The Digital junction

The Digital junction

Share

join and like Page

TikTok · Singh Sukhwinder 03/03/2024

TikTok · Singh Sukhwinder 2622 likes, 67 comments. Check out Singh Sukhwinder's video.

TikTok · Manjit wartiya 03/03/2024

TikTok · Manjit wartiya Check out Manjit wartiya's video.

ਬੇਮੌਸਮੀ ਬਰਸਾਤ, ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਸਮੇਤ ਮੌਜੂਦਾ ਖਰਾਬ ਮੌਸਮ ਕਾਰਨ ਸੂਬੇ ਵਿੱਚ ਕਣਕ ਅਤੇ ਹੋਰ ਖੜ੍ਹੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਕਿਸਾਨ ਪਹਿਲਾਂ ਹੀ ਗੰਭੀਰ ਸੰਕਟ ਦੀ ਲਪੇਟ ਵਿੱਚ ਸਨ ਕਿਉਂਕਿ ਖੇਤੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ। ਇਹ ਕੁਦਰਤੀ ਆਫ਼ਤ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਸਰਕਾਰ ਦੀ ਬੇਰੁੱਖੀ ਉਨ੍ਹਾਂ ਦਾ ਲੱਕ ਤੋੜ ਦੇਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਕਟ ਵਿੱਚ ਘਿਰੇ ਕਿਸਾਨਾਂ ਨੂੰ ਬਾਰਿਸ਼ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਬਾਰੇ ਕੋਈ ਭਰੋਸਾ ਨਹੀਂ ਦਿੱਤਾ ਗਿਆ। ਇਸ ਦੀ ਬਜਾਏ, ਉਹ 2 ਦਿਨਾਂ ਦੇ ਦੌਰੇ ‘ਤੇ ਆਏ ਆਪਣੇ ਆਕਾ ਅਰਵਿੰਦ ਕੇਜਰੀਵਾਲ ਦਾ ਸੇਵਾਦਾਰ ਬਣ ਉਸਦੀ ਸੇਵਾ ਵਿੱਚ ਰੁਝਿਆ  ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ ਭਗਵੰਤ ਮਾਨ ਦੇ ਕਹੇ ਅਨੁਸਾਰ ਗਿਰਦਾਵਰੀ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਤੁਰੰਤ ਰਾਹਤ ਦੀ ਮੰਗ ਕਰਦਾ ਹੈ। ਸਰਕਾਰ ਗਿਰਦਾਵਰੀ ਪਿੱਛੋਂ ਕਰਵਾ ਲਵੇ ਪਹਿਲਾਂ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ। 
ਪਹਿਲਾਂ ਵੀ ਕੁਦਰਤੀ ਆਫ਼ਤਾਂ ਕਰਕੇ ਹੋਏ ਨੁਕਸਾਨ ਦਾ ਮੁਆਵਜ਼ਾ ਸਾਡੇ ਕਿਸਾਨਾਂ ਅਜੇ ਤੱਕ ਨਹੀਂ ਮਿਲਿਆ ਜੋ ਕਿ ਇਸ ਝੂਠੀ ਸਰਕਾਰ ਦੀ ਅਸਲ ਲੋਕ ਮਾਰੂ ਸੋਚ ਨੂੰ ਦਰਸਾਉਂਦਾ ਹੈ।
#Punjab #farmers #cropcompensation #shiromaniakalidal 03/03/2024

ਬੇਮੌਸਮੀ ਬਰਸਾਤ, ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਸਮੇਤ ਮੌਜੂਦਾ ਖਰਾਬ ਮੌਸਮ ਕਾਰਨ ਸੂਬੇ ਵਿੱਚ ਕਣਕ ਅਤੇ ਹੋਰ ਖੜ੍ਹੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਕਿਸਾਨ ਪਹਿਲਾਂ ਹੀ ਗੰਭੀਰ ਸੰਕਟ ਦੀ ਲਪੇਟ ਵਿੱਚ ਸਨ ਕਿਉਂਕਿ ਖੇਤੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ। ਇਹ ਕੁਦਰਤੀ ਆਫ਼ਤ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਸਰਕਾਰ ਦੀ ਬੇਰੁੱਖੀ ਉਨ੍ਹਾਂ ਦਾ ਲੱਕ ਤੋੜ ਦੇਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਕਟ ਵਿੱਚ ਘਿਰੇ ਕਿਸਾਨਾਂ ਨੂੰ ਬਾਰਿਸ਼ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਬਾਰੇ ਕੋਈ ਭਰੋਸਾ ਨਹੀਂ ਦਿੱਤਾ ਗਿਆ। ਇਸ ਦੀ ਬਜਾਏ, ਉਹ 2 ਦਿਨਾਂ ਦੇ ਦੌਰੇ ‘ਤੇ ਆਏ ਆਪਣੇ ਆਕਾ ਅਰਵਿੰਦ ਕੇਜਰੀਵਾਲ ਦਾ ਸੇਵਾਦਾਰ ਬਣ ਉਸਦੀ ਸੇਵਾ ਵਿੱਚ ਰੁਝਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਭਗਵੰਤ ਮਾਨ ਦੇ ਕਹੇ ਅਨੁਸਾਰ ਗਿਰਦਾਵਰੀ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਤੁਰੰਤ ਰਾਹਤ ਦੀ ਮੰਗ ਕਰਦਾ ਹੈ। ਸਰਕਾਰ ਗਿਰਦਾਵਰੀ ਪਿੱਛੋਂ ਕਰਵਾ ਲਵੇ ਪਹਿਲਾਂ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ। ਪਹਿਲਾਂ ਵੀ ਕੁਦਰਤੀ ਆਫ਼ਤਾਂ ਕਰਕੇ ਹੋਏ ਨੁਕਸਾਨ ਦਾ ਮੁਆਵਜ਼ਾ ਸਾਡੇ ਕਿਸਾਨਾਂ ਅਜੇ ਤੱਕ ਨਹੀਂ ਮਿਲਿਆ ਜੋ ਕਿ ਇਸ ਝੂਠੀ ਸਰਕਾਰ ਦੀ ਅਸਲ ਲੋਕ ਮਾਰੂ ਸੋਚ ਨੂੰ ਦਰਸਾਉਂਦਾ ਹੈ। #Punjab #farmers #cropcompensation #shiromaniakalidal

29/02/2024

28/02/2024

ਫਿਲਮ ਸਟਾਰ ਜਗਜੀਤ ਸੰਧੂ ਦਾ ਸਾਥ ਦੇਣਾ ਚਾਹੀਦਾ ਉਸਨੇ ਆਪਣੀ ਨਵੀਂ ਫਿਲਮ ਉਏ ਭੋਲੇ ਉਏ ਵਿੱਚ ਪੰਖਡੀਆਂ ਨੂੰ ਨੰਗੇ ਕੀਤਾ ਪਰ ਉਸਤੇ ਪਰਚਾ ਦਰਜ ਕਰਤਾ ਉਹਨਾਂ ਤੇ ਕਾਰਵਾਈ ਕਦੋਂ ਹੋਊ ਜੋ ਧੁੰਨੀ ਤੇ ਹੱਥ ਫੇਰਕੇ ਕਿਡਨੀ ਚੋਂ ਪੱਥਰੀ ਕੱਢ ਦਿੰਦੇ,,, ਗੋਰੇ ਤਾਂ ਵੇਖੇ ਨਹੀ ਇੰਝ ਡਰਾਮੇ ਕਰਦੇ ਆਹ ਸਾਡੇ ਨਵੇ ਬਣੇ ਪਾਸਟਰਾਂ ਨੇ ਬੇੜਾ ਗਰਕ ਕੀਤਾ ਕਿੱਥੇ ਧੁੰਨੀ ਤੇ ਕਿੱਥੇ ਕਿਡਨੀ ਹੁੰਦੀ ਹੈ ਏਹ ਵੀ ਨਹੀ ਪਤਾ ਡਾਕਟਰ ਪੰਜਾਹ ਲੱਖ ਲਾਕੇ ਡਿਗਰੀ ਲੈਂਦੇ ਨੇ ਏਹ ਗਲ ਵਿੱਚ ਕਰਾਸ ਪਾਕੇ ਕਿਸੇ ਕਿਡਨੀ ਚੋਂ ਪੱਥਰੀ ਕੱਢੀ ਜਾਂਦੇ ਕਿਸੇ ਚੋਂ ਭੂਤ ਆਤਮਾ ਕੱਢੀ ਜਾਂਦੇ ਨੇ। ਉਸ ਮੁੰਡੇ ਨੇ ਫਿਲਮ ਵਿੱਚ ਕੁੱਝ ਗਲਤ ਨਹੀ ਵਿਖਾਇਆ ਉਸਤੇ ਪਰਚਾ ਦੇ ਦਿੱਤਾ ਇਸ ਤੋਂ OMG 1/2 pk ਵਰਗੀਆਂ ਫਿਲਮਾਂ ਵਾਰੀ ਤਾਂ ਕੋਈ ਕੁਸਕਿਆ ਨਹੀ ।।।

ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਜੋ ਪਾਖੰਡ ਵਾਦ ਪੈਦਾ ਕਰਦਾ ਲੋਕਾਂ ਨੂੰ ਗੁੰਮਰਾਹ ਕਰਦਾ ਉਸਦਾ ਪਰਦਾਫਾਸ਼ ਹੋਣਾ ਚਾਹੀਦਾ ਹੈ ਮੈ ਜਗਜੀਤ ਸੰਧੂ ਵੱਲੋਂ ਵਿਖਾਏ ਸੱਚ ਦੀ ਸਪੋਟ ਕਰਦਾ ਪਰਚਾ ਦਰਜ ਕਰਵਾਉਣ ਵਾਲੇ ਵੀਰਾਂ ਨੂੰ ਬੇਨਤੀ ਕਰਦਾਂ ਤੁਹਾਡੇ ਲੋਕ ਜੋ ਗਲਤ ਕਰਦੇ ਨੇ ਉਹਨਾਂ ਤੇ ਐਕਸ਼ਨ ਲਵੋ ਤੁਹਾਨੂੰ
ਉਹ ਵੀਡੀਓ ਨਹੀ ਦਿਸਦੀਆਂ ਜੋ ਕਿਵੇਂ ਸਟੇਜ ਤੇ ਹੱਥ ਲਾਇਆਂ ਬਿਜਲੀ ਦੇ ਕਰੰਟ ਲੱਗਣ ਵਾਂਗ ਭੁੜਕਣ ਲੱਗ ਜਾਦੀਆਂ ਜੇ ਏਹਨਾਂ ਵਿੱਚ ਐਨੀ ਸ਼ਕਤੀ ਹੈ ਮੈਨੂੰ ਹੱਥ ਲਾਕੇ ਹੀ ਵਿਖਾ ਦੇਣ ਨਚਾਉਣਾ ਹਿਲਾਉਣਾ ਤਾਂ ਦੂਰ ਦੀ ਗੱਲ ਦੁੱਖੀ ਲੋਕ ਆਉਂਦੇ ਨੇ ਵਿਸ਼ਵਾਸ ਕਰਕੇ ਏਹ ਉਹਨਾਂ ਦਾ ਸਹੀ ਇਲਾਜ ਕਰਵਾਉਣ ਦੀ ਜਗਾਹ ਪਾਖੰਡ ਵਿੱਚ ਪਾ ਦਿੰਦੇ ਨੇ ਸਾਡੀਆਂ ਧਾਰਮਿਕ ਜੱਥੇਬੰਦੀਆ ਨੂੰ ਬੋਲਣਾ ਚਾਹੀਦਾ ਸੀ ਪ੍ਰਚਾਰਕ ਚੁੱਪ ਨੇ ਸ਼੍ਰੋਮਣੀ ਕਮੇਟੀ ਨੇ ਕਦੇ ਗੁਰੂ ਪੀਰਾਂ ਫਕੀਰਾਂ ਦੀ ਧਰਤੀ ਤੇ ਹੋ ਰਹੇ ਪਾਖੰਡ ਦਾ ਵਿਰੋਧ ਨਹੀ ਕੀਤਾ

ਮੈਂ ਜਗਜੀਤ ਸੰਧੂ ਨੂੰ ਸਪੋਟ ਕਰਦਾ ਹੋਇਆ ਪੋਸਟ ਲਿਖ ਰਿਹਾਂ ਮੇਰਾ ਕਿਸੇ ਵਿਅਕਤੀ ਵਿਸ਼ੇਸ਼ ਨਾਲ ਜਾਂ ਕਿਸੇ ਵੀ ਧਰਮ ਨਾਲ ਕੋਈ ਰੌਲਾ ਨਹੀ ਪਰ ਪਾਖੰਡ ਵਾਦ ਵਿਰੋਧ ਕਰਦਾ

28/02/2024

28/2/2024

Want your business to be the top-listed Media Company in Manila?
Click here to claim your Sponsored Listing.

Category

Address


Makati
Manila
1920