Advertising

Advertising

Share

About entertainment events in your city Patiala and about their telecast schedule on Channels FW Movies- 129 / FW Filmy-130 / FW Music-131 & FW Gurbani-132

Photos from Advertising's post 27/01/2015

ਪਿਛਲੇ ਦਿਨੀ ਗੁ: ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਜੋੜ ਮੇਲੇ ਦਾ ਸਿੱਧਾ (Live Telecast ) ਸਾਡੀ ਟੀਮ ਵੱਲੋਂ ਪੂਰੇ ਪੰਜਾਬ ਵਿਚ ਕੀਤਾ ਗਿਆ ਜੋ ਕੀ ਤਿਨੋਂ (3) ਦਿਨ 24 ਘੰਟੇ ਪ੍ਰਸਾਰਿਤ ਕੀਤਾ ਗਿਆ ਸੀ

27/01/2015

ਫਾਸਟਵੇ ਨੇਟਵਰਕ ਪਟਿਆਲਾ ਅਤੇ ਕੁਬੇਰ ਇੰਟਰਪ੍ਰੇਇਸਿਸ ਵੱਲੋਂ ਦਰਸ਼ਕਾ ਲਈ ਲੈ ਕੇ ਆ ਰਹੇ ਹਨ ਇਕ ਅਜੇਹਾ ਪ੍ਰੋਗਰਾਮ ਜਿਸ ਵਿਚ ਹਰ ਖੇਤਰ ਦੀਆਂ ਸਖਸ਼ੀਅਤਾਂ ਨੂੰ ਤੁਹਾਡੇ ਰੂਬਰੂ ਕੀਤਾ ਜਾਵੇਗਾ , ਉਹਨਾਂ ਦੀ ਜਿੰਦਗੀ ਦੇ ਖੱਟੇ - ਮਿੱਠੇ ਅਨੁਭਵਾਂ ਤੋ ਸਾਨੂੰ ਵੀ ਕੋਈ ਮਾਰਗ ਦਰਸ਼ਨ ਮਿਲੇਗਾ
ਸੋ ਵੇਖਣਾ ਨਾ ਭੁਲਣਾ ਪ੍ਰੋਗ੍ਰਾਮ
ਇਕ ਸਖਸ਼ੀਅਤ ( ਸਫਰ ਜਿੰਦਗੀ ਦਾ)
ਸਿਰਫ ਫਾਸਟਵੇ ਮੂਵੀ , ਚੈਨਲ ਨ. 129
(FASTWAY MOVIES -- CHANNEL 129 )
15 ਫਰਵਰੀ ਤੋਂ ਰਾਤ 8 ਵਜੇ

Want your establishment to be the top-listed Cinema in Patiala?
Click here to claim your Sponsored Listing.

Category

Telephone

Website

Address


Patiala
147001