Kaun Banega Pyarey Da Pyara
This page is to spread the mission of Guru Nanak sahib Ji all over the world...... SIKHI PARCHAR
16/09/2023
18/05/2023
ਰਾਜਸਥਾਨ ਪਾਕਿਸਤਾਨ ਬਾਰਡਰ ਪ੍ਰੋਗਰਾਮ ਕੌਣ ਬਣੇਗਾ ਪਿਆਰੇ ਦਾ ਪਿਆਰਾ 20 ਦੇ ਕਰੀਬ ਬੱਚੇ ਹੋਏ ਅੰਮ੍ਰਿਤ ਛੱਕਣ ਲਈ ਹੋਏ ਤਿਆਰ ।
12/07/2022
ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਪਿੰਡ ਗੁਡਾਣਾ ਮੋਹਾਲੀ ਵਿਖੇ 100 ਦੇ ਕਰੀਬ ਬੱਚਿਆਂ ਨੇ ਲਿਆ ਭਾਗ...10/07/2022
06/04/2022
ਬਿਲਾਸਪੁਰ ਯੂ ਪੀ ਵਿਖੇ ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਪਰਿਵਾਰ ਵਲੋਂ ਉਲੀਕਿਆ ਗਿਆ ਜਿਸ ਸਦਕਾ ਯੂ ਪੀ ਦੇ ਕੲੀ ਪਿੰਡਾਂ ਦੇ ਬੱਚਿਆਂ ਨੇ ਭਾਗ ਲਿਆ ਅਤੇ ਆਪਣੇ ਅਨਮੋਲ ਵਿਰਸੇ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕੀਤੀ 🙏🏻🙏🏻🙏🏻
14/03/2022
ਨਾਨਕਸ਼ਾਹੀ ਸੰਮਤ 554 ਵੇਂ ਨਵੇਂ ਵਰ੍ਹੇ ਦੀਆਂ ਆਪ ਸਭ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ ਜੀ
03/03/2022
ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਪਿੰਡ ਮੁਸ਼ਕਾਬਾਦ ਸਮਰਾਲਾ ਨੇੜੇ ਬਹੁਤ ਚੜ੍ਹਦੀ ਕਲਾ ਵਿੱਚ ਹੋਇਆ, ਬੱਚਿਆਂ ਅਤੇ ਸੰਗਤਾਂ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਬਹੁਤ ਬਹੁਤ ਧੰਨਵਾਦ ਵੀਰ ਕੁਲਵੀਰ ਸਿੰਘ ਮੁਸ਼ਕਾਬਾਦ ਜੀ ਅਤੇ ਸਹਿਯੋਗੀ ਸੰਗਤਾਂ ਦਾ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🏻
12/02/2022
2 ਫਰਵਰੀ 2022 ਪਿੰਡ ਟੋਡਰਪੁਰ ਫਗਵਾੜਾ ਕੌਣ ਬਣੇਗਾ ਪਿਆਰੇ ਦਾ ਪਿਆਰਾ ਗੁਰਮਤਿ ਮੁਕਾਬਲੇ ਵਿਚ 100 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਤੇ ਸਿੱਖ ਇਤਿਹਾਸ ਦੀ ਅਨਮੋਲ ਜਾਣਕਾਰੀ ਪ੍ਰਾਪਤ ਕੀਤੀ।
11/02/2022
2 ਫਰਵਰੀ 2022 ਨੂੰ ਪਿੰਡ ਟੋਡਰਪੁਰ ਫਗਵਾੜਾ ਨੇੜੇ ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਵਿੱਚ 100 ਦੇ ਕਰੀਬ ਬੱਚੇ ਪੇਪਰ ਦੇਣ ਪਹੁੰਚੇ...
03/02/2022
ਰਾਜਪੁਰਾ ਸ਼ਹਿਰ ਵਿਖੇ 2 ਫਰਵਰੀ 2022 ਨੂੰ ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਵਿੱਚ 100+ ਬੱਚਿਆਂ ਭਾਗ ਲਿਆ ਅਤੇ ਗੁਰ ਇਤਿਹਾਸ ਜਾਣਿਆ । ਬਹੁਤ ਬਹੁਤ ਧੰਨਵਾਦ ਬਾਬਾ ਸ਼ਵਿੰਦਰ ਸਿੰਘ ਅਤੇ ਸਮੂਹ ਗੁ: ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਉਦਮ ਕਰਕੇ ਬੱਚਿਆਂ ਨੂੰ ਜੋੜਿਆ।
03/02/2022
2 ਫਰਵਰੀ 2022 ਨੂੰ ਰਾਜਪੁਰਾ ਵਿਖੇ ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਵਿੱਚ 100+ ਬੱਚੇ ਪੇਪਰ ਦੇਣ ਲਈ ਪਹੁੰਚੇ
02/02/2022
1 ਫਰਵਰੀ 2022 ਨੂੰ ਪਿੰਡ ਧਨੋਲਾ ਵਿਖੇ ਨੌਜਵਾਨਾਂ ਅਤੇ ਗੁ: ਸਾਹਿਬ ਦੇ ਸਮੂਹ ਪ੍ਰਬੰਧਕਾਂ ਵੱਲੋਂ 160+ ਬੱੱਚਿਆਂ ਤੱਕ ਆਪਣੇ ਵਿਰਸੇ ਅਤੇ ਇਤਿਹਾਸ ਨਾਲ ਜੋੜਿਆ #ਕੌਣ_ਬਣੇਗਾ_ਪਿਆਰੇ_ਦਾ_ਪਿਆਰਾ ਪ੍ਰੋਗਰਾਮ ਰਾਹੀਂ
Click here to claim your Sponsored Listing.
Category
Contact the place of worship
Telephone
Address
Patiala
147001