All India Rai Sikh Foundation

All India Rai Sikh Foundation

Share

ਇਸ ਪੇਜ ਦਾ ਮਕਸਦ ਸਮੂਹ ਰਾਏ ਸਿੱਖ ਭਾਈਚਾਰੇ ਦੀ ਇੱਕਜੁੱਟਤਾ ਅਤੇ ਚੜ੍ਹਦੀਕਲਾ ਹੈ ਕਿਰਪਾ ਕਰਕੇ ਵੱਧ ਤੋਂ ਵੱਧ ਸਪੋਰਟ ਕਰੋ !

12/05/2026

ਮਾਣਯੋਗ ਹਰਿਆਣਾ ਦੇ ਮੁੱਖਮੰਤਰੀ ਨਾਇਬ ਸਿੰਘ ਸੈਣੀ ਰਾਏ ਸਿੱਖ ਬਿਰਾਦਰੀ ਇੱਕ ਵਫ਼ਦ ਮਿਲਿਆ । ਧਰਮਕੋਟ ਹਲਕਾ ਸ਼ਾਹਕੋਟ ਹਲਕਾ ਜੀਰਾ ਹਲਕਾ ਫ਼ਾਜ਼ਿਲਕਾ ਹਲਕਾ, ਜਲਾਲਾਬਾਦ ਹਲਕਾ , ਗੁਰੂਹਰਸਹਾਏ ਹਲਕਾ, ਦਿਹਾਤੀ ਫ਼ਿਰੋਜ਼ਪੁਰ ਬਾਰਡਰ ਏਰੀਆ ਦੇ ਐਜੂਕੇਸ਼ਨ ਮੁੱਦੇ ਅਤੇ ਕੱਚਿਆ ਜਮੀਨਾਂ ਨੂੰ ਪੱਕਿਆ ਕਰਨ ਮੁੱਦੇ ਦੇ ਗੱਲਬਾਤ ਹੋਈ ਅਤੇ ਮੁੱਖਮੰਤਰੀ ਨੇ ਵਿਸ਼ਵਾਸ ਦਿਆਵਾ ਕਿ ਬੀਜੇਪੀ ਸਰਕਾਰ ਆਨ ਤੇ ਸਬ। ਹਲ ਕਿਤੇ ਜਾਣ ਗੇ

ਇਸ ਮੌਕੇ ਤੇ ਸਰਦਾਰ ਬਲਜੀਤ ਸਿੰਘ ਸਰਾਰੀ ਮਖੂ ਜੋ ਕੇ ਆਲ ਇੰਡੀਆ ਰਾਏ ਸਿੱਖ ਫਾਊਂਡੇਸ਼ਨ ਦੇ ਪੰਜਾਬ ਪ੍ਰਧਾਨ ਵੀ ਮਜ਼ੂਦ ਸਨ

06/04/2026

ਇਹ ਪੰਜਾਬ ਨਾਲ ਖੜਨ ਵਾਲੇ ਨੌਜਵਾਨ !

06/04/2026

https://www.facebook.com/share/1BCMsh4xGG/https://www.facebook.com/share/1BCMsh4xGG/

ਇਹ ਪੰਜਾਬ ਨਾਲ ਖੜਨ ਵਾਲੇ ਨੌਜਵਾਨ !

23/03/2026

शहीद दिवस पर श्रद्धांजलि
आज हम उन वीर सपूतों को नमन करते हैं जिन्होंने देश की आज़ादी के लिए अपना सर्वस्व न्यौछावर कर दिया।
उनकी शहादत हमें हमेशा राष्ट्र सेवा के लिए प्रेरित करती रहे।

🙏 शहीदों को शत-शत नमन 🙏

23/03/2026

ਮੈਂ ਜਿਸ ਇਲਜਾਮ ਦੀ ਕਲਮ ਚਲਾ ਰਿਹਾ ਉਸ ਦਾ ਆਗਾਜ ਕੱਲ ਹੋਵੇਗਾ
ਅਮਰ ਸ਼ਹੀਦਾ ਦਾ ਬਲਿਦਾਨ ਦਿਵਸ ਦੇ
ਮੋਕੇ ਵੀਰਾ ਨੂੰ ਸਾਦਰ ਨਮਨ 🙏🙏🙏🙏🙏
ਭਾਰਤ ਮਾਤਾ ਕਿ ਜੈ 🙏🙏🙏🙏ਵੱਲੋ.. All india Rai sikh Foundation

09/03/2026

ਰਾਏ ਸਿੱਖ ਭਾਈਚਾਰੇ ਨਾਲ ਸਬੰਧਿਤ ਇਸ ਜੇਲ੍ਹ ਸੁਪਰੀਡੈਂਟ ਦੀ CIA ਸਟਾਫ ਵੱਲੋਂ ਕੀਤੀ ਗਈ ਕੁੱਟਮਾਰ ਜਾਂਚ ਦਾ ਵਿਸ਼ਾ ਹੈ।

Bhagwant Mann Aam Aadmi Party - Punjab

04/03/2026
Want your organization to be the top-listed Non Profit Organization in Moga?
Click here to claim your Sponsored Listing.

Website

Address


Moga