LiveTej Channel

LiveTej Channel

Share

Tej Production & Broadcasting is a WEB CHANNEL is one of the best and top ranking channels and has acquired immense popularity around the world.

05/06/2026

ਗੁਰਦਾਸਪੁਰ ਦੇ ਵਰਸੋਲਾ ਪਿੰਡ 'ਚ ਅਵਾਰਾ ਕੁੱਤੇ ਦਾ ਕ*ਹਿਰ, ਖੇਡਦੇ ਬੱ*ਚੇ 'ਤੇ ਜਾ*ਨਲੇ.ਵਾ ਹ/ਮ*ਲਾ

05/06/2026

ਰਾਜ ਸਭਾ ਮੈਂਬਰ ਬਣੇ Tarun Chugh, ਭਾਜਪਾ ਵਰਕਰਾਂ ਨੇ ਮਨਾਇਆ ਜਸ਼ਨ,
ਅੰਮ੍ਰਿਤਸਰ 'ਚ ਢੋਲ-ਨਗਾੜਿਆਂ ਨਾਲ ਗੂੰਜੀ ਖੁਸ਼ੀ, ਤਰੁਣ ਚੁੱਘ ਦੇ ਸਮਰਥਨ 'ਚ ਇਕੱਠੇ ਹੋਏ ਵਰਕਰ

05/06/2026

ਯੁੱਧ ਨ*ਸ਼ਿਆਂ ਵਿਰੁੱਧ: ਤਰਨ ਤਾਰਨ 'ਚ RAF ਅਤੇ ਵਾਧੂ ਫੋਰਸ ਦੀ ਵੱਡੀ ਕਾਰਵਾਈ,
ਤਰਨ ਤਾਰਨ ਦੇ ਹਾਟਸਪਾਟ ਇਲਾਕਿਆਂ 'ਚ ਪੁਲਿਸ ਦੀ ਤਾਬੜਤੋੜ ਰੇਡ

05/06/2026

ਲੁਧਿਆਣਾ 'ਚ ਪੈਟਰੋਲ ਪੰਪ ਤੇ ਕੰਮ ਕਰਨ ਵਾਲੀ ਮਹਿਲਾ ਕਰਮਚਾਰੀ ਨੇ ਲਗਾਏ ਮੈਨੇਜਰ ਉੱਤੇ ਛੇ*ੜਖਾ.ਨੀ ਕਰਨ ਦੇ ਆਰੋਪ

05/06/2026

Ludhiana ਦੇ Petrol Pump ਤੇ ਹੋਇਆ ਹੰਗਾ/ਮਾ !
ਮਹਿਲਾਂ ਕਰਮਚਾਰੀ ਨੇਂ Pump ਦੇ Manager ਤੇ ਲਗਾਏ ਛੇ*ੜਛਾ.ੜ ਦੇ ਗੰਭੀਰ ਆਰੋਪ !

05/06/2026

ਆਪਰੇਸ਼ਨ ਬਲੂ ਸਟਾਰ ਦੀ ਬਰਸੀ ਤੋਂ ਪਹਿਲਾਂ ਅੰਮ੍ਰਿਤਸਰ 'ਚ ਸੁਰੱਖਿਆ ਚੌਕਸ, ਧ*ਮ/ਕੀ ਭਰੇ ਪੱਤਰ ਤੋਂ ਬਾਅਦ ਦੁਰਗਿਆਣਾ ਮੰਦਰ ਦੀ ਸੁਰੱਖਿਆ ਵਧਾਈ

05/06/2026

PPCB ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਪਰਸ਼ਾਦ ਵੰਡ ਲਈ ਪਲਾਸਟਿਕ ਦੀ ਥਾਂ ਕੰਪੋਸਟੇਬਲ ਬੈਗ ਵਰਤਣ ਦੀ ਅਪੀਲ

05/06/2026

ਜ਼ਿਲ੍ਹਾ ਪਰਿਸ਼ਦ ਲੁਧਿਆਣਾ ਦੀ ਕਮਾਨ ਜਗਰੂਪ ਸਿੰਘ ਰਿੰਕੂ ਦੇ ਹੱਥਾਂ ਵਿੱਚ

05/06/2026

ਜਗਰੂਪ ਸਿੰਘ ਰਿੰਕੂ ਬਣੇ ਜ਼ਿਲ੍ਹਾ ਪਰਿਸ਼ਦ ਲੁਧਿਆਣਾ ਦੇ ਚੇਅਰਮੈਨ, ਚੇਅਰਮੈਨ ਬਣਦਿਆਂ ਹੀ ਜਗਰੂਪ ਸਿੰਘ ਰਿੰਕੂ ਨੇ ਪਿੰਡਾਂ ਦੇ ਸਰਵਪੱਖੀ ਵਿਕਾਸ ਦਾ ਕੀਤਾ ਐਲਾਨ

04/06/2026

ਮੋੜਾ ਟੋਲ ਪਲਾਜ਼ਾ 'ਤੇ ਲੋਕਲ ਵਰਕਰਾਂ ਦੀ ਹੜਤਾਲ, ਕੰਮਕਾਜ ਠੱਪ, ਸਾਥੀ ਨਾਲ ਕੁੱ*ਟਮਾ/ਰ ਦੇ ਦੋਸ਼ਾਂ ਮਗਰੋਂ ਟੋਲ ਕਰਮਚਾਰੀਆਂ ਦਾ ਵਿਰੋਧ

Want your business to be the top-listed Media Company in Patiala?
Click here to claim your Sponsored Listing.

Category

Telephone

Address


Street No 23 Ho No 16 Anand Nagar/B
Patiala
147001