Design Plus Architect
Informations de contact, plan et itinéraire, formulaire de contact, heures d'ouverture, services, évaluations, photos, vidéos et annonces de Design Plus Architect, Immobilier, Bagha purana, Moga.
Architect- Raghuveer Singh Brar
Passionate about smart, modern, classical design & With material fully furnished work
🎯Professional 👔
🎯short & stylish ✨
🎯simple Indian style 🇮🇳
🎯Luxury Architect 🏡
🏛️ ਪੁਰਾਣੇ ਘਰ ਨੂੰ ਨਵੀਂ ਅਤੇ ਸ਼ਾਨਦਾਰ ਕਲਾਸਿਕਲ ਲੁੱਕ ਨਾਲ ਡਿਜ਼ਾਈਨ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ ਹੈ।
ਹਰ ਡਿਟੇਲ ਨੂੰ ਬਰੀਕੀ ਨਾਲ ਤਿਆਰ ਕਰਕੇ ਘਰ ਨੂੰ ਇੱਕ ਵਿਲੱਖਣ ਅਤੇ ਖੂਬਸੂਰਤ ਪਹਿਚਾਣ ਦਿੱਤੀ ਗਈ ਹੈ।
✨ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਲੱਗਿਆ?
💬 ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਸਾਂਝੀ ਕਰੋ।
Design Plus Architect
Ar. Raghuveer Singh Brar
📞 98143-04065
🏛️ ONE MORE RENOVATION PROJECT 🏛️
📍 ਪਿੰਡ ਲੰਡੇ, ਮੋਗਾ
ਇੱਕ ਹੋਰ ਘਰ ਨੂੰ ਮਿਲੇਗੀ ਨਵੀਂ ਸ਼ਾਨ, ਨਵੀਂ ਪਹਿਚਾਣ ਅਤੇ ਨਵਾਂ ਰੂਪ।
ਹਰ ਡਿਟੇਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ ਇੱਕ ਵਿਲੱਖਣ ਅਤੇ ਸ਼ਾਨਦਾਰ ਡਿਜ਼ਾਈਨ।
✨ ਘਰ ਦਾ ਨਵਾਂ ਰੂਪ ਜਲਦ ਹੀ ਤੁਹਾਡੇ ਸਾਹਮਣੇ ਹੋਵੇਗਾ।
✨ Design Will Be Revealed Soon
Design Plus Architect
Ar. Raghuveer Singh Brar
📞 98143-04065
📍 ਪਿੰਡ ਲੰਡੇ, ਮੋਗਾ
“ਪੁਰਾਣੇ ਘਰ ਨੂੰ ਮਿਲੇਗੀ ਇੱਕ ਨਵੀਂ ਤੇ ਸ਼ਾਨਦਾਰ ਪਹਿਚਾਣ।”
ਸੁਪਨਿਆਂ ਦੇ ਘਰ ਦੀ ਮਜ਼ਬੂਤ ਨੀਂਹ ਇੱਕ ਪ੍ਰੋਪਰ ਨਕਸ਼ੇ ਅਤੇ ਡਿਟੇਲਡ ਫਾਇਲ ਤੋਂ ਸ਼ੁਰੂ ਹੁੰਦੀ ਹੈ।
Design Plus Architect ਵੱਲੋਂ ਪੂਰੀ ਆਰਕੀਟੈਕਚਰਲ ਫਾਇਲ ਤਿਆਰ ਕੀਤੀ ਜਾਂਦੀ ਹੈ, ਜਿਸ ਵਿੱਚ Layout Plans, Foundation Plan, Elevation Details, Sanitary Plan, Electrical Plan, Joinery Details ਅਤੇ ਸਾਈਟ ’ਤੇ ਕੰਮ ਕਰਵਾਉਣ ਲਈ ਲੋੜੀਂਦੀਆਂ ਸਾਰੀਆਂ Working Drawings ਸ਼ਾਮਲ ਹੁੰਦੀਆਂ ਹਨ।
ਹਰ ਡਿਟੇਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਫਾਇਲ ਮਿਸਤਰੀ ਅਤੇ ਮਾਲਕ ਦੋਵਾਂ ਲਈ ਕੰਮ ਨੂੰ ਆਸਾਨ ਅਤੇ ਸਹੀ ਬਣਾਉਂਦੀ ਹੈ, ਜਿਸ ਨਾਲ ਘਰ ਦਾ ਨਿਰਮਾਣ ਬਿਨਾਂ ਕਿਸੇ ਉਲਝਣ ਦੇ ਪ੍ਰੋਫੈਸ਼ਨਲ ਢੰਗ ਨਾਲ ਪੂਰਾ ਹੁੰਦਾ ਹੈ।
ਪ੍ਰੋਪਰ ਡਿਟੇਲ, ਸਹੀ ਗਾਈਡੈਂਸ ਅਤੇ ਕੁਆਲਿਟੀ ਕੰਮ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ।
Design Plus Architect
Ar. Raghuveer Singh Brar
📞 98143-04065
🏛️ ਕਲਾਸੀਕਲ ਮੋਲਡਿੰਗ ਵਰਕ
ਹਰ ਲਾਈਨ ਵਿੱਚ ਨਜ਼ਾਕਤ, ਹਰ ਡਿਟੇਲ ਵਿੱਚ ਸ਼ਾਨ।
ਰਵਾਇਤੀ ਕਲਾਸੀਕਲ ਡਿਜ਼ਾਇਨ ਨੂੰ ਆਧੁਨਿਕ ਕੁਆਲਿਟੀ ਨਾਲ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਘਰ ਨੂੰ ਮਿਲੇ ਇੱਕ ਸ਼ਾਹੀ ਅਤੇ ਸਦਾਬਹਾਰ ਪਹਿਚਾਣ।
Design Plus Architect
Ar. Raghuveer Singh Brar
📞 98143-04065
📍 ਅੱਜ ਪਿੰਡ ਰਾਜਿਆਣਾ ਵਿਖੇ ਸਾਈਟ ਵਿਜ਼ਿਟ ਕੀਤੀ ਗਈ।
ਚੱਲ ਰਹੇ ਕੰਮ ਦੀ ਕੁਆਲਿਟੀ ਅਤੇ ਹਰ ਡਿਟੇਲ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਮਿਸਤਰੀ ਵੀਰਾਂ ਨੂੰ ਨਕਸ਼ਿਆਂ ਅਨੁਸਾਰ ਸਾਰੇ ਕੰਮ ਦੀ ਪੂਰੀ ਜਾਣਕਾਰੀ ਅਤੇ ਹਦਾਇਤਾਂ ਦਿੱਤੀਆਂ ਗਈਆਂ, ਤਾਂ ਜੋ ਪ੍ਰੋਜੈਕਟ ਦਾ ਹਰ ਹਿੱਸਾ ਸਹੀ ਪਲਾਨਿੰਗ ਅਤੇ ਡਿਜ਼ਾਇਨ ਮੁਤਾਬਕ ਤਿਆਰ ਹੋਵੇ।
Design Plus Architect
Ar. Raghuveer Singh Brar
📞 98143-04065
ਹਰ ਮੋਲਡਿੰਗ ਦੇ ਡਿਜ਼ਾਇਨ, ਮਾਪ ਅਤੇ ਫਿਨਿਸ਼ਿੰਗ ਉੱਤੇ ਖ਼ਾਸ ਧਿਆਨ ਦਿੱਤਾ ਜਾਂਦਾ ਹੈ, ਤਾਂ ਜੋ ਤੁਹਾਡੇ ਘਰ ਨੂੰ ਮਿਲੇ ਇੱਕ ਸ਼ਾਨਦਾਰ ਅਤੇ ਕਲਾਸੀਕਲ ਲੁੱਕ।
📐 Design Plus Architect
👨💼 Ar. Raghuveer Singh Brar
📞 98143-04065
Catégorie
Téléphone
Site Web
Adresse
Bagha Purana
Moga
142038
Heures d'ouverture
| Lundi | 09:30 - 17:30 |
| Mardi | 09:30 - 17:30 |
| Mercredi | 09:30 - 17:30 |
| Jeudi | 09:30 - 17:30 |
| Vendredi | 09:30 - 17:30 |
| Samedi | 09:30 - 17:30 |
Notifications
Soyez le premier à savoir et laissez-nous vous envoyer un courriel lorsque Design Plus Architect publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.