Pathankot live No1

Pathankot live No1

Share

Pathankot live No1 ਜਲਦ ਬਣਨ ਜਾ ਰਿਹਾ ਪੰਜਾਬ ਪਠਾਨਕੋਟ ਦੇ ਲੋਕਾਂ ਦੀ ਪਹਿਲੀ ਅਵਾਜ
ਹਰ ਰੋਜ਼ ਤਾਜ਼ਾ ਅਪਡੇਟ ਦੇਖਣ ਲਈ ਜੁੜੇ ਰਹੋ Pathankot liveno1 ਦੇ ਨਾਲ Public figure

09/06/2026

ਨਾਕਾਬੰਦੀ ਦੌਰਾਨ ਪੁਲਿਸ ਦੀ ਵੱਡੀ ਕਾਮਯਾਬੀ, ਚੋਰੀ ਦੀਆਂ ਪਲੇਟਾਂ ਸਮੇਤ ਇੱਕ ਕਾਬੂ ਕਾਨੂੰਨ ਤੋੜਨ ਵਾਲੇ ਕਿਸੇ ਵੀ ਕੀਮਤ 'ਤੇ ਨਹੀਂ ਬਚਣਗੇ” — SHO ਮੋਹਿਤ ਟਾਕ

09/06/2026

ਧਾਰ ਬਲਾਕ ਦੇ ਚਲਾਹ ਪਿੰਡ ਦੇ ਛਿੰਝ ਮੇਲੇ 'ਚ ਗੱਜੇ ਪਹਿਲਵਾਨ,ਸਰਪੰਚ ਵਿੱਕੀ ਨੇ ਕਮੇਟੀ ਨੂੰ ਦਿੱਤੀ 1 ਲੱਖ ਰੁਪਏ ਦੀ ਸਹਾਇਤਾ

09/06/2026

ਮਾਂ ਪਿੱਪਲਾਂ ਦੇਵੀ ਜੀ

08/06/2026

ਪਿੰਡ ਸਿੰਬਲਾ (ਢਾਂਗੂ ਸਰਾ) ਵਿਖੇ ਲਖਦਾਤਾ ਛਿੰਝ ਮੇਲਾ ਕਮੇਟੀ ਵੱਲੋਂ ਕਰਵਾਇਆ ਗਿਆ ਸਲਾਨਾ ਦੰਗਲ ਦੂਰ-ਦੂਰ ਤੋਂ ਪੁੱਜੇ ਪਹਿਲਵਾਨ ,300 ਤੋਂ ਵੱਧ ਪਹਿਲਵਾਨਾਂ ਨੇ ਦਿਖਾਏ ਕੁਸ਼ਤੀ ਦੇ ਜੌਹਰ

08/06/2026

ਸ਼ਾਹਪੁਰ ਕੰਡੀ 'ਚ ‘ਯੁੱਧ ਨਸ਼ਿਆਂ ਵਿਰੁੱਧ ਫੇਜ਼-2 ਤਹਿਤ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੰਦੇਸ਼

08/06/2026

ਪਿੰਡ ਜੰਦਰਾਈ ਨੀਚਲੀ ਵਿਖੇ 59ਵਾਂ ਸਲਾਨਾ ਛਿੰਝ ਮੇਲਾ ਧੂਮਧਾਮ ਨਾਲ ਸੰਪੰਨ

08/06/2026

ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਨ ਸਵਰਨ ਸਲਾਰੀਆ ਨੇ ਸਰਕਾਰ ਦੀ ਕੀਤੀ ਖੁੱਲ੍ਹ ਕੇ ਪ੍ਰਸ਼ੰਸਾ

08/06/2026

ਸ਼ਾਹਪੁਰ ਕੰਡੀ ਪੁਲਿਸ ਦੀ ਸਖ਼ਤ ਕਾਰਵਾਈ, S H O ਮੋਹਿਤ ਟਾਕ ਨੇ ਨਸ਼ਾ ਕਰਨ ਵਾਲੇ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ N D P S ਐਕਟ ਤਹਿਤ ਮਾਮਲਾ ਦਰਜ

08/06/2026

ਧਾਰ ਕਲਾਂ ਦੇ SHO ਗੁਲਸ਼ਨ ਕੁਮਾਰ ਦੀ ਲੋਕਾਂ ਨੂੰ ਅਪੀਲ, ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਮੰਗਿਆ ਸਹਿਯੋਗ ,ਨਸ਼ਿਆਂ ਅਤੇ ਅਪਰਾਧ ਖ਼ਿਲਾਫ਼ ਪੁਲਿਸ ਦਾ ਦਿਓ ਸਾਥ, ਲੋਕਾਂ ਨੂੰ ਕੀਤਾ ਜਾਗਰੂਕ

07/06/2026
Want your business to be the top-listed Media Company in Pathankot?
Click here to claim your Sponsored Listing.

Address


Shahpurkandi
Pathankot
145029