Meet K Music
SINGER & MUSIC DIRECTOR FOR ALL _ BOOKINGS & ENQUIRIES CONTACT. (+91) 7889152287 I am Singer And Music Producer
ਆਜੋ ਫਿਰ Team ਬਣਾਕੇ ਕੁੱਝ Music Work ਕਰੀਏ 😍🎹🎤🎸♥️ Meet K Music Studio Samrala ਨੂੰ ਚਾਹੀਦੀਆਂ ਕੁੱਝ Female Vocals ਅਗਰ ਤੁਸੀਂ ਕਿਸੇ ਦੀ help ਕਰਨੀ ਚਾਓਨੇ ਹੋ ਤਾਂ ਕਰੋ ਮੈਨੂੰ dm profile ਜਾਂ ਮੇਰੀ Reel ਓਹਨਾ ਨਾਲ਼ ਸ਼ੇਅਰ ਕਰਦੋ 🙏😍🎹🎤🎸
23/03/2026
New Release Alert! 🚨
ਲਓ ਜੀ, ਤੁਹਾਡਾ ਆਪਣਾ ਗਾਣਾ "Pindan Aale" ਹੁਣ ਰਿਲੀਜ਼ ਹੋ ਚੁੱਕਾ ਹੈ! 🌾🔥
🎤 Singer/Lyrics: Meet
🎶 Music: Meet K Music
📺 Official Video out on: Das Dhamotia (YouTube)
👉 ਹੁਣੇ ਦੇਖੋ ਤੇ ਚੈਨਲ ਨੂੰ Subscribe ਕਰਨਾ ਨਾ ਭੁੱਲਣਾ!
🔗
PindaN AALE (Official) | MEET | Punjabi Hit Song 2026 Song: Pindan AaleSinger-Lyrics MeetMusic & Mix/Master: MEET K MUSICVIDEO : Editor Samar🔗 Follow on Instagram🎧 Meet K Music:instagram.meetkmusic📽 Team Cred...
ਇਹ ਗੱਲ ਤੁਸੀਂ ਜਿਸਨੂੰ ਕਹਿਣਾ ਚਾਹੁੰਦੇ ਹੋ ਭੇਜਦੋ ਫੇਰ ਉਹਨੂੰ 😍♥️ ❤️
ਲਓ ਜੀ ਕਰੋ Check ਆਪਣਾ ਗਾਣਾ Naam Tera- Meet Like Comment ਕਰ ਕੇ ਦੱਸਿਓ ਕਿਵੇਂ ਲੱਗਿਆ Full Song Meet K Music Youtube Channel ਤੇ ♥️🎹🎸🙏
18/03/2026
ਲਓ ਜੀ ਕਰੋ Check ਆਪਣਾ ਗਾਣਾ Naam Tera Like Comment ਕਰ ਕੇ ਦੱਸਿਓ ਕਿਵੇਂ ਲੱਗਿਆ ♥️🎹🎸🙏
Naam Tera (Lyrical Video) | Meet | New Punjabi Song | Latest Punjabi Songs 2026 Song: Naam TeraSinger-Lyrics MeetMusic & Mix/Master: MEET K MUSICVIDEO : Editor Samar🔗 Follow on Instagram🎧 Meet K Music:instagram.meetkmusic📽 Team Credit...
*😍 ਲੋ ਜੀ ਦੋਸਤੋ, ‘ਗੋਲ ਗੱਪੇ’ ਆ ਗਿਆ! 🥳
Das Dhamotia ਤੇ Komal Gagra ਦੀ ਆਵਾਜ਼ 'ਚ ਨਵਾਂ ਕਾਮੇਡੀ ਗਾਣਾ ਹੁਣੇ YouTube ਤੇ ਰਿਲੀਜ਼ ਹੋ ਚੁੱਕਿਆ। ਮਿਊਜ਼ਿਕ: Meet K Music Studio Samrala।
ਫੁੱਲ ਮਨੋਰੰਜਨ ਦੀ ਗਾਰੰਟੀ ਐ! ਸੁਣ ਕੇ Like & Comment ਜ਼ਰੂਰ ਕਰਿਓ। ਖਿੱਚ ਕੇ ਰੱਖੋ ਕੰਮ! ?
ਕਰਨ ਔਜਲਾ ਕਹਿੰਦਾ Team ਬਣਾਓ ਜੇ Music Field ਵਿੱਚ ਹਿੱਟ ਹੋਣਾ 🎹🎤🎸♥️🎹🙏📱 ਆਜੋ ਫੇਰ ਟੀਮ ਬਣਾਕੇ ਕੰਮ ਕਰੀਏ mob.7889152287
8 ਮਾਰਚ ਨੂੰ (ਗੋਲ ਗੱਪੇ) 😍🎹🎸🎤🙏
New Music Work Song Akaal Army_RV Mangat Music _ Meet K Music Out Now 🎹🎤🎧
"ਬੇਗਮਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀਂ ਤਿਹਿ ਠਾਉ॥" 🌸
ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਮੁਬਾਰਕਾਂ। ਗੁਰੂ ਸਾਹਿਬ ਜੀ ਦਾ ਜੀਵਨ ਸਾਨੂੰ ਨਿਰਮਾਣਤਾ ਅਤੇ ਸੱਚ ਦੀ ਰਾਹ 'ਤੇ ਚੱਲਣ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਦੇ ਚਰਨਾਂ ਵਿੱਚ ਸੀਸ ਝੁਕਾਉਂਦੇ ਹੋਏ ਸਭ ਦੇ ਭਲੇ ਦੀ ਅਰਦਾਸ ਕਰਦੇ ਹਾਂ। ੴ
Mera Guru Track Out Now ♥️🙏🎹🎸🎤 bunty kanechia 🙏🏻❤️😍
Click here to claim your Sponsored Listing.
Category
Contact the public figure
Telephone
Website
Address
Guru Arjun Dev Colony Chandigarh Road Samrala Word Number 06
Samrala
141114