Readers Pulse

Readers Pulse

Share

Contact information, map and directions, contact form, opening hours, services, ratings, photos, videos and announcements from Readers Pulse, Book & Magazine Distributor, Patiala.

10/08/2020

325/-

06/08/2020

70/-

06/08/2020
18/07/2020

ਨੜਿਨਵੇਂ ਪ੍ਰਤਿਸ਼ਤ ਲੋਕ ਆਪਣੇ ਕਾਮ ਨੂੰ ਪ੍ਰੇਮ ਕਹਿੰਦੇ ਹਨ । ਤੁਹਾਡਾ ਪ੍ਰੇਮ ਵਾਤਸਵ 'ਚ ਪ੍ਰੇਮ ਨਹੀਂ ਸੀ । ਤੁਹਾਡਾ ਪ੍ਰੇਮ ਸਿਰਫ ਤੁਹਾਡੇ ਆਵੇਸ਼ ਨੂੰ, ਆਸਕਤੀ ਨੂੰ, ਕਾਮ ਨੂੰ ਢੱਕਣ ਲਈ ਇੱਕ ਪਰਦਾ ਸੀ । ਬਾਹਰੋਂ ਤੁਸੀਂ ਉਸਨੂੰ ਪ੍ਰੇਮ ਕਹਿੰਦੇ ਸੀ, ਅੰਦਰੋਂ ਇਹ ਕੁਝ ਹੋਰ ਸੀ । ਸੱਚ ਦੱਸਣਾ, ਜਦੋਂ ਤੁਸੀਂ ਕਿਸੇ ਔਰਤ/ਪੁਰਸ਼ ਦੇ ਪ੍ਰੇਮ 'ਚ ਸੀ, ਉਦੋਂ ਤੁਸੀ ਕੀ ਆਸ ਕਰ ਰਹੇ ਸੀ ? ਤੁਸੀਂ ਅਸਲ 'ਚ ਕਾਮਾਤੁਰ ਸੀ, ਪ੍ਰੇਮ, ਪ੍ਰੇਮ ਦੀਆਂ ਗੱਲਾਂ ਤਾਂ ਸਿਰਫ ਬਾਹਰੀ ਸਜਾਵਟ ਸੀ । ~ #ਓਸ਼ੋ

ਇਹਨਾਂ ਕਿਤਾਬਾਂ ਵਿਚੋਂ ਕੋਈ ਵੀ ਕਿਤਾਬ ਤੁਸੀਂ ਡਾਕ ਰਾਹੀਂ ਘਰ ਬੈਠੇ ਪ੍ਰਾਪਤ ਕਰ ਸਕਦੇ ਹੋ।
Cont:- 9781803221

15/07/2020

ਸੂਹੇ ਅੱਖਰ ਸੈੱਟ 800/-

11/07/2020

ਦੇਬੀ ਮਖ਼ਸੂਸਪੁਰੀ ਦੀ ਇਹ ਕਿਤਾਬ ਤੁਸੀਂ ਮੇਰੇ ਤੋਂ 120 ਰੁ: ਡਾਕ ਖਰਚ ਸਮੇਤ ਡਾਕ ਰਾਹੀਂ ਮੰਗਵਾ ਸਕਦੇ ਹੋ। ਇਸ ਕਿਤਾਬ ਨੂੰ ਮੰਗਵਾਉਣ ਲਈ ਤੁਸੀਂ ਆਪਣਾ ਪਤਾ,ਪੁਸਤਕ ਦਾ ਨਾਂ ਜਾਂ ਮੋਬਾਇਲ ਨੰ: ਇਨਬੌਕਸ ਵਿਚ ਛੱਡ ਸਕਦੇ ਓ। ਵਧੇਰੇ ਜਾਣਕਾਰੀ ਲਈ ਮੇਰੇ ਨੰਬਰ 9781803221 (Whatapp+Call) 'ਤੇ ਸੰਪਰਕ ਕਰ ਸਕਦੇ ਓ।

10/07/2020

ਗ਼ਾਲਿਬ ਦੇ ਕਲਾਮ ਦਾ ਭਾਰਤ ਅਤੇ ਬਾਹਰਲੇ ਦੇਸ਼ਾਂ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ 'ਚ ਅਨੁਵਾਦ ਹੋ ਚੁੱਕਿਆ ਹੈ। ਪਰ ਗ਼ਾਲਿਬ ਦੇ ਕਲਾਮ ਦੀ ਖ਼ੂਬੀ ਇਹ ਹੈ ਕਿ ਡੇਢ ਸੌ ਸਾਲ ਤੋਂ ਕੁੱਝ ਜਿਆਦਾ ਸਮਾਂ ਗੁਜ਼ਰ ਜਾਣ ਤੇ ਵੀ ਉਹ ਸਾਡੇ ਹੀ ਯੁੱਗ ਦਾ ਕਲਾਮ ਜਾਪਦਾ ਹੈ ਤੇ ਮੈਨੂੰ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਹਰ ਆਉਣ ਵਾਲੇ ਯੁੱਗ 'ਚ ਇਸ ਦਾ ਨਵਾਂਪਨ ਕਾਇਮ ਰਹੇਗਾ। ਅਸਲ 'ਚ ਵੱਡੇ ਸ਼ਾਇਰ ਹੁੰਦੇ ਹੀ ਉਹ ਹਨ, ਜਿਨ੍ਹਾਂ ਦਾ ਕਲਾਮ ਹਰ ਯੁੱਗ, ਹਰ ਪੱਧਰ, 'ਤੇ ਜ਼ਿੰਦਗੀ ਦੇ ਹਰ ਵਿਸ਼ੇ ਨੂੰ ਆਪਣੇ ਘੇਰੇ 'ਚ ਲੈ ਲੈਂਦਾ ਹੈ।
ਤੁਸੀਂ ਮੇਰੇ ਤੋਂ 200 ਰੁ: ਡਾਕ ਖਰਚ ਸਮੇਤ ਡਾਕ ਰਾਹੀਂ ਮੰਗਵਾ ਸਕਦੇ ਹੋ। ਇਸ ਕਿਤਾਬ ਨੂੰ ਮੰਗਵਾਉਣ ਲਈ ਤੁਸੀਂ ਆਪਣਾ ਪਤਾ,ਪੁਸਤਕ ਦਾ ਨਾਂ ਜਾਂ ਮੋਬਾਇਲ ਨੰ: ਇਨਬੌਕਸ ਵਿਚ ਛੱਡ ਸਕਦੇ ਓ। ਵਧੇਰੇ ਜਾਣਕਾਰੀ ਲਈ ਮੇਰੇ ਨੰਬਰ 9781803221 (Whatapp+Call) 'ਤੇ ਸੰਪਰਕ ਕਰ ਸਕਦੇ ਓ।

09/07/2020

120/-

08/07/2020

ਇਹ ਕਿਤਾਬ ਤੁਸੀਂ ਮੇਰੇ ਤੋਂ 450 ਰੁ: ਡਾਕ ਖਰਚ ਸਮੇਤ ਡਾਕ ਰਾਹੀਂ ਮੰਗਵਾ ਸਕਦੇ ਹੋ। ਇਹਨਾਂ ਕਿਤਾਬਾਂ ਨੂੰ ਮੰਗਵਾਉਣ ਲਈ ਤੁਸੀਂ ਆਪਣਾ ਪਤਾ,ਪੁਸਤਕ ਦਾ ਨਾਂ ਜਾਂ ਮੋਬਾਇਲ ਨੰ: ਇਨਬੌਕਸ ਵਿਚ ਛੱਡ ਸਕਦੇ ਓ। ਵਧੇਰੇ ਜਾਣਕਾਰੀ ਲਈ ਮੇਰੇ ਨੰਬਰ 9781803221 (Whatapp+Call) 'ਤੇ ਸੰਪਰਕ ਕਰ ਸਕਦੇ ਓ।

Want your business to be the top-listed Media Company in Patiala?
Click here to claim your Sponsored Listing.

Website

Address


Patiala
147001