Rooh Da Rishta-Soul Mate
life ,fun, entertainment, education,good thoughts
ਮੈਂ ਓਹ ਨਹੀਂ ਜੋ ਪਹਿਲਾਂ ਸੀ, ਕਿਉਂਕਿ ਤੂੰ ਵੀ ਓਹ ਨਹੀਂ ਜੋ ਪਹਿਲਾਂ ਸੀ
Happy new year
My dear
ਵੈਸੇ ਤਾਂ ਹਰ ਦਿਨ ਹੀ ਨਵਾਂ ਹੈ ਹਰ ਘੜੀ, ਹਰ ਪਲ ਨਵਾਂ ਹੈ ਜੋ ਸਮਾਂ ਲੰਘ ਗਿਆ ਉਹ ਕਦੇ ਨਹੀਂ ਆਉਂਦਾ
ਇਸ ਲਈ ਹਰ ਪਲ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ
ਪੰਜ ਪਿਆਰਿਆਂ ਦੇ ਨਾਮ -
ਭਾਈ ਦਇਆ ਸਿੰਘ ਜੀ
ਭਾਈ ਧਰਮ ਸਿੰਘ ਜੀ
ਭਾਈ ਹਿੰਮਤ ਸਿੰਘ ਜੀ
ਭਾਈ ਸਾਹਿਬ ਸਿੰਘ ਜੀ
ਭਾਈ ਮੋਹਕਮ ਸਿੰਘ ਜੀ
ਸਤਿ ਸ੍ਰੀ ਆਕਾਲ
ਜਦੋਂ ਤੁਸੀ ਕਿਸੇ ਨਾਲ ਰੂਹ ਤੋਂ ਪਿਆਰ ਕਰਦੇ ਓ ਤਾਂ ਉਸ ਚੋ ਤੁਹਾਨੂੰ ਆਪਣਾ ਆਪ ਨਜਰ ਆਉਣ ਲਗ ਪੈਂਦਾ ,ਇਹ ਪਿਆਰ ਦੀ ਇਕ ਹੱਦ ਆ
ਜਿਸਨੂੰ ਸਮਝਿਆ ਕਿ ਕੀ ਮੈਨੂੰ ਸਮਝਦਾ ਹੈ ,ਓਹੀ ਮੇਰੇ ਤੋਂ ਸਭ ਤੋਂ ਜਿਆਦਾ ਅਣਜਾਣ ਸੀ
ਰੀਤ k
ਇਕ ਵਾਰ ਫੇਰ ਅੱਜ ਅਹਿਸਾਸ ਹੋਇਆ ਕਿ ਜੌ ਚੀਜ ਕਰਮਾਂ ਚ ਨਾ ਹੋਵੇ ਉਹ ਕਿਤੋਂ ਵੀ ਨਹੀਂ ਮਿਲ ਸਕਦੀ
ਤੂੰ ਕੱਲੇ ਨੇ ਨਹੀਂ ਹੰਢਾਇਆ ,ਵਿਛੋੜਾ ਕੀ ਹੁੰਦਾ ਮੈ ਵਾਕਿਫ਼ ਹਾਂ
ਦਰਦ ਹੁੰਦਾ ਸੀ ਪਰ ਪਤਾ ਨਹੀਂ ਚੱਲਿਆ ,ਪੱਥਰ ਦਿਲ ਕੀ ਹੁੰਦਾ ਮੈ ਵਾਕਿਫ਼ ਹਾਂ
ਦੂਰ ਤਕ ਚਲੀ ਗਈ ਮੈ ਉਮਰਾਂ ਦੇ ਪਾਰ, ਸਫ਼ਰ ਲੰਬਾ ਕਿਵੇਂ ਹੋ ਜਾਂਦਾ ਮੈ ਵਾਕਿਫ਼ ਆ
ਸੁਣਦਾ ਨੀ ਕੋਈ ਤੁਹਾਡੇ ਹਉਂਕੇ ਤੇ ਹਾਵੇ
ਰਾਤਾਂ ਕਿਵੇਂ ਨੇ ਲੰਬੀਆਂ ਮੈ ਵਾਕਿਫ਼ ਹਾਂ
ਕੰਡਾ ਵੀ ਚੁੱਭੇ ਤਾਂ ਚੀਸ ਨੀ ਉੱਠਦੀ
ਇਹ ਦਰਦ ਕਿ ਹੁੰਦਾ ਮੈ ਵਾਕਿਫ਼ ਹਾਂ
ਪਤਾ ਨੀ ਹੁੰਦਾ ਇਹ ਅੱਖਾਂ ਬੰਦ ਕੇ ਖੁੱਲ੍ਹੀਆਂ,ਇਹ ਨੇਰੇ ਕੀ ਹੁੰਦੇ ਮੈ ਵਾਕਿਫ਼ ਆ
ਸ਼ਮਸ਼ਾਨ ਵੀ ਮੈਨੂੰ ਆਪਣਾ ਜੇਹਾ ਜਾਪੇ
ਮੌਤ ਕੀ ਹੁੰਦੀ ਮੈ ਵਾਕਿਫ਼ ਆ
ਰੀਤ k
ਤੂੰ ਕੱਲੇ ਨੇ ਨਹੀਂ ਹੰਢਾਇਆ ,ਵਿਛੋੜਾ ਕੀ ਹੁੰਦਾ ਮੈ ਵਾਕਿਫ਼ ਹਾਂ
ਦਰਦ ਹੁੰਦਾ ਸੀ ਪਰ ਪਤਾ ਨਹੀਂ ਚੱਲਿਆ ,ਪੱਥਰ ਦਿਲ ਕੀ ਹੁੰਦਾ ਮੈ ਵਾਕਿਫ਼ ਹਾਂ
ਦੂਰ ਤਕ ਚਲੀ ਗਈ ਮੈ ਉਮਰਾਂ ਦੇ ਪਾਰ, ਸਫ਼ਰ ਲੰਬਾ ਕਿਵੇਂ ਹੋ ਜਾਂਦਾ ਮੈ ਵਾਕਿਫ਼ ਆ
ਸੁਣਦਾ ਨੀ ਕੋਈ ਤੁਹਾਡੇ ਹਉਂਕੇ ਤੇ ਹਾਵੇ
ਰਾਤਾਂ ਕਿਵੇਂ ਨੇ ਲੰਬੀਆਂ ਮੈ ਵਾਕਿਫ਼ ਹਾਂ
ਕੰਡਾ ਵੀ ਚੁੱਭੇ ਤਾਂ ਚੀਸ ਨੀ ਉੱਠਦੀ
ਇਹ ਦਰਦ ਕਿ ਹੁੰਦੇ ਮੈ ਵਾਕਿਫ਼ ਹਾਂ
ਰੀਤ k
ਕੱਲਾਪਣ ਹਨੇਰੇ ਨਾਲੋ ਵੀ ਗਹਿਰਾ ਹੈ
ਜਿਸਨੂੰ ਰੌਸ਼ਨੀ ਦੀ ਉਡੀਕ ਵੀ ਨਹੀਂ ਹੁੰਦੀ,
ਸਭ ਬੋਲਦੇ ਨੇ ਆਸੇ ਪਾਸੇ ਪਰ ਗੱਲ ਬਣ ਜਾਵੇ ਇਸਦੀ ਉਮੀਦ ਨਹੀਂ ਹੁੰਦੀ
ਉਮਰਾਂ ਏਵੇਂ ਹੀ ਲੰਘਦੀਆਂ ਨੇ ਕੁਛ ਝੂਠ ਤੇ ਕੁਛ ਸੱਚ ਵਰਗੀਆਂ, ਪੈਰ ਰੁਕ ਜਾਂਦੇ ਨੇ ਜਦ ਕਿ ਕੋਈ ਜ਼ੰਜੀਰ ਵੀ ਨਹੀਂ ਹੁੰਦੀ
ਮੰਜਿਲ ਵੀ ਕੋਲ ਨਹੀਂ ਤੇ ਰਸਤਾ ਵੀ ਦਿਸਦਾ ਨਹੀਂ ,ਬਿਨਾ ਮੁਰਸ਼ਦ ਦੇ ਜਿੰਦਗੀ ਫ਼ਕੀਰ ਦੀ ਨਹੀਂ ਹੁੰਦੀ
ਅੱਖਾਂ ਨੇ ਸੁੱਕੀਆਂ,ਹੰਝੂ ਨੇ ਗਿੱਲੇ,ਬੁੱਤ ਮੇਰੀ ਰੂਹ ਹੈ, ਏਦਾਂ ਤਕਦੀਰ ਵੀ ਦੂਰ ਨਹੀਂ ਹੁੰਦੀ
ਰੀਤ ਦਾ ਸਾਥੀ ਬਣਿਆ ਨੀ ਕੋਈ ,ਰੱਬ ਵੀ ਓਸ ਕੋਲ ਖੜਿਆ ਨੀ ਕੋਈ , ਐਵੇਂ ਵੀ ਜਿੰਦਗੀ ਮਜਬੂਰ ਨੀ ਹੁੰਦੀ
ਮੰਗਦਾ ਹੈ ਹਰ ਕੋਈ ਪਿਆਰ ,ਪਿਆਰ ਦੇ ਬਦਲੇ,ਪਰ ਰੂਹਾਂ ਦੇ ਰਿਸ਼ਤੇ ਦੀ ਕੋਈ ਤਸਵੀਰ ਨਹੀਂ ਹੁੰਦੀ
ਰੀਤ k
Click here to claim your Sponsored Listing.
Category
Contact the public figure
Website
Address
Mohali
23/08/2023