City Post
We Post videos related to entertainment, sports, politics, bollywood and other public awareness news
ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ 2600 ਅਪਰੈਂਟਿਸ਼ਿਪ ਨੌਜਵਾਨਾਂ 'ਤੇ ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ..
ਪਟਿਆਲਾ ਦੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ 2600 ਅਪਰੈਂਟਿਸ਼ਿਪ ਨੌਜਵਾਨਾਂ 'ਤੇ ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ..
ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, ਅੰਤਰਰਾਸ਼ਟਰੀ ਹਥਿਆਰ-ਨਸ਼ਾ ਤੇ ਹਵਾਲਾ ਨੈੱਟਵਰਕ ਬੇਨਕਾਬ, ਅਫਗਾਨ ਨਾਗਰਿਕ ਸਮੇਤ 6 ਕਾਬੂ, 1.035 ਕਿਲੋ ਹੈਰੋਇਨ ਤੇ 5 ਪਿਸਤੌਲ ਬਰਾਮਦ, ਪੰਜਾਬ, ਹਰਿਆਣਾ ਤੇ ਦਿੱਲੀ ਤੱਕ ਫੈਲਿਆ ਸੀ ਨੈੱਟਵਰਕ, ਵਿਦੇਸ਼ੀ ਹੈਂਡਲਰਾਂ ਨਾਲ ਸੀ ਸਿੱਧਾ ਸੰਪਰਕ, ਸੋਸ਼ਲ ਮੀਡੀਆ ਰਾਹੀਂ ਚੱਲਦਾ ਸੀ ਗੋਰਖਧੰਧਾ, ਹਵਾਲਾ ਲੈਣ-ਦੇਣ ਦੀ ਜਾਂਚ ਜਾਰੀ
ਲੁਧਿਆਣਾ ਚ ਵਾਤਾਵਰਣ ਦਿਵਸ ਮੌਕੇ ਵੇਸਟ ਮੈਟੀਰੀਅਲ ਤੋਂ ਤਿਆਰ ਕੀਤੀਆਂ ਡ੍ਰੈਸਾਂ ਅਤੇ ਹੋਰ ਸਜਾਵਟੀ ਸਾਮਾਨ ਦੁਆਰਾ ਵਾਤਾਵਰਣ ਨੂੰ ਬਚਾਉਣ ਲਈ ਦਿੱਤਾ ਗਿਆ ਸੁਨੇਹਾ
ਕੈਬਿਨਟ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਝਟਕਾ..
ਦਿਹਾਤੀ ਹਲਕੇ ਦੇ ਪਿੰਡ ਲੰਗ ਦੀ ਪੰਚਾਇਤ ਹੋਈ ਬਹਾਲ..
ਮੋਹਿਤ ਮਹਿੰਦਰਾ ਨੇ ਡਾਕਟਰ ਬਲਵੀਰ ਸਿੰਘ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਛੇ ਮਹੀਨੇ ਰਹਿ ਗਏ ਬੱਸ..
ਪਟਿਆਲਾ ਤੇ ਸ਼ੇਰਾਂ ਵਾਲਾ ਗੇਟ ਦੇ ਬਾਹਰ ਮਾਹੌਲ ਗਰਮ
ਰੇਲਵੇ ਵਲੋਂ ਦੁਰਘਟਨਾ ਵੇਲੇ ਯਾਤਰੀਆਂ ਨੂੰ ਬਚਾਉਣ ਲਈ ਕੀਤਾ ਗਿਆ ਅਭਿਆਸ ਤਾਂ ਜੋ ਮੁੱਢਲੀ ਸਹਾਇਤਾ ਜਲਦੀ ਤੋਂ ਜਲਦੀ ਕੀਤੀ ਜਾ ਸਕੇ
ਅੰਮ੍ਰਿਤਸਰ ਦੇ ਫਤਿਹਪੁਰ ਇਲਾਕੇ ਵਿੱਚ ਐਂਟੀ ਗੈਂਗਸਟਰ ਆਪਰੇਸ਼ਨ ਸੈੱਲ ਵੱਲੋਂ ਕੀਤੀ ਗਈ ਇੰਟੈਲੀਜੈਂਸ ਅਧਾਰਿਤ ਕਾਰਵਾਈ ਦੌਰਾਨ ਦੋ ਕਥਿਤ ਸ਼ੂਟਰਾਂ ਨੂੰ ਕਾਬੂ ਕਰ ਲਿਆ ਗਿਆ। ਇਸ ਦੌਰਾਨ ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਹੋਏ ਮੁਕਾਬਲੇ ਵਿੱਚ ਇੱਕ ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ, ਜਦਕਿ ਦੂਜੇ ਨੂੰ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਕਾਬੂ ਕਰ ਲਿਆ ਗਿਆ।
ASI ਦਾ ਦਿਨ ਚੜ੍ਹਦੇ ਹੀ ਹੋਇਆ ਕ.ਤ.ਲ
ਪੰਜਾਬ ਦੀ ਕਪੂਰਥਲਾ ਜੇਲ੍ਹ ਬਣੀ ਜੰਗ ਦਾ ਮੈਦਾਨ
#
Click here to claim your Sponsored Listing.
Category
Website
Address
Model Town, Near Tagore Theatre
Patiala
147001
Opening Hours
| Monday | 7am - 8pm |
| Tuesday | 7am - 8pm |
| Wednesday | 7am - 8pm |
| Thursday | 7am - 8pm |
| Friday | 7am - 8pm |
| Saturday | 7am - 8pm |
| Sunday | 9am - 6pm |