Blessing Always Guruji..Dugri Wale

Blessing Always Guruji..Dugri Wale

Share

Dugri Wale Pyare Guruji blessings

11/04/2026
ਰੱਬ ਰੂਪੀ ਮਾਂ ਲੱਖੀਆ ਜਾਣਾ ਚਾਹੁੰਦੀ ਆਪਣੇ ਘਰ 
ਵੀਡੀਓ ਨੂੰ ਸ਼ੇਅਰ ਕਰਕੇ ਮਾਂ ਦਾ ਘਰ ਲੱਭਣ 'ਚ ਕਰੋ ਮਦਦ

#manukhta_di_sewa_sab_ton_waddi_sewa #manukhtadisewa #lakhyiamdss #gurpreetsinghmintumalwa #mdss #manukhtadisewasociety #help 

Watch Rescue Video : https://www.facebook.com/mdssociety/videos/767223471360670

ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 4-8-2022 ਨੂੰ ਰੱਬ ਰੂਪੀ ਮਾਂ #ਲੱਖੀਆ ਦੀ ਸੇਵਾ ਦਾ ਮੌਕਾ ਮਿਲਿਆ ਸੀ।  ਮਾਤਾ ਜੀ ਦੀ ਸੇਵਾ #ਲੁਧਿਆਣਾ ਸ਼ਹਿਰ ਤੋਂ ਮਿਲੀ ਸੀ। ਜਿੱਥੇ ਕਿ ਮਾਂ ਦਰ-ਦਰ ਦੀਆਂ ਠੋਕਰਾਂ ਖਾਂਦੀ ਨਰਕ ਭਰਿਆ ਜੀਵਨ ਕੱਟ ਰਹੀ ਸੀ। ਮਾਂ ਦੀਆਂ ਅੱਖਾਂ ਦੀ ਰੌਸ਼ਨੀ ਵੀ ਜਾ ਚੁੱਕੀ ਸੀ ਤੇ ਸੁਪਨਿਆਂ ਦੇ ਘਰ ਲਿਆਉਣ ਤੋਂ ਬਾਅਦ ਮਾਂ ਦੀਆਂ ਅੱਖਾਂ ਦੇ ਆਪ੍ਰੇਸ਼ਨਜ਼ ਕਰਵਾਏ ਤੇ ਹੁਣ ਮਾਂ ਇਸ ਰੰਗਲੀ ਦੁਨੀਆ ਨੂੰ ਦੇਖਣ ਦੇ ਯੋਗ ਹੈ। ਮਾਂ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਜਿਸ ਕਾਰਨ ਮਾਂ ਸੁਪਨਿਆਂ ਦੇ ਘਰ 'ਚ ਸਪੈਸ਼ਲ ਬੱਚਿਆਂ ਲਈ ਬਣੇ ਸਕੂਲ ਦੇ ਵਿੱਚ ਜਾ ਕੇ ਪੜਾਈ  ਵੀ ਹੈ। ਮਾਂ ਆਪਣਾ ਘਰ #ਦਿੱਲੀ ਵਿੱਚ ਦੱਸਦੀ ਹੈ। ਪਹਿਲਾਂ ਵੀ ਕਈ ਵਾਰ ਮਾਂ ਦਾ ਘਰ ਲੱਭਣ ਲਈ ਵੀਡੀਓ ਸ਼ੇਅਰ ਕੀਤੀਆਂ ਗਈਆਂ ਤੇ ਇਹ ਹੁਣ ਵੀ ਆਪਣੇ ਘਰ ਬਾਰੇ ਜੋ ਕੁੱਝ ਦੱਸ ਰਹੀ ਹੈ ਉਹ ਆਪ ਸਭ ਨਾਲ ਸਾਂਝਾ ਕੀਤਾ ਹੈ ਜੀ। ਕਿਰਪਾ ਕਰਕੇ "ਮਾਂ ਦਾ ਘਰ ਲੱਭਣ ਦੇ ਵਿੱਚ ਸਾਡੀ ਮਦਦ ਕਰੋ"। ਜੇਕਰ ਕੋਈ ਮਾਂ ਨੂੰ ਪਹਿਚਾਣ ਦਾ ਤਾਂ ਜ਼ਰੂਰ ਸੰਪਰਕ ਕਰੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਮਾਂ ਦਾ ਘਰ ਲੱਭਿਆ ਜਾ ਸਕੇ। 12/05/2025

ਰੱਬ ਰੂਪੀ ਮਾਂ ਲੱਖੀਆ ਜਾਣਾ ਚਾਹੁੰਦੀ ਆਪਣੇ ਘਰ ਵੀਡੀਓ ਨੂੰ ਸ਼ੇਅਰ ਕਰਕੇ ਮਾਂ ਦਾ ਘਰ ਲੱਭਣ 'ਚ ਕਰੋ ਮਦਦ #manukhta_di_sewa_sab_ton_waddi_sewa #manukhtadisewa #lakhyiamdss #gurpreetsinghmintumalwa #mdss #manukhtadisewasociety #help Watch Rescue Video : https://www.facebook.com/mdssociety/videos/767223471360670 ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 4-8-2022 ਨੂੰ ਰੱਬ ਰੂਪੀ ਮਾਂ #ਲੱਖੀਆ ਦੀ ਸੇਵਾ ਦਾ ਮੌਕਾ ਮਿਲਿਆ ਸੀ। ਮਾਤਾ ਜੀ ਦੀ ਸੇਵਾ #ਲੁਧਿਆਣਾ ਸ਼ਹਿਰ ਤੋਂ ਮਿਲੀ ਸੀ। ਜਿੱਥੇ ਕਿ ਮਾਂ ਦਰ-ਦਰ ਦੀਆਂ ਠੋਕਰਾਂ ਖਾਂਦੀ ਨਰਕ ਭਰਿਆ ਜੀਵਨ ਕੱਟ ਰਹੀ ਸੀ। ਮਾਂ ਦੀਆਂ ਅੱਖਾਂ ਦੀ ਰੌਸ਼ਨੀ ਵੀ ਜਾ ਚੁੱਕੀ ਸੀ ਤੇ ਸੁਪਨਿਆਂ ਦੇ ਘਰ ਲਿਆਉਣ ਤੋਂ ਬਾਅਦ ਮਾਂ ਦੀਆਂ ਅੱਖਾਂ ਦੇ ਆਪ੍ਰੇਸ਼ਨਜ਼ ਕਰਵਾਏ ਤੇ ਹੁਣ ਮਾਂ ਇਸ ਰੰਗਲੀ ਦੁਨੀਆ ਨੂੰ ਦੇਖਣ ਦੇ ਯੋਗ ਹੈ। ਮਾਂ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਜਿਸ ਕਾਰਨ ਮਾਂ ਸੁਪਨਿਆਂ ਦੇ ਘਰ 'ਚ ਸਪੈਸ਼ਲ ਬੱਚਿਆਂ ਲਈ ਬਣੇ ਸਕੂਲ ਦੇ ਵਿੱਚ ਜਾ ਕੇ ਪੜਾਈ ਵੀ ਹੈ। ਮਾਂ ਆਪਣਾ ਘਰ #ਦਿੱਲੀ ਵਿੱਚ ਦੱਸਦੀ ਹੈ। ਪਹਿਲਾਂ ਵੀ ਕਈ ਵਾਰ ਮਾਂ ਦਾ ਘਰ ਲੱਭਣ ਲਈ ਵੀਡੀਓ ਸ਼ੇਅਰ ਕੀਤੀਆਂ ਗਈਆਂ ਤੇ ਇਹ ਹੁਣ ਵੀ ਆਪਣੇ ਘਰ ਬਾਰੇ ਜੋ ਕੁੱਝ ਦੱਸ ਰਹੀ ਹੈ ਉਹ ਆਪ ਸਭ ਨਾਲ ਸਾਂਝਾ ਕੀਤਾ ਹੈ ਜੀ। ਕਿਰਪਾ ਕਰਕੇ "ਮਾਂ ਦਾ ਘਰ ਲੱਭਣ ਦੇ ਵਿੱਚ ਸਾਡੀ ਮਦਦ ਕਰੋ"। ਜੇਕਰ ਕੋਈ ਮਾਂ ਨੂੰ ਪਹਿਚਾਣ ਦਾ ਤਾਂ ਜ਼ਰੂਰ ਸੰਪਰਕ ਕਰੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਮਾਂ ਦਾ ਘਰ ਲੱਭਿਆ ਜਾ ਸਕੇ।

ਲੁਧਿਆਣਾ 'ਚ ਮੰਦਿਰ ਬਾਹਰੋਂ ਮਿਲੇ ਬਾਪੂ ਜੀ ਪਹਿਲਾਂ ਨਾਲੋਂ ਤੰਦਰੁਸਤ 
ਬਾਪੂ ਜੀ ਦਾ ਐਡਰੈੱਸ ਸੁਣ ਕੇ ਘਰ ਤੱਕ ਪਹੁੰਚਣ 'ਚ ਕਰੋ ਮਦਦ 

#durgamatamandirmdss #gurpreetsinghmintumalwa #manukhtadisewasociety #manukhta_di_sewa_sab_ton_waddi_sewa #Mdss #gurmeetsinghmdss 

Gurpreet singh Mintu Malwa

Watch Rescue Video : https://www.facebook.com/mdssociety/videos/529865826580451

ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 11-11-2024 ਨੂੰ ਇੱਕ ਬਜ਼ੁਰਗ ਬਾਪੂ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ । ਬਜ਼ੁਰਗ ਬਾਪੂ ਜੀ ਦੀ ਸੇਵਾ ਲੁਧਿਆਣਾ ਦੇ ਦੁਰਗਾ ਮਾਤਾ ਮੰਦਿਰ ਦੇ ਨੇੜਿਓਂ ਮਿਲੀ ਸੀ । ਜਿੱਥੇ ਬਾਪੂ ਜੀ ਸੜਕ ਕਿਨਾਰੇ ਪਏ ਤੜਫ਼ ਰਹੇ ਸਨ। ਬਾਪੂ ਜੀ ਨੂੰ ਸਾਹ ਲੈਣ 'ਚ ਵੀ ਬਹੁਤ ਦਿੱਕਤ ਆ ਰਹੀ ਹੈ। ਬਾਪੂ ਜੀ ਆਪਣੇ ਬਾਰੇ ਕੁੱਝ ਵੀ ਦੱਸਣ 'ਚ ਅਸਮਰਥ ਸਨ। ਹੁਣ ਬਾਪੂ ਜੀ ਕਈ ਦਿਨਾਂ ਤੋਂ ਸੁਪਨਿਆਂ ਦੇ ਹਸਪਤਾਲ 'ਚ ਦਾਖਿਲ ਹਨ। ਬਾਬੂ ਜੀ ਦੀ ਸਿਹਤ ਪਹਿਲਾਂ ਨਾਲੋਂ ਠੀਕ ਹੈ ਤਾਂ ਉਨ੍ਹਾਂ ਨੇ ਆਪਣਾ ਨਾਮ ਗੁਰਮੀਤ ਸਿੰਘ ਦੱਸਿਆ ਤੇ ਆਪਣਾ ਘਰ ਗੁਮਤੀ ਨੰਬਰ-5, ਕਾਨਪੁਰ, ਜ਼ਿਲ੍ਹਾ ਉੱਤਰ ਪ੍ਰਦੇਸ਼ 'ਚ ਦੱਸਿਆ ਹੈ। ਜੇਕਰ ਕੋਈ ਬਾਪੂ ਜੀ ਨੂੰ ਜਾਣਦਾ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ। Video ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਬਾਪੂ ਜੀ ਦਾ ਘਰ ਲੱਭ ਸਕੇ। ਅਰਦਾਸ ਵੀ ਕਰਿਓ ਕਿ ਬਾਪੂ ਜੀ ਜਲਦ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣ। 12/05/2025

ਲੁਧਿਆਣਾ 'ਚ ਮੰਦਿਰ ਬਾਹਰੋਂ ਮਿਲੇ ਬਾਪੂ ਜੀ ਪਹਿਲਾਂ ਨਾਲੋਂ ਤੰਦਰੁਸਤ ਬਾਪੂ ਜੀ ਦਾ ਐਡਰੈੱਸ ਸੁਣ ਕੇ ਘਰ ਤੱਕ ਪਹੁੰਚਣ 'ਚ ਕਰੋ ਮਦਦ #durgamatamandirmdss #gurpreetsinghmintumalwa #manukhtadisewasociety #manukhta_di_sewa_sab_ton_waddi_sewa #Mdss #gurmeetsinghmdss Gurpreet singh Mintu Malwa Watch Rescue Video : https://www.facebook.com/mdssociety/videos/529865826580451 ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 11-11-2024 ਨੂੰ ਇੱਕ ਬਜ਼ੁਰਗ ਬਾਪੂ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ । ਬਜ਼ੁਰਗ ਬਾਪੂ ਜੀ ਦੀ ਸੇਵਾ ਲੁਧਿਆਣਾ ਦੇ ਦੁਰਗਾ ਮਾਤਾ ਮੰਦਿਰ ਦੇ ਨੇੜਿਓਂ ਮਿਲੀ ਸੀ । ਜਿੱਥੇ ਬਾਪੂ ਜੀ ਸੜਕ ਕਿਨਾਰੇ ਪਏ ਤੜਫ਼ ਰਹੇ ਸਨ। ਬਾਪੂ ਜੀ ਨੂੰ ਸਾਹ ਲੈਣ 'ਚ ਵੀ ਬਹੁਤ ਦਿੱਕਤ ਆ ਰਹੀ ਹੈ। ਬਾਪੂ ਜੀ ਆਪਣੇ ਬਾਰੇ ਕੁੱਝ ਵੀ ਦੱਸਣ 'ਚ ਅਸਮਰਥ ਸਨ। ਹੁਣ ਬਾਪੂ ਜੀ ਕਈ ਦਿਨਾਂ ਤੋਂ ਸੁਪਨਿਆਂ ਦੇ ਹਸਪਤਾਲ 'ਚ ਦਾਖਿਲ ਹਨ। ਬਾਬੂ ਜੀ ਦੀ ਸਿਹਤ ਪਹਿਲਾਂ ਨਾਲੋਂ ਠੀਕ ਹੈ ਤਾਂ ਉਨ੍ਹਾਂ ਨੇ ਆਪਣਾ ਨਾਮ ਗੁਰਮੀਤ ਸਿੰਘ ਦੱਸਿਆ ਤੇ ਆਪਣਾ ਘਰ ਗੁਮਤੀ ਨੰਬਰ-5, ਕਾਨਪੁਰ, ਜ਼ਿਲ੍ਹਾ ਉੱਤਰ ਪ੍ਰਦੇਸ਼ 'ਚ ਦੱਸਿਆ ਹੈ। ਜੇਕਰ ਕੋਈ ਬਾਪੂ ਜੀ ਨੂੰ ਜਾਣਦਾ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ। Video ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਬਾਪੂ ਜੀ ਦਾ ਘਰ ਲੱਭ ਸਕੇ। ਅਰਦਾਸ ਵੀ ਕਰਿਓ ਕਿ ਬਾਪੂ ਜੀ ਜਲਦ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣ।

ਵਾਹਿਗੁਰੂ ਜੀ ਦੇ ਚਰਨਾਂ ਚ ਜਾ ਬਿਰਾਜੇ ਬਾਪੂ ਸਤਪਾਲ ਸਿੰਘ ਜੀ 
ਆਪਣਿਆਂ ਨੂੰ ਬੇਨਤੀ ਅੰਤਿਮ ਸੰਸਕਾਰ ਲਈ ਜਰੂਰ ਪਹੁੰਚੋ ਜੀ 

#mdss #manukhta_di_sewa_sab_ton_waddi_sewa #gurpreetsinghmintumalwa #manukhtadisewa #help #manukhtadisewasociety #share #satpalsinghmdss
ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 2-08-2024 ਨੂੰ ਬਾਪੂ ਸਤਪਾਲ ਸਿੰਘ ਜੀ ਦੀ ਸੇਵਾ ਦਾ ਮੌਕਾ ਰੇਲਵੇ ਸਟੇਸ਼ਨ ਨੇੜਿਓਂ, ਪਿੰਡ ਹਸਨਪੁਰ, ਜ਼ਿਲ੍ਹਾ ਲੁਧਿਆਣਾ ਤੋਂ ਮਿਲਿਆ ਸੀ। ਬਾਪੂ ਜੀ ਆਪਣੀ ਭੈਣ ਕਸ਼ਮੀਰੋ ਦੇ ਨਾਲ ਰਹਿੰਦੇ ਸਨ ਅਤੇ ਚੱਲਨ-ਫਿਰਨ ਤੋਂ ਅਸਮਰਥ ਬਾਪੂ ਜੀ ਟੀ.ਬੀ ਦੇ ਮਰੀਜ ਵੀ ਸਨ। ਜਿਸ ਕਾਰਨ ਭੈਣ ਕਸ਼ਮੀਰੋ ਹੀ ਉਹਨਾਂ ਨੂੰ ਲੋਕਾਂ ਤੋਂ ਮੰਗ ਕੇ ਕੁੱਝ ਖਾਣ ਨੂੰ ਲਿਆ ਦਿੰਦੀ। ਬਾਪੂ ਜੀ ਨੂੰ ਕਿਡਨੀ ਦੀ ਵੀ ਸਮੱਸਿਆ ਸੀ। ਪਰ ਕੁਝ ਸਮੇਂ ਬਾਅਦ ਭੈਣ ਦਾ ਵੀ ਗੋਡਾ ਟੁੱਟ ਗਿਆ। ਜਿਸ ਤੋਂ ਬਾਅਦ ਬਾਪੂ ਜੀ ਅਤੇ ਉਹਨਾਂ ਦੀ ਭੈਣ ਕਸ਼ਮੀਰੋਂ ਨੂੰ ਸੁਪਨਿਆਂ ਦੇ ਘਰ ਲਿਆਂਦਾ ਗਿਆ ਤੇ ਦੋਵੇਂ ਸੁਪਨਿਆਂ ਦੇ ਘਰ ਦੇ ਇਹ ਮੈਂਬਰ ਸਨ।ਬਾਪੂ ਜੀ ਦੀ ਕਿਡਨੀਆਂ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਸਨ ਤੇ dialysis ਵੀ ਹੁੰਦੇ ਸਨ। ਪਰ ਮਿਤੀ 28-04-2025 ਨੂੰ ਅਚਾਨਕ ਕਿਡਨੀ ਫੇਲ੍ਹ ਹੋਣ ਕਾਰਨ ਬਾਪੂ ਜੀ ਅਕਾਲ ਚਲਾਣਾ ਕਰ ਗਏ। ਵਾਹਿਗੁਰੂ ਜੀ ਬਾਪੂ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। 12/05/2025

ਵਾਹਿਗੁਰੂ ਜੀ ਦੇ ਚਰਨਾਂ ਚ ਜਾ ਬਿਰਾਜੇ ਬਾਪੂ ਸਤਪਾਲ ਸਿੰਘ ਜੀ ਆਪਣਿਆਂ ਨੂੰ ਬੇਨਤੀ ਅੰਤਿਮ ਸੰਸਕਾਰ ਲਈ ਜਰੂਰ ਪਹੁੰਚੋ ਜੀ #mdss #manukhta_di_sewa_sab_ton_waddi_sewa #gurpreetsinghmintumalwa #manukhtadisewa #help #manukhtadisewasociety #share #satpalsinghmdss ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 2-08-2024 ਨੂੰ ਬਾਪੂ ਸਤਪਾਲ ਸਿੰਘ ਜੀ ਦੀ ਸੇਵਾ ਦਾ ਮੌਕਾ ਰੇਲਵੇ ਸਟੇਸ਼ਨ ਨੇੜਿਓਂ, ਪਿੰਡ ਹਸਨਪੁਰ, ਜ਼ਿਲ੍ਹਾ ਲੁਧਿਆਣਾ ਤੋਂ ਮਿਲਿਆ ਸੀ। ਬਾਪੂ ਜੀ ਆਪਣੀ ਭੈਣ ਕਸ਼ਮੀਰੋ ਦੇ ਨਾਲ ਰਹਿੰਦੇ ਸਨ ਅਤੇ ਚੱਲਨ-ਫਿਰਨ ਤੋਂ ਅਸਮਰਥ ਬਾਪੂ ਜੀ ਟੀ.ਬੀ ਦੇ ਮਰੀਜ ਵੀ ਸਨ। ਜਿਸ ਕਾਰਨ ਭੈਣ ਕਸ਼ਮੀਰੋ ਹੀ ਉਹਨਾਂ ਨੂੰ ਲੋਕਾਂ ਤੋਂ ਮੰਗ ਕੇ ਕੁੱਝ ਖਾਣ ਨੂੰ ਲਿਆ ਦਿੰਦੀ। ਬਾਪੂ ਜੀ ਨੂੰ ਕਿਡਨੀ ਦੀ ਵੀ ਸਮੱਸਿਆ ਸੀ। ਪਰ ਕੁਝ ਸਮੇਂ ਬਾਅਦ ਭੈਣ ਦਾ ਵੀ ਗੋਡਾ ਟੁੱਟ ਗਿਆ। ਜਿਸ ਤੋਂ ਬਾਅਦ ਬਾਪੂ ਜੀ ਅਤੇ ਉਹਨਾਂ ਦੀ ਭੈਣ ਕਸ਼ਮੀਰੋਂ ਨੂੰ ਸੁਪਨਿਆਂ ਦੇ ਘਰ ਲਿਆਂਦਾ ਗਿਆ ਤੇ ਦੋਵੇਂ ਸੁਪਨਿਆਂ ਦੇ ਘਰ ਦੇ ਇਹ ਮੈਂਬਰ ਸਨ।ਬਾਪੂ ਜੀ ਦੀ ਕਿਡਨੀਆਂ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਸਨ ਤੇ dialysis ਵੀ ਹੁੰਦੇ ਸਨ। ਪਰ ਮਿਤੀ 28-04-2025 ਨੂੰ ਅਚਾਨਕ ਕਿਡਨੀ ਫੇਲ੍ਹ ਹੋਣ ਕਾਰਨ ਬਾਪੂ ਜੀ ਅਕਾਲ ਚਲਾਣਾ ਕਰ ਗਏ। ਵਾਹਿਗੁਰੂ ਜੀ ਬਾਪੂ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ।

Want your place of worship to be the top-listed Place Of Worship in Sirsa?
Click here to claim your Sponsored Listing.

Category

Telephone

Website

Address


Near Bus Stand
Sirsa
125055