Toor Transport
Owner Operator & Driver needed
05/13/2024
Diljit Dosanjh
05/13/2024
ਮੂਰਖਾਂ ਦੇ ਸਿਰ ਵਿੱਚ ਸਿੰਗ ਨਹੀ ਹੁੰਦੇ
Looks to me she lie because she closed the comments on tik tok
11/30/2022
https://donate.kesem.org/fundraiser/4242653
Fundraising for Camp Kesem Help us raise money for Camp Kesem
11/30/2022
Hi, please help my daughter’s campaign to send children affected by cancer to summer camp for free! You can donate at https://donate.kesem.org/fundraiser/4242653 or venmo . Any amount would help better these children’s lives❤️ Thank you very much 🙏🏽
Fundraising for Camp Kesem Help us raise money for Camp Kesem
08/06/2022
ਕਿਸੇ ਨੇ ਪੁੱਛਿਆ ਸੀ ਕਿ ਪੰਜਾਬੀਆਂ ਦੀ ਸਭ ਤੋਂ ਚੰਗੀ ਆਦਤ ਕਿਹੜੀ ਹੈ ਤੇ ਬੁਰੀ ਆਦਤ ਕਿਹੜੀ ਹੈ ?
ਬੱਸ ਇੱਕੋ ਆਦਤ ਹੈ, ਚੰਗੀ ਵੀ ਇਹੋ ਹੈ ਮਾੜੀ ਵੀ ਇਹੋ ਹੈ :
ਬਈ "ਜਿਧਰ ਖੜ੍ਹ ਗਏ, ਬੱਸ ਖੜ੍ਹ ਗਏ। "
ਤੇ ਇਸ ਵਾਰ ਆਮਿਰ ਖ਼ਾਨ ਦੀ ਫਿਲਮ ਦਾ ਬਿਨ੍ਹਾਂ ਗੱਲ ਤੋਂ ਹੋ ਰਹੇ ਵਿਰੋਧ ਖ਼ਿਲਾਫ਼ ਖੜ੍ਹਨਾ ਬਹੁਤ ਜਰੂਰੀ ਸੀ।
ਉਮੀਦ ਹੈ, ਇੰਝ ਹੀ ਨਫ਼ਰਤ ਖ਼ਿਲਾਫ਼ ਖੜ੍ਹੇ ਹੁੰਦੇ ਰਹਾਗੇਂ।
ਭਾਵੇਂ ਇਸ ਲਾਲ ਸਿੰਘ ਚੱਢਾ ਦਾ ਮੁਕਾਬਲਾ ਅਜੋਕੇ ਸਮੇਂ ਤੱਕ ਦੀਆਂ ਸਭ ਤੋਂ ਸੁਪਰਹਿੱਟ ਫਿਲਮਾਂ ਵਿੱਚੋ ਇੱਕ ਤੇ ਮੇਰੀ ਫੇਵੇਰਟ ਫ਼ਿਲਮਾਂ ਵਿੱਚੋ ਇੱਕ Forest Grump ਨਾਲ ਹੈ। ਪਰ ਇਹ ਵੀ ਇੱਕ ਹੌਂਸਲੇ ਵਾਲਾ ਕੰਮ ਹੈ ਕਿ ਇਹ ਜਾਣਦੇ ਹੋਏ ਵੀ ਜੋਖ਼ਮ ਚੁੱਕਣਾ।
ਉਡੀਕ ਹੈ 11 ਅਗਸਤ ਤੇ ਫ਼ਿਲਮ ਦੀ ਰਿਲੀਜ਼ ਦਾ।
ਹਰਜੋਤ ਸਿੰਘ
70094 52602
(ਹੋਰ ਪੋਸਟਾਂ ਲਈ Harjot Di Kalam ਨੂੰ ਫੌਲੋ ਕਰੋ )
Looking CDL class A truck driver
Click here to claim your Sponsored Listing.
Category
Contact the business
Telephone
Website
Address
83 Holly Drive Parlin.
Parlin, NJ
08859
Opening Hours
| 9am - 5pm |
05/13/2024