Sangrur Insight
Contact information, map and directions, contact form, opening hours, services, ratings, photos, videos and announcements from Sangrur Insight, News & Media Website, Sangrur.
ਸੁਲਤਾਨਪੁਰ ਲੋਧੀ ਦੇ ਬਿਆਸ ਕੰਢੇ ਵੱਸੇ 5 ਪਿੰਡਾਂ ਦੇ ਕਿਸਾਨਾਂ ਨੇ ਆਪ ਮੁਹਾਰੇ ਕਰੀਬ 85 ਲੱਖ ਰੁਪਏ ਖਰਚ ਕੇ 8 ਕਿੱਲੋਮੀਟਰ ਲੰਬਾ ਐਡਵਾਂਸ ਬੰਨ੍ਹ ਬਣਾਇਆ। ਹੁਣ ਇਸ ਬੰਨ੍ਹ ਦੇ ਪਿੱਛੇ 7 ਏਕੜ 'ਚ ਇੱਕ ਹੋਰ ਬੰਨ੍ਹ ਬਣਾ ਲਿਆ ਹੈ। ਜਿਸ ਕਰਕੇ 4500 ਏਕੜ ਜ਼ਮੀਨ ਬਰਬਾਦ ਹੋਣ ਤੋਂ ਬੱਚ ਗਈ।
ਸਾਕਾ ਨੀਲਾ ਤਾਰਾ ਵੇਲੇ ਅੰਮ੍ਰਿਤਸਰ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਲਾਸ਼ਾਂ ਚੁੱਕਣ ਦਾ ਕੰਮ ਦਿੱਤਾ ਗਿਆ ਸੀ। ਉਨ੍ਹਾਂ 'ਚੋਂ ਇੱਕ ਕੇਵਲ ਕੁਮਾਰ ਨੇ ਬੀਬੀਸੀ ਨੂੰ ਆਪਣੀ ਹੱਡਬੀਤੀ ਸੁਣਾਈ। ਉਨ੍ਹਾਂ ਨੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਤੋਂ ਲਾਸ਼ਾਂ ਨੂੰ ਚੁੱਕੀਆਂ ਸੀ, ਜਿਨ੍ਹਾਂ 'ਚ ਬੱਚੇ, ਔਰਤਾਂ, ਨੌਜਵਾਨ ਤੇ ਬਜ਼ੁਰਗ ਸ਼ਾਮਲ ਸਨ...
ਰਿਪੋਰਟ: ਹਰਮਨਦੀਪ ਸਿੰਘ, ਸ਼ੂਟ: ਗੁਰਦੇਵ ਸਿੰਘ, ਐਡਿਟ: ਰਾਜਨ ਪਪਨੇਜਾ
ਪੰਜਾਬ ਵਿੱਚ ਇੰਡਸ, ਡੌਲਫਿਨ ਦੀ ਆਖ਼ਰੀ ਪਨਾਹਗਾਹ ਮੰਨੀ ਜਾਂਦੀ ਹੈ ਪਰ ਅਫ਼ਸੋਸ, ਇਹ ਹੁਣ ਇੱਥੋਂ ਵੀ ਲੁਪਤ ਹੋ ਰਹੀ ਹੈ। ਜਾਣੋ ਡੌਲਫਿਨ ਦੀ ਰਾਖੀ ਕਰਨ ਵਾਲੇ ਡੌਲਫਿਨ ਮਿੱਤਰਾਂ ਬਾਰੇ...
ਲੁਧਿਆਣਾ ਦੇ ਸਰਕਾਰੀ ਐਸਸੀਡੀ ਕਾਲਜ ਤੋਂ ਸੇਵਾਮੁਕਤ ਹੋਏ ਪ੍ਰੋਫੈਸਰ ਜੈਪਾਲ ਸਿੰਘ ਨੇ ਇਸ ਕਾਰਵਾਈ ਨੂੰ ਲੋਕਾਂ ਦਾ ਮੁੜ ਵਿਸ਼ਵਾਸ ਜਿੱਤਣ ਦੀ ਇੱਕ ਸਿਆਸੀ ਚਾਲ ਦੱਸਿਆ। ਉਹ ਕਹਿੰਦੇ ਹਨ ਕਿ ਇਹ ਮੁਹਿੰਮ ਨਸ਼ਿਆਂ ਨੂੰ ਖਤਮ ਕਰਨ ਦੀ ਬਜਾਏ ਲੋਕਾਂ ਨੂੰ ਬੁਲਡੋਜ਼ਰ ਜ਼ਰੀਏ ਖੁਸ਼ ਕਰਨ ਵਾਲੀ ਹੈ।
26/01/2025
https://youtu.be/sXuVFMw-ybA?si=ZyV5t3CJPRfrJ_C4
Punjabi Youth Acquitted in UAPA: ਲੁਧਿਆਣਾ ਦੇ ਦਲਿਤ ਨੌਜਵਾਨ ਲਈ ਚਾਰ ਸਾਲ ਡਰਾਉਣਾ ਸਫ਼ਰ ਕਿਉਂ ਰਹੇ | 𝐁𝐁𝐂 𝐏𝐔𝐍𝐉𝐀𝐁𝐈 ਦਲਿਤ ਪਰਿਵਾਰ ਨਾਲ ਸਬੰਧ ਰੱਖਦੇ 36 ਸਾਲਾ ਸਰਬਜੀਤ ਸਿੰਘ ਨੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਯਾਨਿ ਯੂਏਪੀਏ ਸਣੇ ਹੋਰ ਕੇਸਾਂ ਤਹਿਤ .....
ਪੁਲੀਸ ਕਿਸਾਨ ਝੜਪ - ਪੁਲੀਸ ਕਸਟੱਡੀ ਵਿੱਚ ਤਸ਼ਦੱਦ ਢਾਹੇ ਜਾਣ ਦੀ ਦਾਸਤਾਨ ਸੁਣਾਂਉੱਦਾ ਹੋਇਆ ਪੀੜਤ ਕਿਸਾਨ
ਲੁਧਿਆਣਾ ਦੇ ਬੱਦੋਵਾਲ ਵਿੱਚ ਸਰਕਾਰੀ ਸਕੂਲ ਦੀ ਛੱਤ ਡਿੱਗਣ ਕਾਰਨ ਇੱਕ ਅਧਿਆਪਕ ਦੀ ਮੌਤ ਹੋ ਗਈ ਹੈ।
Click here to claim your Sponsored Listing.
Category
Website
Address
Sangrur
07/12/2024
03/12/2024