Savera Foundation
Savera works towards the
upliftment of the vulnerable, through awareness building and impact.
25/11/2025
ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥
ਕੀਨੋ ਬਡੋ ਕਲੂ ਮਹਿ ਸਾਕਾ ॥
ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦਿਹਾੜੇ ਮੌਕੇ ਗੁਰੂ ਚਰਨਾਂ ‘ਚ ਕੋਟਾਨਿ ਕੋਟਿ ਪ੍ਰਣਾਮ 🙏🏻
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਧਰਮ ਦੀ ਚਾਦਰ ਕਰਕੇ ਯਾਦ ਕੀਤਾ ਜਾਂਦਾ ਹੈ । ਗੁਰੂ ਸਾਹਿਬ ਜੀ ਦੀ ਮਹਾਨ ਸ਼ਹਾਦਤ ਮਨੁੱਖੀ ਅਧਿਕਾਰਾਂ ਦੀ ਰਾਖੀ, ਧਾਰਮਿਕ ਅਜ਼ਾਦੀ ਅਤੇ ਸਹਿਣਸ਼ੀਲਤਾ ਲਈ ਇੱਕ ਅਦੁੱਤੀ ਗਾਥਾ ਹੈ ।
#350
05/11/2025
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ॥
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ ॥
ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੀ ਲੋਕਾਈ ਨੂੰ ਲੱਖ-ਲੱਖ ਵਧਾਈਆਂ 🙏🏻
Wishing you a very happy Gurupurab
Wishing you a very happy Diwali 🪔
21/10/2025
ਬੰਦੀ ਛੋੜ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।
Wishing you a very happy Bandi Chhor Divas.
20/10/2025
Best wishes of Diwali to all of you!
May this auspicious festival bring happiness, health and prosperity to all of you!
ਦੀਵਾਲੀ ਦੇ ਤਿਉਹਾਰ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।
दीपावली के शुभ अवसर पर आप सभी को हार्दिक शुभकामनाएं।
02/10/2025
Best wishes to all the countrymen on the occasion of Vijayadashami, the victory of truth over lie and religion over wrongdoing.
23/09/2025
Savera Charitable Trust Launches
, Diesel & Fertilizer Sewa.
After Punjab floods Savera Charitable Trust will provide free wheat Seed, Diesel and Fertilizer helping farmers mark an economic resurgence.
Through your sewa, you can sponsor an ACRE just by DONATING ₹5,000 per ACRE.
Donate for Punjab Floods Relief
Savera Charitable Trust
Lok Asra - Rising Together
21/09/2025
Savera Charitable Trust Launches
, Diesel & Fertilizer Sewa.
After Punjab floods Savera Charitable Trust will provide free wheat Seed, Diesel and Fertilizer helping farmers mark an economic resurgence.
Through your sewa, you can sponsor an ACRE just by DONATING ₹5,000 per ACRE.
Donate for Punjab Floods Relief
Savera Charitable Trust
Lok Asra - Rising Together
Anumit Hira Sodhi
16/09/2025
ਫਿਰੋਜ਼ਪੁਰ, ਗੁਰੂਹਰਸਹਾਏ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ
ਸਵੇਰਾ ਚੈਰੀਟੇਬਲ ਟਰੱਸਟ, ਹੜ੍ਹ ਪੀੜਤਾਂ ਲਈ ਪਹੁੰਚਾ ਰਿਹਾ ਰਾਸ਼ਨ, ਦਵਾਈਆਂ ਤੇ ਪਸ਼ੂਆਂ ਲਈ ਚਾਰਾ।
Savera Charitable Trust
Lok Asra - Rising Together
Flood Relief Program 2025
Post Flood Relief Phase 2
14/09/2025
ਅੱਜ ਸਾਡੀ ਟੀਮ ਵੱਲੋਂ ਗੁਰੂਹਰਸਹਾਏ ਹਲਕਾ ਦੇ ਪਿੰਡ ਗੱਟੀ ਅਜਾਇਬ ਸਿੰਘ ਵਾਲਾ, ਢਾਣੀ ਬਾਬਾ ਵੱਲੂ ਸਿੰਘ ਵਾਲੀ, ਮੋਹਨੇ ਵਾਲੇ ਝੁੱਗੇ ਵਿੱਚ ਪਸ਼ੂਆਂ ਲਈ ਅਚਾਰ ਦੀ ਸੇਵਾ ਕੀਤੀ ਗਈ। ਪਸ਼ੂ ਸੇਵਾ ਹੀ ਸੱਚੀ ਮਨੁੱਖਤਾ ਦੀ ਸੇਵਾ ਹੈ।
Savera Charitable Trust
Lok Asra - Rising Together
Flood Relief Program 2025
Click here to claim your Sponsored Listing.
Contact the organization
Website
Address
Sector
134109