5aab Multimedia

5aab Multimedia

Share

Contact information, map and directions, contact form, opening hours, services, ratings, photos, videos and announcements from 5aab Multimedia, Media/News Company, Roopnagar.

Photos from 5aab Multimedia's post 16/09/2024

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਰਾਸਤੀ ਸੰਮੇਲਨ ਦੇ ਸੰਬੰਧ ਵਿੱਚ ਪੁਕਾਰ ਫਾਉਂਡੇਸ਼ਨ ਅਤੇ ਇੰਟਰਨੈਸ਼ਨਲ ਪੰਜਾਬੀ ਫਾਉਂਡੇਸ਼ਨ ਵੱਲੋਂ ਅੱਜ ਡੀ.ਸੀ ਰੋਪੜ ਸ਼੍ਰੀ ਹਿਮਾਂਸ਼ੂ ਜੈਨ, ਐਸ.ਐਸ.ਪੀ. ਰੋਪੜ ਸ ਗੁਲਨੀਤ ਸਿੰਘ ਖੁਰਾਣਾ ਅਤੇ ਸਾਂਝ ਕੇਂਦਰ ਰੋਪੜ ਵਿਖੇ ਮੀਟਿੰਗਾਂ ਕੀਤੀਆਂ ਅਤੇ ਤਿਆਰੀਆਂ ਸਬੰਧੀ ਵਿਸਥਾਰ ਸਹਿਤ ਗੱਲਬਾਤ ਕੀਤੀ।
#ਮਹਾਰਾਜਾ_ਰਣਜੀਤ_ਸਿੰਘ_ਬਾਗ #ਰੂਪਨਗਰ ਸਰਕਾਰ-ਏ-ਖਾਲਸਾ ਫੈਡਰੇਸ਼ਨ SKF PukaarFoundation Ngo International Punjabi Foundation ਇਟਂਰਨੇਸਲ ਪੰਜਾਬੀ ਫਾ਼ੳਡੇਸਨ 5aab Multimedia

24/05/2024

ਰਾਸ਼ਟਰੀ ਕਾਵਿ ਸਾਗਰ ਵੱਲੋਂ ਭੇਂਟ ਕੀਤੇ ਗਏ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾ ਦੇ ਫੁੱਲ

24/05/2024

ਸੂਫ਼ੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਦੇ ਪੂਜਨੀਕ ਮਾਤਾ ਗੁਰਨਾਮ ਕੌਰ ਦੀ ਅੰਤਿਮ ਅਰਦਾਸ 26 ਨੂੰ

21/05/2024

ਓਨਟਾਰੀਓ ਫਰੈਂਡਜ਼ ਕਲੱਬ, ਕਨੇਡਾ ਵੱਲੋਂ ਆਨਲਾਈਨ ਮੀਟਿੰਗ ਦੌਰਾਨ ਦਿੱਤੀ ਗਈ ਪਦਮ ਸ਼੍ਰੀ, ਸ਼੍ਰੋਮਣੀ ਕਵੀ ਡਾ. ਸੁਰਜੀਤ ਪਾਤਰ ਜੀ ਨੂੰ ਸ਼ਰਧਾਂਜਲੀ

21/05/2024

ਪ੍ਰਭ ਆਸਰਾ ਪਡਿਆਲਾ ਵਿਖੇ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਸਮਾਗਮ 28 ਮਈ ਨੂੰ

17/05/2024

ਸਰੱਬਤ ਦਾ ਭਲਾ ਚੈਰੀਟੇਬਲ ਟਰੱਸਟ ਰੋਪੜ ਇਕਾਈ ਵੱਲੋਂ ਜ਼ਰੂਰਤਮੰਦਾ ਨੂੰ ਚੈੱਕ ਤਕਸੀਮ ਕੀਤੇ ਗਏ

17/05/2024

ਨੋਰਵੁੱਡ ਸਕੂਲ ਬਲਾਚੌਰ ਦੇ ਬੱਚਿਆਂ ਨੇ ਕੀਤੀ ਪ੍ਰਭ ਆਸਰਾ ਵਿਖੇ ਸ਼ਿਰਕਤ

11/05/2024

ਦੁਖਦਾਈ ਖ਼ਬਰ
ਸਾਹਿਤ ਦੇ ਬਾਬਾ ਬੋਹੜ ਸੁਰਜੀਤ ਪਾਤਰ ਨਹੀਂ ਰਹੇ

29/04/2024

ਮੁੱਖ ਮੰਤਰੀ ਦੀ ਆਮਦ ਮੌਕੇ ਠੇਕਾ ਮੁਲਾਜ਼ਮਾਂ ਨੇ ਕੀਤਾ ਕਾਲੇ ਝੰਡਿਆਂ ਨਾਲ਼ ਰੋਸ਼ ਪ੍ਰਦਰਸ਼ਨ

29/04/2024

ਸ਼ਪੈਸ਼ਲ ਬੱਚਿਆਂ ਦੀ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਨੇ ਜਿੱਤਿਆ ਕਾਂਸੇ ਦਾ ਤਮਗਾ

Want your business to be the top-listed Media Company in Roopnagar?
Click here to claim your Sponsored Listing.

Telephone

Website

Address


Roopnagar