JSSCE
OFFICIAL JASDEV SINGH SANDHU COLLEGE OF EDUCATION,KAULI, RAJPURA ROAD,PATIALA, PAGE
23/10/2025
ਜਸਦੇਵ ਸਿੰਘ ਸੰਧੂ ਗਰੁੱਪ ਆਫ ਇੰਸਟੀਚਿਊਟ ਕੋਲੀ ਪਟਿਆਲਾ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ ਭੀਮ ਇੰਦਰ ਸਿੰਘ ਡਾਇਰੈਕਟਰ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ਼ਿਰਕਤ ਕੀਤੀ 💐 ਡਾ ਕੋਮਲਪ੍ਰੀਤ ਕੌਰ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਅਸੀਸਟੈਂਟ ਪ੍ਰੋਫੈਸਰ ਹਰਮਨਦੀਪ ਸਿੰਘ ਖਾਲਸਾ ਕਾਲਜ ਪਟਿਆਲਾ ਤੋਂ ਬਤੌਰ ਜੱਜ ਸ਼ਿਰਕਤ ਕੀਤੀ 💐
ਜਸਦੇਵ ਸਿੰਘ ਸੰਧੂ ਗਰੁੱਪ ਆਫ ਇੰਸਟੀਚਿਊਟ ਕੋਲੀ ਪਟਿਆਲਾ ਵਿਖੇ ਬੀ ਐਂਡ ਅਤੇ ਡਿਗਰੀ ਕਾਲਜ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਓਟ ਆਸਰਾ ਲਿਆ ।
28/07/2025
27/07/2025
ਜਸਦੇਵ ਸਿੰਘ ਸੰਧੂ ਗਰੁੱਪ ਆਫ ਇੰਸਟੀਚਿਊਟ ਕੋਲੀ ਪਟਿਆਲਾ ਦੇ ਵਿਹੜੇ ਵਿੱਚ ਲੱਗੀਆਂ ਤੀਆਂ ਦੀਆਂ ਰੋਣਕਾਂ
26/06/2025
ਜਸਦੇਵ ਸਿੰਘ ਸੰਧੂ ਗਰੁੱਪ ਆਫ ਇੰਸਟੀਚਿਊਟ ਕੋਲੀ ਪਟਿਆਲਾ ਦਾ ਡੀ਼.ਐੱਲ.ਐੱਡ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ
ਜਸਦੇਵ ਸਿੰਘ ਸੰਧੂ ਗਰੁੱਪ ਆਫ ਇੰਸਟੀਚਿਊਟ ਕੋਲੀ ਪਟਿਆਲਾ ਜਸ਼ਨ-ਏ-ਰੁਖ਼ਸਤ 2025
ਜਸਦੇਵ ਸਿੰਘ ਸੰਧੂ ਗਰੁੱਪ ਆਫ ਇੰਸਟੀਚਿਊਟ ਕੋਲੀ ਪਟਿਆਲਾ ਵਿਖੇ ਡਾ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਕੁਇਜ਼ ਮੁਕਾਬਲੇ ਕਰਵਾਏ ਗਏ।
12/04/2025
ਜਸਦੇਵ ਸਿੰਘ ਸੰਧੂ ਗਰੁੱਪ ਆਫ ਇੰਸਟੀਚਿਊਟ ਕੋਲੀ ਪਟਿਆਲਾ ਵਿਖੇ ਆਰਟੀਫੀਸ਼ਲ ਇੰਟੈਲੀਜੈਂਸੀ ਤੇ ਲੈਕਚਰ ਕਰਵਾਇਆ ਗਿਆ ਜਿਸ ਦੇ ਵਿਚ ਪ੍ਰੋ: ਪਲਵਿੰਦਰ ਕੌਰ ਸੰਧੂ ਜੀ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
12/04/2025
ਜਸਦੇਵ ਸਿੰਘ ਸੰਧੂ ਗਰੁੱਪ ਆਫ ਇੰਸਟੀਚਿਊਟ ਕੋਲੀ ਪਟਿਆਲਾ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਡਾ ਸਿਮਰਨਜੀਤ ਸ਼ਰਮਾ ਜੀ ਦੇ ਸ਼ਿਰਕਤ ਕੀਤੀ।
12/04/2025
ਜਸਦੇਵ ਸਿੰਘ ਸੰਧੂ ਗਰੁੱਪ ਆਫ ਇੰਸਟੀਚਿਊਟ ਕੋਲੀ ਪਟਿਆਲਾ ਵਿਖੇ ਸਲਾਨਾ ਐਥਲੈਟਿਕਸ ਮੀਟ 2025 ਕਰਵਾਈ ਗਈ।
Category
Contact the school
Website
Address
JSSCE, Kauli
Patiala
147001
Alerts
Be the first to know and let us send you an email when JSSCE posts news and promotions. Your email address will not be used for any other purpose, and you can unsubscribe at any time.