Helping Chain Club
Humanity
Helping Chain Club ਇੱਕ ਐਸਾ ਯਤਨ ,ਜਿੱਥੇ ਸਾਨੂੰ ਪਰਾਇਆ ਕੌਈ ਨਹੀ ਲੱਗਦਾ
Contact no -9464246744
03/06/2026
Helping chain club walo tuhade sb de sahyog nl ek choti bachi ish r**t kaur Jesus Christ school Sirhind vich study kr rahi h g rab bachi te tuhade sb te mehar bnayi rakhan jina de sahyog nl eh samaj sewa da work kr rahe h g
04/05/2026
KPS word school Daun kharar
Vich ajj bache de study lyi school owner kuldeep kaur and principal anita g nu mile jinha n bhut regards kita
HELPING CHAIN CLUB walo Tuhade serea de sahoge nl ajj 1hor bacha us school ch study kr rahea h g
Helping Chain Club ਵੱਲੋਂ ਨਵਾਂ ਸਾਲ ਮੁਬਾਰਕ! 🎉
ਨਵਾਂ ਸਾਲ ਸਾਡੇ ਸਭ ਲਈ ਨਵੀਆਂ ਆਸਾਂ, ਨਵੀਂ ਤਾਕਤ ਅਤੇ ਸੇਵਾ ਦੇ ਹੋਰ ਮੌਕੇ ਲੈ ਕੇ ਆਵੇ। ਆਓ ਇਸ ਸਾਲ ਵੀ ਮਿਲ ਕੇ ਲੋੜਵੰਦਾਂ ਦੀ ਮਦਦ ਕਰੀਏ, ਪਿਆਰ ਵੰਡੀਂਏ ਅਤੇ ਮਨੁੱਖਤਾ ਦੀ ਇਹ ਲੜੀ ਹੋਰ ਮਜ਼ਬੂਤ ਬਣਾਈਏ।
ਰੱਬ ਕਰੇ ਸਾਡਾ ਹਰ ਕਦਮ ਸਮਾਜ ਲਈ ਭਲਾਈ ਦਾ ਕਾਰਨ ਬਣੇ। ✨
Helping Chain Club ਵੱਲੋਂ ਸਾਰੇ ਮੈਂਬਰਾਂ, ਦਾਨਦਾਤਾਂ ਅਤੇ ਸਹਿਯੋਗੀਆਂ ਨੂੰ ਨਵੇਂ ਸਾਲ ਦੀਆਂ ਹਾਰਦਿਕ ਸ਼ੁਭਕਾਮਨਾਵਾਂ।
ਇਹ ਮਦਦ ਦੀ ਲੜੀ ਨਵੇਂ ਸਾਲ ਵਿੱਚ ਹੋਰ ਲੰਬੀ ਤੇ ਮਜ਼ਬੂਤ ਹੋਵੇ। ਮਿਲ ਕੇ ਭਲਾਈ ਵੱਲ ਅੱਗੇ ਵਧੀਏ।
President
Harpr**t Singh
9464246744
Helping Chain Club ਸਿਰਫ਼ ਇੱਕ ਕਲੱਬ ਨਹੀਂ, ਇਹ ਦਿਲਾਂ ਨੂੰ ਜੋੜਨ ਵਾਲੀ ਇੱਕ ਡੋਰ ਹੈ।ਜਿਸਦਾ ਮੁੱਖ ਉਦੇਸ਼ ਸਮਾਜ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰਨਾ ਅਤੇ ਮਨੁੱਖਤਾ ਦੀ ਸੇਵਾ ਕਰਨੀ ਹੈ
ਕਿਸੇ ਵੀ ਸਹਾਇਤਾ ਲਈ ਸੰਪਰਕ ਕਰੋ ਜੀ
9464246744
06/10/2025
First blood donation camp on 5-10-2025 village sangatpura
26/09/2025
HELPING CHAIN CLUB
First Blood Donation Camp
Village Sangatpura
Date -5-10-2025
Contact no -9464246744
24/09/2025
Blood donation camp pind sangatpura 5-10-2025
13/08/2025
Blood donation by Mr Bodh Raj at pgi Chandigarh # Helping chain club
Click here to claim your Sponsored Listing.
Category
Website
Address
Village Sangatpura
Mohali
140110