Between Line Photostat
Contact information, map and directions, contact form, opening hours, services, ratings, photos, videos and announcements from Between Line Photostat, Book shop, SHOP NO. 14 (OPPOSITE PUNJABI UNIVERSITY), Patiala.
26/06/2024
Rarrha chicken
4 season food point
1980 फोटो कॉपी
1 रुपया प्रति कॉपी
1985 फोटो कॉपी
75 पैसे प्रति कॉपी
1990-2010 फोटो कॉपी
50 पैसे प्रति कॉपी
2010-2016 फोटो कॉपी
40 पैसे 50 पैसे
भाई कोई भी पे कमिसन लागू हो कितने भी प्रतिसत सैलरी बढे घटे एक व्यापारी की दृष्टि से हमें कोई लाभ नहीं बल्कि एक आम आदमी (नॉन गवर्नमेंट एम्प्लाई) को महंगाई का सामना करना पड़ता है ।
जिस हिसाब से 1980 से 2016 तक गवर्नमेंट ने सैलरी बढ़ाई है उस हिसाब से फोटो कॉपी 3 रूपए प्रति कॉपी से ज्यादा होना चाहिए 😜
ਕਿਸੇ ਸ਼ਾੲਿਰ ਨੇ ਅੰਤਿਮ ਯਾਤਰਾ ਦਾ ਕਿੰਨਾ ਸੁੰਦਰ ਵਰਣਨ ਕੀਤਾ ਹੈ
ਸੀ ਮੈ ਨੀਂਦ ਵਿੱਚ ;
ਤੇ ਮੈਨੂੰ ਸਜਾੲਿਅਾ ਜਾ ਰਿਹਾ ਸੀ
ਬੜੇ ਪਿਅਾਰ ਨਾਲ ਮੈਨੂੰ ਨਹਾੲਿਅਾ ਜਾ ਰਿਹਾ ਸੀ
ਪਤਾ ਨਹੀਂ ਕੀ ਅਜੀਬ ਖੇਡ ਮੇਰੇ ਘਰ ਚ ਖੇਡੀ ਜਾ ਰਹੀ ਸੀ
ਬੱਚਿਅਾ ਦੀ ਤਰਾਂ ਮੈਨੂੰ ਮੋਢਿਅਾਂ ਤੇ ਚੁੱਕਿਅਾ ਜਾ ਰਿਹਾ ਸੀ
ਉਸ ਵਕਤ ਮੇਰੇ ਕੋਲ ਮੇਰਾ ਹਰ ਮੇਰਾ ਆਪਣਾ ਸੀ
ਫਿਰ ਵੀ ਮੈਨੂੰ ਸਾਰਿਅਾ ਦੇ ਮਨਾਂ ਚੋਂ ਭੁਲਾੲਿਅਾ ਜਾ ਰਿਹਾ ਸੀ
ਜਿੰਨਾਂ ਨੇ ਕਦੇ ਦੇਖਿਅਾ ਨਹੀਂ ਸੀ ਮੈਨੂੰ ਕਦੇ ਪਿਅਾਰ ਦੀ ਨਜ਼ਰ ਨਾਲ
ਅੱਜ ਉਨ੍ਹਾਂ ਦੀਆਂ ਨਜ਼ਰਾਂ ਚੋਂ ਮੇਰੇ ਤੇ ਪਿਅਾਰ ਲੁਟਾੲਿਅਾ ਜਾ ਰਿਹਾ ਸੀ
ਪਤਾ ਨਹੀਂ ਕਿਓਂ ਹਰ ਕੋਈ ਹੈਰਾਨ ਸੀ ਮੈਨੂੰ ਸੋਂਦੇ ਹੋਏ ਨੂੰ ਦੇਖ ਕੇ
ੳੁੱਚੀ ਉੱਚੀ ਰੋ ਕੇ ਮੈਨੂੰ ੳੁਠਾੲਿਅਾ ਜਾ ਰਿਹਾ ਸੀ
ਕੰਬ ਉੱਠੀ ਹੈ ਮੇਰੀ ਰੂਹ ਉਹ ਜਗ੍ਹਾ ਦੇਖ ਕੇ
ਜਿੱਥੇ ਮੈਨੂੰ ਹਮੇਸ਼ਾ ਲਈ ਸਵਾੲਿਅਾ ਜਾ ਰਿਹਾ ਸੀ
ਜਿੰਨਾ ਦੇ ਦਿਲ ਚ ਮੇਰੇ ਲਈ ੲਿੰਨਾ ਪਿਅਾਰ ਸੀ
ਅੱਜ ਉਨ੍ਹਾਂ ਦੇ ਹੱਥਾ ਨਾਲ ਮੈਨੂੰ ਜਲਾੲਿਅਾ ਜਾ ਰਿਹਾ ਸੀ
ੲਿਸ ਦੁਨੀਆਂ ਚ ਕੋਈ ਕਿਸੇ ਦਾ ਨਹੀਂ ਹੁੰਦਾ
;
ਲਾਸ਼ ਨੂੰ ਸਮਸ਼ਾਨ ਚ ਰੱਖ ਕੇ ਆਪਣੇ ਹੀ ਪੁੱਛਦੇ ਨੇ---
ਹੋਰ ਕਿੰਨਾ ਟਾਈਮ ਲੱਗੂ..!
24/02/2016
Click here to claim your Sponsored Listing.
Category
Contact the business
Telephone
Website
Address
SHOP NO. 14 (OPPOSITE PUNJABI UNIVERSITY)
Patiala