Shukla Light House - Samrala

Shukla Light House - Samrala

Share

Contact information, map and directions, contact form, opening hours, services, ratings, photos, videos and announcements from Shukla Light House - Samrala, Event Planner, Near Telephone Exchange, Puda Market, Samrala.

06/12/2025

K.D GENRATOR'S SAMRALA
CONTACT:-9464303327
#ਜਰਨੇਟਰ #ਸਮਰਾਲਾ

25/12/2022

ਸਾਹਿਬਜ਼ਾਦਿਆਂ ਕਿਹਾ ਓਏ ਸੁਣ ਸੂਬੇ,
ਅਣਖ਼ਾਂ ਤੱਕੜੀ ਤੇ ਕਦ ਤੁਲਦੀਆਂ ਨੇ।
ਤੂੰ ਨਈੰ ਜਾਣਦਾ ਧਰਮ ਦੇ ਆਸ਼ਕਾਂ ਦੇ,
ਪੈਰਾਂ ਹੇਠ ਹਕੂਮਤਾਂ ਰੁਲਦੀਆਂ ਨੇ।

ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ🙏

04/11/2021

ਸਾਡੇ ਵਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਦੀਵਾਲੀ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਤੁਹਾਡੇ ਸਾਰਿਆਂ ਦੇ ਜੀਵਨ ਨੂੰ ਖੁਸ਼ੀਆਂ ਤੇ ਖੇੜੇ ਨਾਲ ਰੌਸ਼ਨ ਕਰਨ।
My best wishes to you & your families on the auspicious occasion of Deepawali. May this day bring happiness, glory and prosperity to our state and nation.

15/10/2021

ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਆਪ ਜੀ ਨੂੰ ਪਵਿੱਤਰ ਤਿਉਹਾਰ ਵਿਜੈਦਸ਼ਮੀ (ਦੁਸ਼ਿਹਰੇ) ਦੀਆਂ ਬਹੁਤ ਬਹੁਤ ਮੁਬਾਰਕਾਂ ।

14/06/2021

ਅਕਾਲ ਪੁਰਖ ਦੇ ਹਰ ਭਾਣੇ ਨੂੰ ‘ਤੇਰਾ ਕੀਆ ਮੀਠਾ ਲਾਗੈ” ਕਹਿ ਕੇ ਮੰਨਣ ਵਾਲੇ, ਸਿੱਖ ਧਰਮ ਵਿੱਚ ਸ਼ਹੀਦੀ ਪ੍ਰੰਪਰਾ ਦਾ ਮੁੱਢ ਬੰਨਣ ਵਾਲੇ, ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ। ਆਪ ਜੀ ਦੀ ਲਾਸਾਨੀ ਸ਼ਹਾਦਤ ਤੇ ਬਾਣੀ ਸਮੁੱਚੀ ਲੋਕਾਈ ਨੂੰ ਹੱਕ-ਸੱਚ ਦਾ ਮਾਰਗ ਦਿਖਾਉਂਦੀ ਰਹੇਗੀ।

01/05/2021

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ।
ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤ ਨੂੰ ਕੋਟਨ ਕੋਟ ਵਧਾਈਆਂ।

14/04/2021

ਦੇਸ਼ ਦੇ ਸੰਵਿਧਾਨ ਦੀ ਰਚਨਾ ਕਰਨ ਵਾਲੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਦੀਆਂ ਸਭ ਨੂੰ ਮੁਬਾਰਕਾਂ।

29/03/2021

Happy Holi

23/03/2021

🙏ਪ੍ਣਾਮ ਸ਼ਹੀਦਾਂ ਨੂੰ 🙏

11/03/2021

ਮਹਾਂ-ਸਿਵਰਾਤਰੀ ਦੀਆਂ ਸਭ ਨੂੰ ਲੱਖ-ਲੱਖ ਮੁਬਾਰਕਾਂ ਜੀ।

27/02/2021

ਹਰਿ ਕੇ ਨਾਮੁ ਬਿਨੁ ਝੂਠੇ ਸਗਲ ਪਾਸਾਰੇ।।

ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭਨਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਸਤਿਗੁਰ ਆਪ ਸਭ ਤੇ ਕਿਰਪਾ ਕਰਨ ਜੀ !
🙏🙏❤️❤️❤️❤️❤️❤️🌹🌹🌹🌹🌹🌹🌹

20/01/2021

ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਹੱਕ-ਸੱਚ ਲਈ ਲੜਨ ਵਾਲੇ, ਕੌਮ ਉੱਪਰੋਂ ਆਪਣਾ ਸਰਬੰਸ ਵਾਰਨ ਵਾਲੇ ਸਰਬੰਸਦਾਨੀ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਅੱਗੇ ਅਸੀਂ ਆਪਣਾ ਸੀਸ ਝੁਕਾਉਂਦੇ ਹਾਂ।

Want your business to be the top-listed Event Planning Service in Samrala?
Click here to claim your Sponsored Listing.

Category

Telephone

Website

Address


Near Telephone Exchange, Puda Market
Samrala
141114