PRTC WALE
Contact information, map and directions, contact form, opening hours, services, ratings, photos, videos and announcements from PRTC WALE, News & Media Website, Patiala.
20/05/2026
ਪੰਜਾਬ ਸਰਕਾਰ ਨੇ 21 ਜੂਨ 2026 ਨੂੰ NEET ਦਾ ਪੇਪਰ ਦੇਣ ਵਾਲੇ ਵਿਦਿਆਰਥੀਆਂ ਲਈ ਰੋਡਵੇਜ਼ ਬੱਸਾਂ ਵਿਚ 20 21 22 ਜੂਨ ਨੂੰ ਕਿਰਾਇਆ ਕੀਤਾ ਮੁਫ਼ਤ । ਇਹ ਸਹੁਲਤ ਉਨਾਂ ਵਿਦਿਆਰਥੀਆਂ ਨੂੰ ਹੀ ਮਿਲੇ ਗੀ ਜ਼ੋ ਅਪਣਾ Admit card ਕਡੰਕਟਰ ਨੂੰ ਦਿਖਾਉਣ ਗੇ।🙏
ਤੁਹਾਨੂੰ ਸਰਕਾਰ ਦਾ ਫੈਸਲਾ ਕਿਵੇਂ ਲਗਾ ਜ਼ਰੂਰ ਦਸਿਆ ਜਾਵੇ 🙏
ਸ਼ਾਨ ਏ ਪੈਪਸੂ 🐎🚍❤️
20/05/2026
🎉 ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ ਵਿੱਕੀ ਪ੍ਰਧਾਨ ਜੀ, PEPSU Road Transport Corporation PRTC! 🎂
ਰੱਬ ਤੁਹਾਨੂੰ ਚੜ੍ਹਦੀ ਕਲਾ, ਲੰਮੀ ਉਮਰ, ਤੰਦਰੁਸਤੀ ਅਤੇ ਹਰ ਕੰਮ ਵਿੱਚ ਕਾਮਯਾਬੀ ਬਖ਼ਸ਼ੇ।
ਤੁਸੀਂ ਹਮੇਸ਼ਾਂ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹੋ ਅਤੇ ਇੱਜ਼ਤ ਮਾਣ ਵਧਾਉਂਦੇ ਰਹੋ। 🚍✨
“ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਡੀ ਹਰ ਦਿਨ ਨਵੀਆਂ ਖੁਸ਼ੀਆਂ ਨਾਲ ਭਰਿਆ ਰਹੇ। 🙏
Vicky Sharma
ਪੈਪਸੂ ਦੇ ਘੌੜੇ 🚍🐎❤️
ਸ਼ਾਨ ਏ ਪੈਪਸੂ 🐎🚍❤️
19/05/2026
ਪੈਟਰੋਲ ਡੀਜ਼ਲ ਹੋਰ ਹੋਇਆ ਮਹਿੰਗਾ 🧐
19/05/2026
20 ਮਈ ਨੂੰ ਪੰਜਾਬ ਦੇ ਸਾਰੇ ਬੱਸ ਸਟੈਂਡਾ ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਪੰਜਾਬ ਦੇ ਸਾਰੇ MLA ਨੂੰ ਮੰਗ ਪੱਤਰ ਦਿੱਤੇ ਜਾਣਗੇ 🙏
19/05/2026
ਮੁਲਾਜ਼ਮ ਏਕਤਾ ਜਿੰਦਾਬਾਦ 👍🚩🚍
19/05/2026
ਸਮਾਂ ਬੜਾ ਬਲਵਾਨ ਹੁੰਦਾ ਕਹਿੰਦੇ ਕਹਾਉਂਦੇਆ ਦੀ ਸਰਦਾਰੀ ਵੀ ਸਮੇਂ ਦੇ ਨਾਲ ਖਤਮ ਹੋ ਜਾਂਦੀ 👍🙏
ਵਧੇ ਫੁਲੇ ਪੀ ਆਰ ਟੀ ਸੀ 👍❤️🚍🐎
18/05/2026
ਜਨ ਸੇਵਾ ਪੀ ਆਰ ਟੀ ਸੀ ਬੱਸ 🐎❤️🚍
Click here to claim your Sponsored Listing.
Category
Website
Address
Patiala