CPD Network

CPD Network

Share

Contact information, map and directions, contact form, opening hours, services, ratings, photos, videos and announcements from CPD Network, News & Media Website, Moga.

CPD Network – ਚੜ੍ਹਤ ਪੰਜਾਬ ਦੀ
ਪੰਜਾਬ ਦੀ ਧੜਕਨ, ਲੋਕਾਂ ਦੀ ਆਵਾਜ਼ ਅਤੇ ਸੱਚੀ ਪੱਤਰਕਾਰਤਾ ਦਾ ਵਿਸ਼ਵਾਸਯੋਗ ਮੰਚ
ਨਿਰਪੱਖ ਅਤੇ ਬੇਬਾਕ ਪੱਤਰਕਾਰਤਾ
ਸਾਡੇ ਪੇਜ ਨੂੰ Follow ਕਰੋ ਅਤੇ ਆਪਣੇ ਇਲਾਕੇ ਦੀ ਹਰ ਛੋਟੀ-ਵੱਡੀ ਖ਼ਬਰ ਨਾਲ ਜੁੜੇ ਰਹੋ।

📩 ਖ਼ਬਰ ਜਾਂ ਜਾਣਕਾਰੀ ਸਾਂਝੀ ਸਾਡੇ ਨਾਲ ਸੰਪਰਕ ਕਰੋ।

11/05/2026

ਜੇਕਰ ਵਾਰਿਸ ਪੰਜਾਬ ਦੇ ਪਾਰਟੀ ਭਾਈ ਕੁਲਵੰਤ ਸਿੰਘ ਰਾਊਕੇ ਨੂੰ ਬਾਘਾਪੁਰਾਣਾ ਤੋਂ ਐੱਮ ਐੱਲ ਏ ਦੀ ਟਿਕਟ ਦਿੰਦੀ ਹੈ ਤਾਂ ਕੀ ਤੁਸੀਂ ਸਾਥ ਦਿਓਗੇ?
ਆਪਣੀ ਰਾਇ ਕਮੈਂਟ ਕਰਕੇ ਜ਼ਰੂਰ ਦਿਓ 👇

10/05/2026

ਲੋਕ ਅਦਾਲਤ ਨੇ ਦਿੱਤੀ ਵੱਡੀ ਰਾਹਤ, 7 ਹਜ਼ਾਰ ਕੇਸ ਸੁਣਵਾਈ ਲਈ ਪੇਸ਼!

10/05/2026

MLA ਦੀ ਗੱਡੀ ਦਾ ਚਲਾਨ ਕੱਟਿਆ, ਇਮਾਨਦਾਰ ASI ਹੋਇਆ ਲਾਈਨ ਹਾਜ਼ਰ!

09/05/2026

❤️ 23K Followers Complete ❤️
ਤੁਹਾਡੇ ਪਿਆਰ, ਸਪੋਰਟ ਅਤੇ ਭਰੋਸੇ ਲਈ ਦਿਲੋਂ ਧੰਨਵਾਦ ਜੀ 🙏
ਤੁਹਾਡੇ ਸਾਥ ਨਾਲ ਹੀ ਅੱਜ ਅਸੀਂ 23K Followers ਦਾ ਸਫਰ ਤੈਅ ਕੀਤਾ ਹੈ।
ਇਸੇ ਤਰ੍ਹਾਂ ਪਿਆਰ ਤੇ ਸਪੋਰਟ ਬਣਾਈ ਰੱਖੋ ❤️
CPD Network ਪਰਿਵਾਰ ਵੱਲੋਂ ਸਭ ਦਾ ਤਹਿ ਦਿਲੋਂ ਧੰਨਵਾਦ।

08/05/2026

ਮੋਗਾ ਦੇ ਪਿੰਡ ਲੰਡੇ ‘ਚ ਸਰਕਾਰੀ ਸਕੂਲ ਅੰਦਰ ਨੌਜਵਾਨ ਦੀ ਲਟਕਦੀ ਲਾਸ਼, ਇਲਾਕੇ ‘ਚ ਸਨਸਨੀ!

07/05/2026

ਸਰਤਾਜ ਸਿੰਘ ਚਾਹਲ ਬਣੇ ਨਵੇਂ SSP, ਅਹੁਦਾ ਸੰਭਾਲਦੇ ਹੀ ਦਿੱਤਾ ਸਖ਼ਤ ਸੁਨੇਹਾ!

07/05/2026

“NSA ਹਟ ਗਈ ਤਾਂ ਪੰਜਾਬ ਕਿਉਂ ਨਹੀਂ ਲਿਆਉਂਦੇ?” — ਮਾਤਾ ਬਲਵਿੰਦਰ ਕੌਰ ਨੇ CM ਨੂੰ ਕੀਤਾ ਲਾਜਵਾਬ!

05/05/2026

“ਸਮੱਸਿਆ ਹੱਲ ਨਾ ਹੋਈ ਤਾਂ ਸੰਘਰਸ਼ ਹੋਵੇਗਾ ਹੋਰ ਤੇਜ਼” — ਸੰਨੀ ਗਿੱਲ

04/05/2026

ਹੁਣ ਨਹੀਂ ਚੱਲੇਗੀ ਲਾਪਰਵਾਹੀ! ਅਜੀਤਵਾਲ ਪੁਲਿਸ ਨੇ Wrong Side ਵਾਲਿਆਂ ‘ਤੇ ਕੱਸਿਆ ਸ਼ਿਕੰਜਾ

03/05/2026

ਮੋਗਾ ‘ਚ ਖੌਫਨਾਕ ਹਾਦਸਾ – ਟਿੱਪਰ ਹੇਠਾਂ ਆ ਕੇ ਨੌਜਵਾਨ ਜਿਉਂਦਾ ਸੜਿਆ!

02/05/2026

6 ਸਾਲਾਂ ਬਾਅਦ ਪਤਨੀ ਨੇ ਲਗਾਏ ਗੰਭੀਰ ਦੋਸ਼,ਆਸਟ੍ਰੇਲੀਆ ਤੋਂ ਪੰਜਾਬੀ ਨੌਜਵਾਨ ਡਿਪੋਰਟ

Want your business to be the top-listed Media Company in Moga?
Click here to claim your Sponsored Listing.

Telephone

Address


Moga
142053