Dinesh Chadha

Dinesh Chadha

Share

Politician

Working as an Advocate at Punjab and Haryana High Court Chandigarh.Contributing for Society as a Social Activist/RTI Activist to achieve Social Equality

15/06/2026
14/06/2026

ਵਿਰੋਧੀ ਹੁਣ ਤੱਕ ਵਾਰੀਆਂ ਬੰਨ੍ਹ-ਬੰਨ੍ਹ ਕੇ ਪੰਜਾਬ ਨੂੰ ਲੁੱਟ ਰਹੇ ਸਨ ਤੇ ਅਸੀਂ ਇਨ੍ਹਾਂ ਦੀਆਂ ਵਾਰੀਆਂ ਤੋੜ ਦਿੱਤੀਆਂ ਹਨ। ਪਹਿਲਾਂ ਝਾੜੂ ਸਿਰਫ਼ ਮਕਾਨ ਅਤੇ ਦੁਕਾਨ ਸਾਫ਼ ਕਰਨ ਦੇ ਕੰਮ ਆਉਂਦਾ ਸੀ, ਪਰ ਹੁਣ ਇਸ ਝਾੜੂ ਨਾਲ਼ ਪੂਰਾ ਹਿੰਦੁਸਤਾਨ ਸਾਫ਼ ਕਰਾਂਗੇ।
-CM

14/06/2026

ਪਿੰਡ ਸਨਾਣਾ ਚ ਧਾਰਮਿਕ ਸਮਾਗਮ ਚ ਹਿੱਸਾ ਲਿਆ-

14/06/2026

ਰੋਪੜ ਸ਼ਹਿਰ ਚ ਸਫਾਈ ਮੁਹਿੰਮ ਤਹਿਤ ਛੋਟੀ ਹਵੇਲੀ ਟੋਭੇ ਦੀ ਤੇ ਟੋਭੇ ਬਾਹਰ ਲੱਗੇ ਕੂੜਾ ਡੰਪ ਦੀ ਸਫਾਈ ਸ਼ੁਰੂ ਕਰਵਾਈ-
ਸ਼ਹਿਰ ਚ ਸੜਕਾਂ ਤੇ ਕੂੜਾ ਸੁੱਟਣ ਵਾਲੇ ਸ਼ਰਾਰਤੀ ਅਨਸਰਾਂ ਤੇ ਪੁਲਸ ਕਾਰਵਾਈ ਕੀਤੀ ਗਈ-

14/06/2026

ਪਿੰਡ ਬਜਰੂੜ ਤੋਂ ਯਾਤਰਾ ਸਕੀਮ ਤਹਿਤ ਸੰਗਤ ਰਵਾਨਾ-

14/06/2026

ਮੇਰੇ ਆਪਣੇ ਪਰਿਵਾਰਕ ਮੈਂਬਰ ਕੁਲਬੀਰ ਸਿੰਘ ਪਿੰਡ ਥਾਣਾ ਦੇ ਹੋਣਹਾਰ ਪੁੱਤਰ ਕਰਨ ਸੈਣੀ ਨੂੰ ਭਾਰਤੀ ਹਵਾਈ ਫੌਜ ਚ ਬਤੌਰ ਫਲਾਇੰਗ ਆਫ਼ੀਸਰ ਨਿਯੁਕਤ ਹੋਣ ਤੇ ਮੇਰੇ ਵਲੋਂ ਸਾਰੇ ਪਰਿਵਾਰ ਨੂੰ ਨੱਗਰ ਥਾਣਾ ਨੂੰ ਤੇ ਸਮੁੱਚੇ ਇਲਾਕੇ ਨੂੰ ਲੱਖ ਲੱਖ ਮੁਬਾਰਕਾਂ।

12/06/2026

ਹਮੇਸ਼ਾ ਹੱਸਦੇ ਰਹਿਣ ਵਾਲੇ ਪਿੰਡ ਘਨੋਲੇ ਦੇ ਨੌਜਵਾਨ ਮਨੀ ਮਹਾਦੇਵ ਅਤੇ ਹੈਰੀ ਦਾ ਇੱਕ ਸੜਕ ਹਾਦਸੇ ਚ ਵਿਛੋੜਾ ਬੇਹੱਦ ਦੁਖਦਾਈ ਹੈ.ਪਰਮਾਤਮਾ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਚ ਭਾਣਾ ਮੰਨਣ ਦਾ ਬੱਲ ਬਖਸ਼ਣ.

12/06/2026

ਅਜਾਦੀ ਤੋਂ ਬਾਅਦ ਪਹਿਲੀ ਵਾਰ ਨੂਰਪੁਰ ਬੇਦੀ ਬਲਾਕ ਲਈ ਸਿੰਚਾਈ ਵਾਲਾ ਪ੍ਰੋਜੈਕਟ ਬਣਿਆ-
ਬਲਾਕ ਨੂੰ 14 ਸਕੀਮਾਂ ਚ ਵੰਡਿਆ-
ਪਹਿਲੀ ਸਕੀਮ ਦਾ 36.5 ਕਰੋੜ ਦੀ ਲਾਗਤ ਨਾਲ਼ ਕੰਮ ਸ਼ੁਰੂ-

11/06/2026

ਰੋਪੜ ਸ਼ਹਿਰ ਦੀਆਂ ਸੀਵਰੇਜ ਦੀਆਂ ਮੁਸ਼ਕਿਲਾਂ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ-

10/06/2026

ਕੀਮਤੀ ਜਾਨਾਂ ਬਚਾ ਕੇ ਸੜਕ ਸੁਰੱਖਿਆ ਫੋਰਸ ਬਣ ਰਹੀ ਪੂਰੇ ਦੇਸ਼ ਲਈ ਰਾਹ ਦਸੇਰਾ

Want your public figure to be the top-listed Public Figure in Roopnagar?
Click here to claim your Sponsored Listing.

Category

Telephone

Website

Address


Roopnagar