Samrala 24 TIMES

Samrala 24 TIMES

Share

ਸੱਚੀ ਖਬਰ

23/05/2026
09/09/2024

ਸਮਰਾਲਾ ਪੁਲਿਸ ਨੇ ਦੋ ਚੋਰਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕੀਤਾ ਗ੍ਰਿਫਤਾਰ।

Photos from Samrala 24 TIMES 's post 28/08/2024

Today Samrala news

26/08/2024

ਸਮਰਾਲਾ ਵਿੱਚ ਸ਼੍ਰੀ ਰਾਮਲੀਲਾ ਮੰਦਿਰ ਕਮੇਟੀ ਨੇੜੇ ਬਾਬਾ ਗੜੀ ਵਾਲਾ ਮੰਦਿਰ ਦੇ ਸਮੂਹ ਮੈਂਬਰਾਂ ਦੀ ਹੋਈ ਵੱਡੀ ਮੀਟਿੰਗ।

ਸ਼੍ਰੀ ਰਾਮ ਲੀਲਾ 'ਚ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਨੂੰ ਦਿੱਤੇ ਗਏ ਰੋਲ।

22/08/2024

ਬ੍ਰੇਕਿੰਗ ਨਿਊਜ਼:-
ਸ਼੍ਰੋਮਣੀ ਅਕਾਲੀ ਦਲ ਸਮਰਾਲਾ ਨੇ ਸ਼੍ਰੀ ਮਾਛੀਵਾੜਾ ਸਾਹਿਬ ਦੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਗਿੱਲ ਅਤੇ ਸਾਬਕਾ ਐਮਸੀ ਜਗਦੀਸ਼ ਸਿੰਘ ਰਠੌਰ ਨੂੰ ਪਾਰਟੀ ਚੋਂ ਕੀਤਾ ਬਾਹਰ।
ਸਮਰਾਲਾ ਹਲਕਾ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਪਰਮਜੀਤ ਸਿੰਘ ਢਿੱਲੋ ਨੇ ਪ੍ਰੈਸ ਕਾਨਫਰਸ ਕਰ ਦਿੱਤੀ ਜਾਣਕਾਰੀ।
ਸ੍ਰੀ ਮਾਛੀਵਾੜਾ ਸਾਹਿਬ ਵਿਖੇ ਗੁਰਦੁਆਰਾ ਗਨੀ ਖਾਂ ਨਬੀ ਖਾਂ ਵਿਖੇ ਕਰੋੜਾਂ ਰੁਪਏ ਦੇ ਘੁਟਾਲੇ ਦੇ ਲਾਏ ਇਲਜ਼ਾਮ!

19/08/2024

ਕੋਲਕਾਤਾ 'ਚ ਲੇਡੀ ਡਾਕਟਰ ਨਾਲ ਹੋਏ ਰੇਪ ਅਤੇ ਬੇਰਹਮੀ ਨਾਲ ਕਤਲ ਦੇ ਰੋਸ਼ 'ਚ ਸਮਰਾਲਾ ਸ਼ਹਿਰ ਵਾਸੀਆਂ ਦੇ ਸਮਾਜਿਕ ਜਥੇਬੰਦੀਆਂ ਵੱਲੋਂ ਕੱਢਿਆ ਗਿਆ ਕੈਂਡਲ ਮਾਰਚ।

19/08/2024

ਰੱਖੜੀ ਬੰਨਣ ਗਏ ਤਾਂ ਪਿੱਛੋਂ ਚੋਰਾਂ ਨੇ ਕਰਤਾ ਘਰ ਸਾਫ
ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਲੈ ਕੇ ਹੋਏ ਫਰਾਰ।
Samrala 24 TIMES Amritsar Kesari

18/08/2024

ਸਮਰਾਲਾ 'ਚ ਰਾਮ ਲੀਲਾ ਦੀਆਂ ਤਿਆਰੀਆਂ ਨੂੰ ਲੈਕੇ ਕੀਤੀ ਗਈ ਮੀਟਿੰਗ।
2 ਅਕਤੂਬਰ ਤੋਂ ਸ਼ੁਰੂ ਹੋਵੇਗੀ ਰਾਮ ਲੀਲਾ 12 ਅਕਤੂਬਰ ਨੂੰ ਦੁਸ਼ਹਿਰਾ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ।

18/08/2024

ਸ਼੍ਰੀ ਸ਼ਿਵ ਸ਼ੰਕਰ ਸੇਵਾ ਦਲ ਰਜਿ. ਸਮਰਾਲਾ ਵੱਲੋਂ 22ਵਾਂ "ਸ਼੍ਰੀ ਸ਼ਾਮ ਵੰਦਨਾ ਮਹਾਂ ਉਤਸਵ ਅਤੇ ਜਾਗਰਣ 31 ਅਗਸਤ ਦਿਨ ਸ਼ਨੀਵਾਰ ਨੂੰ ਕਰਾਉਣ ਦੇ ਸੰਬੰਧ ਵਿੱਚ ਮੀਟਿੰਗ ਕੀਤੀ ਗਈ।
Shri Shiv Shankar Sewa Dal Regd. Samrala

Want your business to be the top-listed Media Company in Samrala?
Click here to claim your Sponsored Listing.

Website

Address


Samrala