News16today

News16today

Share

जनता की आवाज़

30/05/2026

👉ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੀਨਾਨਗਰ ਸ਼ਮਸ਼ੇਰ ਸਿੰਘ ਵੱਲੋਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਵਾਰਡ ਨੰਬਰ 8,9,10 ਦੇ ਪਾਰਟੀ ਉਮੀਦਵਾਰਾਂ ਨਾਲ ਡੋਰ ਟੂ ਡੋਰ ਕੀਤਾ ਚੋਣ ਪ੍ਰਚਾਰ ਅਤੇ ਵਿਕਾਸ ਦੇ ਨਾਮ ਤੇ ਮੰਗੀਆਂ ਵੋਟਾਂ

30/05/2026

ਪੀਣ ਵਾਲੇ ਪਾਣੀ ਦੀ ਸਮੱਸਿਆ ਕਾਰਣ ਅਤੇ ਇਲਾਕਾ ਨਿਵਾਸੀਆਂ ਦੀਆਂ ਵਾਰ-ਵਾਰ ਆ ਰਹੀਆਂ ਸ਼ਿਕਾਇਤਾ ਨੂੰ ਦੇਖਦੇ ਹੋਏ ਐਸ ਡੀ ਓ ਵਾਟਰ ਸਪਲਾਈ ਸੰਜੀਵ ਸੈਣੀ ਦੇ ਨਿਰਦੇਸ਼ਾ ਤਹਿਤ ਪਿੰਡ ਵਿੱਚ ਮੀਡੀਆ ਨਾਲ ਮਿਲ ਕੇ ਕੀਤੀ ਗਈ ਚੈਕਿੰਗ।
ਪੀਣ ਵਾਲੇ ਪਾਣੀ ਦਾ ਦੁਰ ਉਪਯੋਗ ਕਰਨ ਵਾਲਿਆ ਨੂੰ ਨੂੰ ਦਿੱਤੀ ਵਿਭਾਗ ਨੇ ਚੇਤਾਵਨੀ

30/05/2026
29/05/2026

Live

29/05/2026

आरएसडी अस्पताल शाहपुरकंडी में मासिक धर्म स्वच्छता संबंधी जागरूकता कार्यक्रम आयोजित

29/05/2026

ਪਠਾਣਕੋਟ ਦੇ ਪਿੰਡ ਬਘਾਰ, ਜੰਡਵਾਲ ਤੋਂ ਸਵੇਰੇ ਲਾਪਤਾ ਹੋਏ ਬੱਚੇ ਥਾਣਾ ਮਾਮੂਨ ਕੈਂਟ ਦੀ ਪੁਲਿਸ ਨੇ ਲੱਭ ਕੇ ਕੀਤੇ ਮਾਪਿਆ ਹਵਾਲੇ।

29/05/2026

ਪੂਰੇ ਪੰਜਾਬ ਦੇ ਸੇਵਾ ਕੇਂਦਰ ਕਰਮਚਾਰੀ ਅਣਮਿੱਥੇ ਸਮੇਂ ਲਈ ਹੜਤਾਲ ਤੇ।

ਸੇਵਾ ਕੇਂਦਰ ਦੇ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਆਮ ਜਨਤਾ ਪ੍ਰੇਸ਼ਾਨ।

29/05/2026

पठानकोट वार्ड नंबर 7 में आम आदमी पार्टी से अभी शर्मा ने की जीत हासिल

29/05/2026

पठानकोट वार्ड नंबर 8 से कांग्रेस के उम्मीदवार नेहा ने की जीत हासिल

29/05/2026

NEWS 16 TODAY EXCLUSIVE : सुजानपुर नगर पंचायत के 15 वार्डों के परिणाम घोषित

Want your business to be the top-listed Media Company in Pathankot?
Click here to claim your Sponsored Listing.

Telephone

Address


Vishkarma Nagar Lamini Pathankot Gurdaspur
Pathankot
145001