My Life My Words
" My Life My Words "
It's My Own Words , Represent My Life .
ਕੀ ਪੁੱਛਦਿਓ ਮੇਰੇ ਬਾਰੇ ਯਾਰੋ,
ਗਮ ਮੇਰੀ ਜ਼ਿੰਦਗੀ ਦੇ ਸਦਾ ਨਾਲ ਰਹਿੰਦੇ ਨੇ ।
ਕੋਈ ਕਹਿੰਦਾ ਹੈ ਸ਼ਾਇਰ, ਕੋਈ ਆਖੇ ਝੱਲਾ ਵਿਸ਼ੂ,
ਉੰਝ ਅਸਲ ਨਾਂ ਮਿੱਤਰਾਂ ਨੂੰ ਵਿਸ਼ਾਲ ਕਹਿੰਦੇ ਨੇ ।
ਨਿੱਚੇ ਸੰਦਲੀ ਮਿੱਟੀ, ਉਪਰ ਨੀਲਾ ਅੰਬਰ,
ਅਸਲ ਠਿਕਾਨਾ ਮੇਰਾ, ਸੱਜਣਾ ਦੇ ਖਿਆਲ ਰਹਿੰਦੇ ਨੇ ।
ਬਹੁੱਤੀਆਂ ਯਾਰੀਆਂ ਨੀ ਬਣਾਈਆਂ ਆਪਾਂ ਜੰਗ ਤੇ,
ਸੱਚ ਦੱਸਾਂ ਔਖੇ ਵੇਲੇ ਬੰਦੇ ਚਾਰ-ਕੁ ਹੀ ਨਾਲ ਬਹਿੰਦੇ ਨੇ ।
ਖੁਸ਼ੀਆਂ ਵਿੱਚ ਜੱਫੀਆਂ ਪਾ-ਪਾ ਕੇ ਮਿਲੇ ਵੈਰੀ ਮੈਨੂੰ,
ਦੁੱਖਾਂ ਵੇਲੇ ਸੱਜਣ ਵੀ ਮੁੱਖ ਫੇਰ ਲੈਂਦੇ ਨੇ ।
ਇਕੱਲਾ ਜੱਗ ਉੱਤੇ ਆਇਆ ਸੀ, ਇਕੱਲੇ ਬੜੇ ਜੀਅ ਲਏ,
ਇਕੱਲੇ ਹੀ ਚਲੇ ਜਾਣਾ ਉੱਥੇ, ਜਿਹਨੂੰ ਯਾਰੋ ਲੋਕੀ ਸ਼ਮਸ਼ਾਨ ਕਹਿੰਦੇ ਨੇ ।
ਸਿਮਰ ਲੈ ਸਵਾਸ "ਵਿਸ਼ੂ", ਲੈ ਕੇ ਰਾਮ ਨਾਮ ਤੂੰ,
ਬਿਨ੍ਹਾਂ ਗੁਰੂ ਧਿਆਏ, ਨਾ ਕਰਮ ਭਾਰੀ ਸਿਰੋਂ ਲਹਿੰਦੇ ਨੇ ॥
ਕੀ ਪੁੱਛਦਿਓ ਮੇਰੇ ਬਾਰੇ . . . . . ॥
✍ 'ਵਿਸ਼ੂ'
Category
Contact the public figure
Telephone
Address
Alerts
Be the first to know and let us send you an email when My Life My Words posts news and promotions. Your email address will not be used for any other purpose, and you can unsubscribe at any time.