Bharat live18

Bharat live18

Share

Contact information, map and directions, contact form, opening hours, services, ratings, photos, videos and announcements from Bharat live18, Video Creator, saili Road, Pathankot.

01/06/2026

ਸਬ ਇੰਸਪੈਕਟਰ ਅਰੁਣ ਕੁਮਾਰ ਸੁਜਾਨਪੁਰ ਥਾਨਾ ਦੇ ਐਸਐਚਓ ਨਿਯੁਕਤ

01/06/2026

ਦੀਨਾਨਗਰ ਚ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ, ਸ.ਗੁਰਬਚਨ ਸਿੰਘ ਬੱਬੇਹਾਲੀ ਪਹੁੰਚੇ ਦੀਨਾਨਗਰ, ਅਕਾਲੀ ਦਲ ਦੇ ਪਰਿਵਾਰ ਚ ਵਾਧਾ

01/06/2026

👉ਦੀਨਾਨਗਰ ਪਹੁੰਚੇ ਪ੍ਰਧਾਨ ਸ਼ੈਰੀ ਕਲਸ਼ੀ, ਉਮੀਦਵਾਰਾਂ ਦੇ ਹੱਕ ਚ ਕੀਤੀ ਪ੍ਰੈਸ ਕਾਨਫਰੰਸ

31/05/2026

👉ਘਰ-ਘਰ ਪਹੁੰਚੀ ਆਮ ਆਦਮੀ ਪਾਰਟੀ, ਜਨਤਾ ਦੇ ਪਿਆਰ ਨੇ ਵਧਾਇਆ ਜਿੱਤ ਦਾ ਭਰੋਸਾ

👉ਵਾਰਡਾਂ ਵਿੱਚ ਗੂੰਜਿਆ ‘ਆਪ’ ਦਾ ਚੋਣ ਪ੍ਰਚਾਰ, ਲੋਕਾਂ ਦੇ ਸਾਥ ਨਾਲ ਜਿੱਤ ਦਾ ਦਾਅਵਾ ਮਜ਼ਬੂਤ

30/05/2026

👉 ਵੱਧ ਰਹੀ ਗਰਮੀ ਦੇ ਕਾਰਨ ਸਰਕਾਰ ਵਲੋਂ ਸਰਕਾਰੀ, ਐਡੀਡ ਅਤੇ ਪ੍ਰਾਈਵੇਟ ਸਕੂਲਾਂ ਚ 1 ਜੂਨ ਤੋਂ 30 ਜੂਨ ਤੱਕ ਛੁਟੀਆਂ ਦੀ ਕੀਤੀ ਘੋਸ਼ਣਾ

30/05/2026

ਜ਼ਿਲਾ ਪਠਾਨਕੋਟ ਚ ਕਿਸ ਪਾਰਟੀ ਦਾ ਬਣੇਗਾ ਮੇਅਰ-????ਕਿਸ ਨੂੰ ਕਿੰਨੀਆਂ ਆਇਆ ਸੀਟਾਂ

30/05/2026

👉ਝਮਾਝਮ ਬਾਰਿਸ਼ ਨਾਲ ਠੰਢਾ ਹੋਇਆ ਪਠਾਨਕੋਟ, ਪਾਰਾ ਡਿੱਗਣ ਨਾਲ ਲੋਕਾਂ ਨੇ ਲਿਆ ਸੁੱਖ ਦਾ ਸਾਹ

👉ਪਠਾਨਕੋਟ 'ਚ ਮੌਸਮ ਨੇ ਲਈ ਕਰਵਟ, ਤੇਜ਼ ਮੀਂਹ ਤੇ ਗੜੇਮਾਰੀ ਨਾਲ ਗਰਮੀ ਤੋਂ ਰਾਹਤ

30/05/2026

ਦੀਨਾਨਗਰ ਦੇ ਬੱਸ ਅੱਡੇ ਦੀ ਹਲਾਤਾਂ ਨੂੰ ਬਿਆਨ ਕਰਦੇ ਹੋਏ ਸਾਬਕਾ ਐਮ ਸੀ ਦੀ ਵੀਡੀਓ ਵਾਇਰਲ

30/05/2026

👉ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ੁਸ਼ਮਾ ਵਲੋਂ 609 ਭਾਰੀ ਵੋਟਾਂ ਨਾਲ ਹਰਾ ਕੇ ਵਿਰੋਧੀਆਂ ਨੂੰ ਦਿੱਤਾ ਜਬਾਬ

29/05/2026

👉ਸੁਜਾਨਪੁਰ 5 ਨੰਬਰ ਚ ਭਾਰੀ ਵੋਟਾਂ ਨਾਲ ਆਜ਼ਾਦ ਉਮੀਦਵਾਰ ਅਨੁਰਾਧਾ ਬਾਲੀ ਜੇਤੂ, ਵਿਰੋਧੀਆਂ ਦੇ ਕੀਤੇ ਮੂੰਹ ਬੰਦ

Want your business to be the top-listed Media Company in Pathankot?
Click here to claim your Sponsored Listing.

Category

Address


Saili Road
Pathankot
145001