Youth Congress Ropar
Youth Congress Team Ropar
26/09/2018
Happy birthday sir....
23/09/2018
ਰੋਪੜ ਤੇ ਨੂਰਪੁਰਬੇਦੀ ਬਲਾਕ ਿਵਚ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾ ਿਵਚ
ਕਾਂਗਰਸ ਪਾਰਟੀ ਦੇ ਹੱਕ ਿਵਚ ਵੋਟਾਂ ਪਾਉਣ ਵਾਲੇ ਸਾਰੇ ਵੋਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ।ਹਲਕੇ ਦੇ ਲੋਕਾਂ ਨੇ ਮੈਨੰੂ ਜੋ ਮਾਣ ਬਖ਼ਸ਼ਿਆ ਹੈ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਿਵਚ ਜੋ ਫ਼ਤਵਾ ਦਿੱਤਾ ਉਸਦੇ ਲਈ ਮੈਂ ਸਦਾ ਹੀ ਉਨਾ ਦਾ ਰਿਣੀ ਰਹਾਂਗਾ ਤੇ ਉਂਨਾਂ ਦੇ ਦੁੱਖ ਸੁੱਖ ਅਤੇ ਹਲਕੇ ਦੀ ਤਰੱਕੀ ਦੇ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ...ਬਰਿੰਦਰ ਸਿੰਘ ਢਿੱਲੋਂ
29/08/2018
Today Youth Congress AYC Ropar Protest Aginst Pm Modi Government (Dilbar Singh Purkhali) President Youth Congress Ropar ✌🏼️✌🏼
28/08/2018
ਬਹਿਬਲ ਕਲਾਂ ਗੋਲੀਕਾਂਡ ਦੇ ਦੋ ਪੀੜਤ ਪਰਿਵਾਰਾਂ ਨੂੰ, ਜਿੰਨਾ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋਈ ਸੀ, ਨੂੰ 1-1 ਕਰੋੜ ਦੇ ਮੁਆਵਜ਼ੇ ਦੇ ਚੈੱਕ ਦਿੱਤੇ ਗਏ। ਇਸ ਦੇ ਨਾਲ ਹੀ ਜ਼ਖਮੀਆਂ ਦੇ ਪਰਿਵਾਰਾਂ ਨੂੰ 90 ਲੱਖ ਦੇ ਚੈੱਕ ਦਿੱਤੇ ਗਏ। ਅਸੀਂ ਕਮਿਸ਼ਨ ਦੀ ਸਿਫਾਰਸ਼ ਤੇ ਮੁਆਵਜੇ ਦੀ ਰਕਮ 75 ਲੱਖ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ।
ਅਸੀਂ ਆਪਣੇ ਵਾਅਦੇ ਮੁਤਾਬਿਕ ਸਾਡੇ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਨਹੀਂ ਬਖਸ਼ਾਂਗੇ। ਮੈਂ ਕੱਲ ਬਾਅਦ ਦੁਪਹਿਰ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੀ ਐਕਸ਼ਨ ਟੇਕਨ ਰਿਪੋਰਟ ਤੇ ਵਿਸਥਾਰ ਨਾਲ ਗੱਲ ਕਰਾਂਗਾ|
Handed over compensation cheques of Rs 1 crore each to the families of the two fatal victims of Behbal Kalan firing. Also gave cheques of Rs 90 lakhs to the families of the injured. We enhanced the Commission’s recommended compensation from Rs 75 lakhs to Rs 1crore.
As promised will spare no one who’s guilty of the crimes of sacrilege of our holy religious texts and those behind these conspiracies. Will speak in detail on this issue during the debate of the Action Taken Report on Justice Ranjit Singh Commission report tomorrow afternoon in the Vidhan Sabha.
24/08/2018
S.Brinder Singh Dhillon , S.Amarjit Singh Bhullar Nurpur Bedi ਦੇ ਵੱਖ-ਵੱਖ ਪਿੰਡਾਂ ਵਿੱਚ.....
23/08/2018
Meetings in Villages of Noorpur Bedi ...
22/08/2018
S.ਬਰਿੰਦਰ ਸਿੰਘ ਢਿਲੋ walo ਬਲਾਕ ਨੂਰਪੂਰ ਬੇਦੀ ਦੇ 20 ਪਿੰਡਾ ਦੇ ਲੋਕਾਂ ਦੀਆਂ ਸਮੱਸਿਆ ਸੁਣਦੇ ਹੋਏ...
21/08/2018
At Nurpur bedi ....S.Brinder .Singh Dhillon ...
19/08/2018
ਸ.ਬਰਿੰਦਰ ਸਿੰਘ ਢਿੱਲੋ ਦਾ ਤੂਫਾਨੀ ਦੋਰਾ,,,ਪਿੰਡ:-ਪੜੀ,ਭੱਦਲ,ਮਿਆਪੁਰ,ਸੈਫਲਪੁਰ,ਮਗਰੋੜ,ਸਿਆਸਤਪੁਰ,,,....
12/08/2018
Yesterday at Nurpurbedi.....
11/08/2018
Satnam shri waheguru ji🙏🏻🙏🏻
08/08/2018
Click here to claim your Sponsored Listing.
Category
Telephone
Website
Address
Ropar
Rupnagar