Hgnewspatiala

Hgnewspatiala

Share

sach ki awaz

03/05/2020

ਕਿ ਤੁਸੀ ਕੈਪਟਨ ਸਰਕਾਰ ਤੋ ਖੂਸ਼ ਹੋ?
ਲੀਡਰ ਅਪਣੀ ਸਿਆਸਤ ਖੇਡਣ ਤੋ ਬਾਜ ਨੀ ਆ ਰਿਹੇ ਮਰ ਆਮ ਬੰਦਾ ਰਿਹਾ.

26/04/2020

ਬਿਤੀ ਰਾਤ ਪਟਿਆਲਾ ਦੇ ਫੈਕਟਰੀ ਏਰੀਆ ਵਿੱਚ ਚੋਰਾਂ ਵਾਲੋ 4 ਦੁਕਾਨਾਂ ਦੇ ਤੋਡੇ ਗਏ ਸ਼ਟਰ ਰਿਪੋਟ ਬਾਕੀ

🙏🙏🙏🙏🙏🙏
Join us on fb:
For latest updated

19/04/2020

ਕਿ ਤੁਸੀ ਸਹਿਮਤ ਹੋ ?
🚨🚨🚨🚨🚨
ਟੈਕਸੀ ਚਾਲਕ ਮਾਲਕ ਹੌ ਰਿਹੇ ਨੇ ਪਰੇਸ਼ਾਨ ਬੈਂਕਾਂ ਵਾਲੇ ਕਟ ਰਿਹੇ ਨੇ ਕਿਸ਼ਤਾਂ ਤੇ ਲਾਗੂ ਕਰ ਰਹੇ ਨੇ ਜੂਰਮਾਣੇ ਜਦ ਕਿ ਸੰਬ ਕੂਚ ਹੈ lock down.😪 Appeal to captain amrinder singh. ਕੇ ਮੋਦੀ ਜੀ ਨਾਲ ਕੀਤੀ ਜਾਏ ਗਲ ਬਾਤ

🙏🙏🙏🙏🙏🙏
🙏🙏🙏🙏🙏🙏
join us on fb:
For latest update

19/04/2020

ਕਿਸੇ ਤੁਸੀ ਪਟਿਆਲਾ ਵਿੱਚ ਕਰੋਨਾ ਵੈਰਸ ਦੇ ਕੇਸ ਵਦਦੇ ਦੇਖਦੇ ਹੋਏ ਅਪਨੇ ਆਪ ਨੂੰ ਸ਼ੂਰਿਕਸ਼ਤ ਮਹਿਸੂਸ ਕਰ ਰਿਹੇ ਹੋ ?
🙏🙏🙏🙏🙏🙏
join us on fb:
For latest update

Photos from Hgnewspatiala's post 17/04/2020

ਰਜਿੰਦਰਾ ਹਸਪਤਾਲ ਚ ਇਕ ਬਜ਼ੁਰਗ ਜਿਨ੍ਹਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਸੜਕ ਤੇ ਛੱਡ ਗਏ ਦੀ ਮਦਦ।ਕਰਨ ਦਾ ਮੌਕਾ ਮਿਲਿਆ
ਟਰੈਫਿਕ।ਇੰਚਾਰਜ ਰਣਜੀਤ ਸਿੰਘ ਇਨ੍ਹਾਂ ਬਾਬਾ ਜੀ ਦਾ ਇਲਾਜ ਕਰਾ ਰਹੇ ਹਨ

🙏🙏🙏🙏🙏🙏
Join us on fb page:hgnewspatiala
For more updates

16/04/2020

I salute Punjab Police.
I am so proud of them for their exemplary Work. All of us need to raise our voice for these Brave men and women in uniform , who are working for our safety while endangering their life.
Let’s support for their dedication towards their duty and for working beyond their call of duty to serve the People of Punjab in every best possible manner.
🙏🙏🙏🙏🙏🙏
join us on fb:
For latest update

15/04/2020

ਕਿ ਤੁਹਾਡੇ ਵਾਰਡਾਂ ਦੇ MC ਕਰ ਰਿਹੇ ਨੇ ਤੁਹਾਡੀ ਮਦਦ?

ONLY FOR PATIALA CITIZEN

🙏🙏🙏🙏🙏🙏🙏
join us on fb:
For latest update

15/04/2020

ਪਟਿਆਲਾ ਦੇ ਸਫ਼ਾਬਾਦੀ ਗੇਟ ਨੇੜੇ ਰਹਿੰਦੇ ਸਮਾਜ ਸੇਵਕ ਦੀ ਪਤਨੀ ਤੇ ਬੱਚੇ ਵੀ ਕਰੋਨਾ ਪੋਸਟਿਵ 😳

🙏🙏🙏🙏🙏🙏🙏
join us on fb:
For latest update

15/04/2020

Tinku kela pack house (keshav fruit company)New sabzi mandi ਪਟਿਆਲਾ ਵਲੋਂ ਬੇਜੂਬਾਨ ਜਨਵਰਾ ਵਾਸਤੇ 100 ਕਰੇਟ ਫਰੂਟ ਸੇਵਾ ਵਜੋ ਦਿੱਤਾ ਗਿਆ। spl thanks to parveen garg,sunny garg,naresh aggarwal
🙏🙏🙏🙏🙏🙏
join us on fb:
For latest update

HG NEWS PATIALA 15/04/2020

Langer sewa band ho koi gal nahi per appna nu chote chote bagha ch wand ke te contribute ker sewa kerni chahida hai area wise.fer kuch had tak needed people nu food mil sakda hai.te tusi apne apne patiala city area di photo,vedio, bhejo appa eh gal sarkara tak puchan di koshish kerde hai.tak ke koi bukha na so sake...

Join kero whats group
👇👇👇👇👇👇👇

HG NEWS PATIALA WhatsApp Group Invite

15/04/2020

ਪਟਿਆਲਾ ਸ਼ਹਿਰ ਵਿੱਚ ਲੰਗਰ ਸੇਵਾ ਬੰਦ ਹੋਣ ਨਾਲ ਕਿ ਤੁਸੀ ਸਹਿਮਤ ਹੋ ?

🙏🙏🙏🙏🙏🙏
join us on fb:
For latest update

15/04/2020

ਪਟਿਆਲਾ ਵਿੱਚ ਲੰਗਰ ਸੇਵਾ ਬੰਦ 🙏
Be safe at home

join us on fb:
For latest update

Want your business to be the top-listed Media Company in Patiala?
Click here to claim your Sponsored Listing.

Category

Telephone

Website

Address


Shop No 1/2 First Floor Near 2nd Gol Chakker Patiala
Patiala