Master Mind Digital Education
MasterMind Digital Eductaion Provides online and offline Education of Professional Accounts, Tally.E
Mastermind Digital Education Provides Education of Professional Accounts, Tally.ERP9 with GST, StenoGraphy, Spoken English, and Competitive Coaching.
15/03/2026
Hurry up
04/03/2026
Happy Holi
24/02/2026
TATTOO COURSE SEMINAR
(For Boys & Girls)
ਅੱਜ ਦੇ ਸਮੇਂ 'ਚ Tattoo Industry ਬਹੁਤ ਵੱਡੀ ਹੁੰਦੀ ਜਾ ਰਹੀ ਹੈ, ਜਿਸ ਕਰਕੇ ਇਸਦੀ ਮੰਗ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਇਸੇ ਸਬੰਧ 'ਚ ਇੱਕ ਵਿਸ਼ੇਸ ਸੈਮੀਨਾਰ ਮਾਛੀਵਾੜਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸਾਡੇ Tattoo Expert ਤੁਹਾਨੂੰ ਜਾਣਕਾਰੀ ਦੇਣਗੇ ਕਿ ਕਿਸ ਤਰ੍ਹਾਂ ਤੁਸੀਂ ਇਸ ਇੰਡਸਟਰੀ ਵਿੱਚ ਆਪਣਾ ਇੱਕ ਵੱਖਰਾ ਨਾਮ ਸਥਾਪਿਤ ਕਰ ਸਕਦੇ ਹੋ। ਸੋ 25 ਫਰਵਰੀ 2026, ਦਿਨ ਬੁੱਧਵਾਰ ਨੂੰ ਦੁਪਹਿਰ 12 ਵਜੇ ਹੇਠ ਲਿਖੇ ਅਨੁਸਾਰ ਪਹੁੰਚੋ ਅਤੇ ਆਪਣੇ ਗਿਆਨ ਵਿੱਚ ਵਾਧਾ ਕਰੋ।
ਮਾਸਟਰ ਮਾਈਂਡ ਬਿਊਟੀ ਅਕੈਡਮੀ ਐਂਡ ਸੈਲੂਨ
ਬੱਸ ਸਟੈਂਡ ਦੇ ਪਿੱਛੇ, ਜੇ. ਐਸ. ਨਗਰ ਗਲੀ ਨੰਬਰ 3 (ਖੱਬੇ ਪਾਸੇ), ਓਪਨ ਜਿੰਮ ਪਾਰਕ ਦੇ ਸਾਹਮਣੇ, ਮਾਛੀਵਾੜਾ ਸਾਹਿਬ।
9779116001, 9803016001
17/02/2026
ਅੱਜ ਹਰੇਕ ਸਰਕਾਰੀ ਨੌਕਰੀ ਲਈ 120 ਘੰਟੇ ਦੇ ISO 9001 Certified ਕੰਪਿਊਟਰ ਕੋਰਸ ਦੀ ਮੰਗ ਕੀਤੀ ਜਾਂਦੀ ਹੈ। ਇਹ ਕੋਰਸ ਕਰਕੇ ਤੁਹਾਨੂੰ Official ਕੰਮ ਕਰਨ ਦੀ ਸਿਖਲਾਈ ਮਿਲ ਜਾਂਦੀ ਹੈ। ਇਸ ਕੋਰਸ ਦੇ ਜ਼ਰੀਏ Microsoft Office + Internet + English Typing ਦੀ ਮੁਕੰਮਲ ਜਾਣਕਾਰੀ ਮਿਲ ਜਾਂਦੀ ਹੈ। ਸੋ ਅਗਰ ਤੁਸੀਂ 10+2 ਜਾਂ Graduate ਹੋ, ਤਾਂ ਇਹ 120 ਘੰਟੇ ਦਾ ਕੋਰਸ ਕਰਕੇ ਸਰਕਾਰੀ ਨੌਕਰੀਆਂ ਲੈਣ ਦੇ ਹੱਕਦਾਰ ਬਣੋ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
MasterMind Digital Education
MACHHIWARA SAHIB
7696955975, 9569216001
17/02/2026
8 ਮਾਰਚ ਔਰਤ ਦਿਵਸ ਲਈ ਵਿਸ਼ੇਸ਼ ਆਫਰ
ਮਾਛੀਵਾੜਾ ਸਾਹਿਬ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ "ਮਾਸਟਰ ਮਾਈਂਡ ਇੰਸਟੀਚਿਊਟ" ਹਮੇਸ਼ਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਰਗਰਮ ਰਹੀ ਹੈ। 8 ਮਾਰਚ ਨੂੰ ਦੁਨੀਆਂ ਭਰ 'ਚ ਮਨਾਏ ਜਾਣ ਵਾਲੇ "ਔਰਤ ਦਿਵਸ" ਮੌਕੇ ਸਾਡੇ ਵੱਲੋਂ ਵਿਸ਼ੇਸ਼ ਆਫਰ ਦਿੱਤੀ ਜਾ ਰਹੀ ਹੈ। ਜੋ ਹੇਠ ਲਿਖੇ ਅਨੁਸਾਰ ਹੈ -
ਹੁਣ ਬਿਨਾਂ ਫ਼ੀਸ ਦਿੱਤੇ ਵੀ ਕੋਈ ਡਿਪਲੋਮਾ ਜਾਂ ਡਿਗਰੀ ਕਰਨਾ ਸੰਭਵ
ਭਾਵ ਅਗਰ ਤੁਸੀਂ ਆਰਥਿਕ ਸਥਿੱਤੀ ਤੋਂ ਕਮਜ਼ੋਰ ਹੋ, ਤਾਂ ਅਸੀਂ ਤੁਹਾਨੂੰ ਤੁਹਾਡੀ ਪਸੰਦ ਦਾ ਡਿਪਲੋਮਾ ਜਾਂ ਡਿਗਰੀ ਕਰਵਾਵਾਂਗੇ, ਜੇਕਰ ਤੁਸੀਂ ਸਾਡੇ ਨਿਯਮਾਂ ਨੂੰ follow ਕਰਦੇ ਹੋ।
ਆਪਣੀ ਜਮ੍ਹਾਂ ਕੀਤੀ ਫ਼ੀਸ 50% ਜਾਂ 100% ਵਾਪਿਸ ਵੀ ਲੈ ਸਕਦੇ ਹੋ।
ਭਾਵ ਜੇਕਰ ਤੁਸੀਂ ਕਿਸੇ ਵੀ ਕੋਰਸ ਲਈ ਆਪਣੀ ਫ਼ੀਸ ਜਮ੍ਹਾਂ ਕਰਦੇ ਹੋ ਅਤੇ ਸਾਡੇ ਨਿਯਮਾਂ ਨੂੰ follow ਕਰਦੇ ਹੋ, ਤਾਂ ਤੁਹਾਡੀ ਦਿੱਤੀ ਫ਼ੀਸ 50% ਜਾਂ 100% ਵਾਪਿਸ ਕੀਤੀ ਜਾਵੇਗੀ।
ਹੋਰ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
7696955975, 7347576001, 9779116001, 9803016001, 9569216001
15/02/2026
Har Har Mahadev
ਆਨਲਾਈਨ ਵਿਧੀ ਰਾਹੀਂ ਘਰ ਬੈਠੇ ਜਾਂ ਆਪਣੇ ਕੰਮਕਾਜ਼ ਕਰਦੇ ਹੋਏ ਗੁਰੂ ਕਾਸ਼ੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਕੰਪਿਊਟਰ ਡਿਪਲੋਮਾ, ਬਿਜਨੈਸ ਮੈਨੇਜਮੈਂਟ ਡਿਪਲੋਮਾ, ਜਰਨਲਿਜ਼ਮ ਡਿਪਲੋਮਾ, ਲਾਇਬ੍ਰੇਰੀ ਡਿਪਲੋਮਾ, ਚਾਈਲਡ ਕੇਅਰ ਡਿਪਲੋਮਾ, ਡਿਜ਼ੀਟਲ ਮਾਰਕੀਟਿੰਗ ਡਿਪਲੋਮਾ, ਫਰੰਟ ਆਫ਼ਿਸ ਮੈਨੇਜਮੈਂਟ ਡਿਪਲੋਮਾ, ਹਿਊਮਨ ਰੀਸੋਰਸ ਮੈਨੇਜਮੈਂਟ ਡਿਪਲੋਮਾ, ਜਨਰਲ ਡਿਊਟੀ ਅਸਿਸਟੈਂਟ ਡਿਪਲੋਮਾ ਅਤੇ ਹੋਰ ਅਨੇਕਾਂ ਵੋਕੇਸ਼ਨਲ ਤੇ ਪੈਰਾਮੈਡੀਕਲ ਡਿਪਲੋਮੇ ਕਰਕੇ ਆਪਣਾ ਭਵਿੱਖ ਸੁਰੱਖਿਅਤ ਕਰੋ। ਹੋਰ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ।
ਅੰਮ੍ਰਿਤਪਾਲ (ਮੈਨੇਜਿੰਗ ਡਾਇਰੈਕਟਰ)
ਮਾਸਟਰ ਮਾਈਂਡ ਡਿਜ਼ੀਟਲ ਐਜੂਕੇਸ਼ਨ
ਮਾਛੀਵਾੜਾ ਸਾਹਿਬ (ਲੁਧਿ:)
9569216001, 7696955975
01/02/2026
ਗੁਰੂ ਜੀ ਦੇ ਜਨਮ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈ।
25/01/2026
ਆਪਣੇ ਮਾਤਾ-ਪਿਤਾ ਦੀ ਨੇਕ ਕਮਾਈ ਦੀ ਕਦਰ ਕਰਦਿਆਂ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਡਿਗਰੀ ਪੂਰੀ ਕਰਨ ਦੇ ਨਾਲ-ਨਾਲ ਕਮਾਈ ਦੇ ਮੌਕੇ ਵੀ ਅਪਣਾਉਣ। ਅੱਜ ਦਾ ਸਮਾਂ ਸਿਰਫ਼ ਪੜ੍ਹਨ ਦਾ ਨਹੀਂ, ਸਗੋਂ ਸਿੱਖ ਕੇ ਕੰਮ ਕਰਨ ਦਾ ਹੈ। ਪਾਰਟ-ਟਾਈਮ ਨੌਕਰੀ, ਸਕਿਲ ਕੋਰਸ ਜਾਂ ਖੁਦ ਰੋਜ਼ਗਾਰ ਰਾਹੀਂ ਤਜ਼ਰਬਾ ਹਾਸਲ ਕਰੋ, ਆਤਮਨਿਰਭਰ ਬਣੋ ਅਤੇ ਆਪਣੇ ਭਵਿੱਖ ਨੂੰ ਮਜ਼ਬੂਤ ਕਰੋ। ਕੋਰਸ ਅਪਲਾਈ ਕਰਨ ਦੀ ਆਖ਼ਰੀ ਮਿਤੀ 31 ਜਨਵਰੀ 2026 ਹੈ। ਧੰਨਵਾਦ।
ਅੰਮ੍ਰਿਤਪਾਲ
ਮੈਨੇਜਿੰਗ ਡਾਇਰੈਕਟਰ
ਮਾਸਟਰ ਮਾਈਂਡ ਡਿਜ਼ੀਟਲ ਐਜੂਕੇਸ਼ਨ
ਮਾਛੀਵਾੜਾ ਸਾਹਿਬ (ਲੁਧਿ:)
7696955975, 9569216001
16/01/2026
ਆਪਣੇ ਮਾਤਾ-ਪਿਤਾ ਦੀ ਨੇਕ ਕਮਾਈ ਦੀ ਕਦਰ ਕਰਦਿਆਂ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਡਿਗਰੀ ਪੂਰੀ ਕਰਨ ਦੇ ਨਾਲ-ਨਾਲ ਕਮਾਈ ਦੇ ਮੌਕੇ ਵੀ ਅਪਣਾਉਣ। ਅੱਜ ਦਾ ਸਮਾਂ ਸਿਰਫ਼ ਪੜ੍ਹਨ ਦਾ ਨਹੀਂ, ਸਗੋਂ ਸਿੱਖ ਕੇ ਕੰਮ ਕਰਨ ਦਾ ਹੈ। ਪਾਰਟ-ਟਾਈਮ ਨੌਕਰੀ, ਸਕਿਲ ਕੋਰਸ ਜਾਂ ਖੁਦ ਰੋਜ਼ਗਾਰ ਰਾਹੀਂ ਤਜ਼ਰਬਾ ਹਾਸਲ ਕਰੋ, ਆਤਮਨਿਰਭਰ ਬਣੋ ਅਤੇ ਆਪਣੇ ਭਵਿੱਖ ਨੂੰ ਮਜ਼ਬੂਤ ਕਰੋ।
ਅੰਮ੍ਰਿਤਪਾਲ
ਮੈਨੇਜਿੰਗ ਡਾਇਰੈਕਟਰ
ਮਾਸਟਰ ਮਾਈਂਡ ਡਿਜ਼ੀਟਲ ਐਜੂਕੇਸ਼ਨ
ਮਾਛੀਵਾੜਾ ਸਾਹਿਬ (ਲੁਧਿ:)
7696955975, 9569216001
03/11/2025
ਬਹੁਤ ਬਹੁਤ ਵਧਾਈ
Click here to claim your Sponsored Listing.
Category
Website
Address
Opp. Gate No. 1 Grain Market, Above Punjab & Sind Bank, Samrala Road
Samrala
141115
Opening Hours
| Monday | 9am - 6pm |
| Tuesday | 9am - 6pm |
| Wednesday | 9am - 6pm |
| Thursday | 9am - 6pm |
| Friday | 9am - 6pm |
| Saturday | 9am - 6pm |