Journalist Raj Kataria
Contact for Any Truth News In Bahadurgarh, Ghanour, Sanour And Patiala
9814958355
9988858355
7877771420 Cont For Any Truth News
01/11/2025
आज की स्टोरी मेरी कलम से (दैनिक भास्कर)
30/10/2025
आज मेरी द्वारा लिखित ख़बर (दैनिक भास्कर)
18/02/2024
Back To Work 👍
आज की ख़बर मेरे द्वारा (दैनिक भास्कर)
📢 #ਜਰੂਰੀ_ਸੂਚਨਾ📣
#ਬਹਾਦਰਗੜ੍ਹ ਅਤੇ ਨਾਲ ਲਗਦੇ ਪਿੰਡਾਂ ਦੇ ਵਾਸੀਆਂ ਨੂੰ ਸੁਚਿੱਤ ਕੀਤਾ ਜਾਂਦਾ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰਗੜ੍ਹ ਦੇ ਸਾਮ੍ਹਣੇ ਕਟਾਰੀਆ ਲਾਈਫ਼ ਕੇਅਰ ਲੈਬੋਰਟਰੀ #ਚੈਰੀਟੇਬਲ ਲੈਬ ਹੈ ਜਿੱਥੇ ਸਾਰੇ ਟੈਸਟ ਇੱਕ ਤਾਂ ਫੁੱਲੀ ਕੰਪਿਊਟਰਾਈਜ਼ਡ ਕੀਤੇ ਜਾਂਦੇ ਹਨ ਦੂਜਾ #ਸਾਰੇ_ਟੈਸਟ_ਚੈਰੀਟੇਬਲ_ਕਰਕੇ_ਅੱਧੇ_ਰੇਟਾਂ_ਤੇ_ਕੀਤੇ_ਜਾਂਦੇ_ਹਨ,
ਕ੍ਰਿਪਾ ਕਰਕੇ ਜਾਣਕਾਰੀ ਸੱਬ ਨਾਲ ਸਾਂਝੀ ਕਰੋ ਤਾਂ ਜੋ ਟੈਸਟ ਬਹੁਤੇ ਮਹਿੰਗੇ ਹੁੰਦੇ ਹਨ ਬੇਹੱਦ ਘੱਟ ਰੇਟ ਤੇ ਨਾਲ ਕੰਪਿਊਟਰਾਈਜ਼ਡ ਲੈਬ ਤੋਂ ਕਰਵਾ ਸਕਣ।
🙏🙏
9814958355
07/10/2019
ਕੱਲ ਰਾਤੀ 06-10-19 ਨੂੰ ਕਰੀਬ 9 ਵਜੇ ਪਿੰਡ ਰਾਏਪੁਰ ਕੋਲ ਇਸ ਵਿਅਕਤੀ ਦੀ ਐਕਸੀਡੈਂਟ ਦੌਰਾਨ ਮੌਤ ਹੋ ਗਈ ਹੈ ਇਹ ਵਿਅਕਤੀ ਸਾਇਕਲ ਤੇ ਜਾ ਰਿਹਾ ਸੀ ਜੇਕਰ ਕੋਈ ਦੋਸਤ ਇਸਨੂੰ ਜਾਣਦਾ ਹੈ ਤਾਂ ਸਾਡੇ ਫੇਸਬੁੱਕ ਪੇਜ਼ Local Bahadurgarh & Patiala News ਤੇ ਸੰਪਰਕ ਕਰੇ ਯਾ
7877771420
9814958355
ਤੇ ਦਸੇ ਧੰਨਵਾਦ ਜੀ।
ਸਾਰੇ ਵੀਰਾਂ ਨੂੰ ਬੇਨਤੀ ਹੈ ਸ਼ੇਅਰ ਜ਼ਰੂਰ ਕਰਿਓ ਵਿਚਾਰੇ ਗਰੀਬ ਦੇ ਪਰਿਵਾਰ ਮੈਂਬਰ ਇਸਨੂੰ ਉਡੀਕ ਰਹੇ ਹੋਣੇ ਨੇ।
Click here to claim your Sponsored Listing.
Category
Contact the business
Telephone
Website
Address
Patiala
147001