House

Bhagta Ki Tek Tu । Bhai Sukhjinder Singh ji Hazuri Ragi l New Gurbani Shabad #hazuriragi 07/06/2026

https://youtu.be/e9W2LvIOtys
ਭਗਤਾ ਕੀ ਟੇਕ ਤੂੰ l ਭਾਈ ਸੁਖਜਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ l ਗੁਰਬਾਣੀ ਸ਼ਬਦ ਸਰਵਣ ਕਰਨਾ ਜੀ l
Pls watch, share and subscribe our exclusive Gurbani Channel👏CREATOR GURBANI for new Gurbani Shabads 🙏

Bhagta Ki Tek Tu । Bhai Sukhjinder Singh ji Hazuri Ragi l New Gurbani Shabad #hazuriragi Bhagta Ki Tek Tu l Bhai Sukhjinder Singh ji Hazuri Ragi Shri Darbar...

Tere Bhrose Pyare। Bhai Sukhjinder Singh ji Hazuri Ragi।Creator। #gurbanishabad #shorts #hazuriragi 14/04/2026

ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਭਾਈ ਸੁਖਜਿੰਦਰ ਸਿੰਘ ਜੀ ਹਜ਼ੂਰੀ ਰਾਗੀ *ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ) ਹੋਰਾਂ ਦੀ ਮਧੁਰ ਆਵਾਜ਼ ਵਿਚ *ਤੇਰੇ ਭਰੋਸੇ ਪਿਆਰੇ* ਸ਼ਬਦ ਸਰਵਨ ਕਰਨਾ ਜੀ ਅਤੇ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਜੀ🌹-ਦਲਜੀਤ ਸਿੰਘ ਅਰੋੜਾ🙏👇🏽

Tere Bhrose Pyare। Bhai Sukhjinder Singh ji Hazuri Ragi।Creator। #gurbanishabad #shorts #hazuriragi ਤੇਰੇ ਭਰੋਸੇ ਪਿਆਰੇ l Tere Bhrose Pyare l Bhai Sukhjinder Singh ji Hazuri Ragi Shri Darbar Sahib AmritsarRagi: Bhai Sukhjinder Singh (Hazuri Ragi Sri Darbar Sah...

29/09/2024
Ghulle Shah De Kaarname l EP 15 l New Story Part 3 l ਮੀਆਂ ਬੀਵੀ ਰਾਜ਼ੀ ਫਿਰ ਵੀ ਨਾ ਮੰਨੇ ਕਾਜ਼ੀ। #comedy 16/06/2024

https://youtu.be/64X3CEp9Abs

*Episode 15*
*ਘੁੱਲੇਸ਼ਾਹ ਦੇ ਕਾਰਨਮੇ*
(ਹਾਸ-ਵਿਅੰਗ ਸੀਰੀਅਲ)
ਜਦੋਂ ਲੱਭੇ ਨਾ ਮੁਸ਼ਕਲ ਦਾ ਹੱਲ,
ਫਿਰ ਘੁੱਲੇਸ਼ਾਹ ਦੀ ਸੁਣੋ ਗੱਲ।
😃😃😃😃😃
ਹਰ ਵਾਰ ਘੁੱਲੇਸ਼ਾਹ ਕੋਈ ਨਾ ਕੋਈ ਨਵਾਂ ਕਾਰਨਾਮਾ ਕਰਦਾ ਹੈ ਤੇ ਇਸ ਵਾਰ ਵੀ.....😀⁉️👌
*ਮੀਆਂ-ਬੀਵੀ ਰਾਜ਼ੀ
ਫੇਰ ਵੀ ਨਾਂ ਮੰਨੇ ਕਾਜ਼ੀ*
😆🤔 Part 4👆

Ghulle Shah De Kaarname l EP 15 l New Story Part 3 l ਮੀਆਂ ਬੀਵੀ ਰਾਜ਼ੀ ਫਿਰ ਵੀ ਨਾ ਮੰਨੇ ਕਾਜ਼ੀ। #comedy D.D Punjabi's Superhit Serial"GHULLE SHAH DE KARNAME" episode 15Synopsis: Based on Social Issue in Satirical Way through Lead character Surinder Farishta ( ...

Ghulle Shah De Kaarname l EP 6 l Crime Under Welfare Society l Seema Sharma l Yash Bhaskar l 15/04/2024

*ਐਪੀਸੋਡ 6* watch now👇
https://youtu.be/RrGS5tf3l2s

*ਘੁੱਲੇਸ਼ਾਹ ਦੇ ਕਾਰਨਮੇ*
v/s ਭਲਾਈ ਸੰਸਥਾ ਦੀ ਆੜ ਹੇਠ ਕ੍ਰਾਈਮ ⁉️
(ਹਾਸ-ਵਿਅੰਗ ਸੀਰੀਅਲ)
😃😃😃😃😃

Ghulle Shah De Kaarname l EP 6 l Crime Under Welfare Society l Seema Sharma l Yash Bhaskar l D.D Punjabi's Superhit Serial"GHULLE SHAH DE KARNAME" episode 6Synopsis: Based on Social Issue in Satirical Way through Lead character Surinder Farishta (Ghu...

Ghulle Shah De Kaarname l EP 5 07/04/2024

https://youtu.be/pzP-mYtdCkw

*ਐਪੀਸੋਡ 5*
*ਘੁੱਲੇਸ਼ਾਹ ਦੇ ਕਾਰਨਮੇ*
v/s ਪੰਜਾਬ ਪੁਲਿਸ⁉️
(ਹਾਸ-ਵਿਅੰਗ ਸੀਰੀਅਲ)
😃😃😃😃😃
ਪਿਛਲੀ ਵਾਰ ਤੁਸੀਂ ਵੇਖਿਆ ਕਿ ਘੁੱਲੇਸ਼ਾਹ ਨੂੰ ਉਹ ਘਰ ਵੀ ਛੱਡਣਾ ਪਿਆ ਜਿੱਥੇ ਉਹ ਆਪਣਾ ਅਸਲ ਘਰ ਛੱਡ ਕੇ ਨੌਕਰੀ ਕਰਦਾ ਸੀ। ਓਥੇ ਐਡਾ ਵੱਡਾ ਭਲਾਈ ਦਾ ਕੀਤਾ ਕਿ ਉਹਨਾਂ ਦੀ ਜਵਾਨ ਵਿਧਵਾ ਨੂੰਹ ਦੇ ਬੀਮਾਰ ਹੋਏ ਬੱਚੇ ਨੂੰ ਆਪਣੀ ਸਮਝਦਾਰੀ ਨਾਲ ਜਾਅਲੀ ਡਾਕਟਰਾਂ,ਨਕਲੀ ਬਾਬਿਆਂ ਤੇ ਸ਼ਹਿਰੀ ਹਸਪਤਾਲਾਂ ਵਲੋਂ ਸੇਵਾ ਦੇ ਨਾਂ ਤੇ ਕੀਤੀ ਜਾਂਦੀ ਆਮ ਮਰੀਜ਼ਾਂ ਦੀ ਲੁੱਟ-ਘਸੁੱਟ ਦਾ ਪਰਦਾ ਫਾਸ਼ ਕਰਦਿਆਂ,ਸਭ ਮੁਸ਼ਕਲਾਂ ਚੋਂ ਬਚਾ ਕੇ ਇਲਾਜ਼ ਉਪਰੰਤ ਤੰਦਰੁਸਤ ਹਾਲਤ ਵਿਚ ਘਰੇ ਵਾਪਸ ਲੈ ਆਇਆ। ਪਰ ਘੁੱਲੇਸ਼ਾਹ ਨੇ ਘਰ ਕਿਉਂ ਛੱਡਿਆ ⁉️ ਲੜੀ ਜੋੜਣ ਲਈ ਪਿਛਲੀਆਂ ਕਿਸ਼ਤਾਂ ਵੇਖੋ।
ਖੈਰ ਹੁਣ ਘੁੱਲੇਸ਼ਾਹ ਇਕ *ਪੰਜਾਬ ਪੁਲਿਸ ਦੇ ਵੱਡੇ ਅਫ਼ਸਰ ਦੇ ਘਰ ਨੌਕਰ ਹੈ। ਇਸ ਐਪੀਸੋਡ ਤੋਂ ਤੁਸੀਂ ਘੁੱਲੇਸ਼ਾਹ ਦੇ ਨਾਲ ਨਾਲ *ਪੁਲਿਸ ਦੇ ਕਾਰਨਾਮੇ* ਵੀ ਵੇਖ ਕੇ ਹੈਰਾਨ ਰਹਿ ਜਾਓਗੇ ⁉️ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ।
ਵਲੋ:
ਸੀਰੀਅਲ ਦੇ ਮੁੱਖ ਅਦਾਕਾਰ ਸੁਰਿੰਦਰ ਫਰਿਸ਼ਤਾ (ਘੁੱਲੇਸ਼ਾਹ) ਅਤੇ ਲੇਖਕ-ਨਿਰਦੇਸ਼ਕ ਦਲਜੀਤ ਅਰੋੜਾ। 🙏

Ghulle Shah De Kaarname l EP 5 D.D Punjabi's Superhit Serial"GHULLE SHAH DE KARNAME" episode 5Synopsis: Based on Social Issue in Satirical Way through Lead character Surinder Farishta (Ghu...

Ghulle Shah De Kaarnae l EP 1 l Surinder Farishta l Yash Sharma l Jagjit kaur l 10/03/2024

https://youtu.be/3Px-I40aS7s

ਡੀ.ਡੀ. ਪੰਜਾਬੀ ਦੀ ਸ਼ੁਰੂਆਤ ਵੇਲੇ ਦਾ ਪਹਿਲਾ ਅਤੇ ਉਸ ਵੇਲੇ ਦਾ ਸੁਪਰਹਿੱਟ ਟੈਲੀਵਿਜ਼ਨ ਸੀਰੀਅਲ
*ਘੁੱਲੇਸ਼ਾਹ ਦੇ ਕਾਰਨਾਮੇ* ਦੀ ਪਹਿਲੀ ਕਿਸ਼ਤ ਹਾਜ਼ਰ ਹੈ।
ਇਹ ਹਰ ਐਤਵਾਰ ਸ਼ਾਮ 7 ਵਜੇ ਇਸੇ ਚੈਨਲ ਤੇ ਵੇਖਣ ਲਈ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ।
ਇਸ ਸੀਰੀਅਲ ਵਿਚਲੇ ਲੀਡ ਐਕਟਰ ਸੁਰਿੰਦਰ ਫਰਿਸ਼ਤਾ (ਘੁੱਲੇਸ਼ਾਹ ) ਦੇ ਨਾਲ ਹੋਰ ਕਈ ਦਿੱਗਜ ਕਲਾਕਾਰਾਂ ਨੇ ਕੰਮ ਕੀਤਾ ਹੈ। ਇਸ ਸੀਰੀਅਲ ਰਾਹੀਂ ਉਠਾਏ ਗਏ ਮੁੱਦੇ ਅਜੋਕੇ ਸਮਾਜ ਦਾ ਅਹਿਮ ਹਿੱਸਾ ਹਨ, ਜਿਹਨਾਂ ਨੂੰ ਵਿਅੰਗਮਈ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਉਮੀਦ ਹੈ ਤੁਹਾਨੂੰ ਇਹ ਬਹੁਤ ਹੀ ਦਿਲਚਸਪ ਅਤੇ ਸੰਦੇਸ਼ ਭਰਪੂਰ ਮਹਿਸੂਸ ਹੋਵੇਗਾ ਅਤੇ ਪਸੰਦ ਵੀ ਆਵੇਗਾ। -ਦਲਜੀਤ ਅਰੋੜਾ - ਸੁਰਿੰਦਰ ਫਰਿਸ਼ਤਾ(ਘੁੱਲੇਸ਼ਾਹ)🙏

Ghulle Shah De Kaarnae l EP 1 l Surinder Farishta l Yash Sharma l Jagjit kaur l D.D Punjabi's Superhit SerialGHULLE SHAH DE KARNAMESynopsis: Based on Social Issue in Satirical Way through Lead character Surinder Farishta (Ghulle Shah) a ...

14/11/2023

"Title Page" of Punjabi Screen Magazine (Diwali Spl.Print Edtion)
ਅਕਸਰ ਫ਼ਿਲਮੀ ਰਸਾਲਿਆਂ ਦੇ ਟਾਈਟਲ ਪੰਨੇ ਲਈ ਗਲੈਮਰ ਭਰਪੂਰ ਚਿਹਰਿਆਂ ਦਾ ਸਹਾਰਾ ਲਿਆ ਜਾਂਦਾ ਹੈ ਪਰ "ਪੰਜਾਬੀ ਸਕਰੀਨ ਮੈਗਜ਼ੀਨ" ਲਈ ਸਾਨੂੰ ਕਦੇ ਵੀ ਅਜਿਹੀ ਕੋਈ ਤਾਂਘ ਨਹੀਂ ਰਹੀ। ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਗਲੈਮਰ ਦੀ ਦੁਨੀਆਂ ਦੇ ਉਹਨਾਂ ਚਿਹਰਿਆਂ ਨੂੰ ਜਗਾ ਦਿੱਤੀ ਜਾਏ ਜਿਹਨਾਂ ਬਾਰੇ ਪੜ੍ਹ ਕੇ ਪਾਠਕਾਂ ਅਤੇ ਫ਼ਿਲਮੀ ਲੋਕਾਂ ਨੂੰ ਵਧੇਰੇ ਜਾਣਕਾਰੀ ਮਿਲੇ। ਟਾਈਟਲ ਤੇ ਲੱਗੇ ਚਿਹਰਿਆਂ ਨੂੰ ਵੀ ਮਾਣ ਮਹਿਸੂਸ ਹੋਵੇ ਅਤੇ ਅਸੀਂ ਖੁਦ ਨੂੰ ਵੀ ਸਨਮਾਨਿਤ ਮਹਿਸੂਸ ਕਰ ਸਕੀਏ।
Regards.Daljit Arora🙏

Want your business to be the top-listed Media Company in Amritsar?
Click here to claim your Sponsored Listing.

Category

Telephone

Address


10, Malviya Complex, M. M. Malviya Road
Amritsar