Malke
VPO.Malke, Teh. Baghapurana, Dist. Moga , Punjab, India Malke is situated in Bagha purana tehsil and located in Moga district of Punjab. Khalsa Sch.
Tehsil Name : Baghapurana
District : Moga
State : Punjab
Language : Punjabi
Time zone: IST (UTC+5:30)
Elevation / Altitude: 221 meters. Above Seal level
Telephone Code / Std Code: 01636
Pin Code : 151207
Post Office Name : Guru Teg Bahadur Garh. It is one of 56 villages in bagha purana Block along with villages like Sahuke and Panjgarain Khurd . Nearby railway station of Malke is Moga. Malk
☬ੴ ਵਾਹਿਗੁਰੂ☬
ਆਪ ਸਭ ਨੂੰ ਤੇ ਆਪ ਦੇ ਪਰਿਵਾਰ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ ਜੀ!
Happy Vaisakhi 🌾🌾🌾
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ 🔥
ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ
ਪਿੰਡ ਮੱਲਕੇ ਚ ਕੱਢਿਆ ਗਿਆ ਨਗਰ ਕੀਰਤਨ
23/12/2025
(ਬਲਾਕ ਸੰਮਤੀ ਪੰਜਗਰਾਈ ਖੁਰਦ ਅਤੇ ਮੱਲਕੇ ) ਦੀ ਜਿੱਤ ਦੀ ਖੁਸ਼ੀ ਵਿੱਚ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਕਰਵਾਏ ਗਏ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਸਮੇਂ ਪਿੰਡ ਪੰਜਗਰਾਈ ਖੁਰਦ ਵਿਖੇ ਬਲਦੇਵ ਸਿੰਘ ਸਰਾਂ। ਇਸ ਸਮੇਂ ਅੰਤਰਜੀਤ ਸਿੰਘ ਟਿੱਕੂ ਪ੍ਰਧਾਨ ਟਰੱਕ ਯੂਨੀਅਨ ,ਸਰਪੰਚ ਕਾਕਾ ਸਿੰਘ ਅਤੇ ਇਲਾਕਾ ਨਿਵਾਸੀ ਹਾਜਰ ਰਹੇ।
ਬਲਾਕ ਸੰਮਤੀ ਨਤੀਜਾ (2025)
ਕੁੱਲ ਵੋਟਾਂ- 2947
ਬਲਦੇਵ ਸਿੰਘ (ਆਪ) - 1142
ਸਰਬਜੀਤ ਸਿੰਘ (ਸ੍ਰੋਮਣੀ ਅਕਾਲੀ ਦਲ) - 712
ਬਲਜੀਤ ਸਿੰਘ ਪੰਨੀ (ਕਾਂਗਰਸ) - 1012
ਰੱਦ-81
ਬਲਾਕ ਸੰਮਤੀ ਨਤੀਜਾ (2025) ਮੱਲਕੇ
ਕੁੱਲ ਵੋਟਾਂ- 1710
ਬਲਦੇਵ ਸਿੰਘ (ਆਪ) - 343
ਸਰਬਜੀਤ ਸਿੰਘ (ਸ੍ਰੋਮਣੀ ਅਕਾਲੀ ਦਲ) - 491
ਬਲਜੀਤ ਸਿੰਘ ਪੰਨੀ (ਕਾਂਗਰਸ) - 827
ਰੱਦ-49
ਬਲਾਕ ਸੰਮਤੀ ਨਤੀਜਾ (2025) ਪੰਜਗਰਾਈ ਖੁਰਦ
ਕੁੱਲ ਵੋਟਾਂ- 1237
ਬਲਦੇਵ ਸਿੰਘ (ਆਪ) - 799
ਸਰਬਜੀਤ ਸਿੰਘ (ਸ੍ਰੋਮਣੀ ਅਕਾਲੀ ਦਲ) - 221
ਬਲਜੀਤ ਸਿੰਘ ਪੰਨੀ (ਕਾਂਗਰਸ) - 185
ਰੱਦ- 32
17/12/2025
ਬਲਾਕ ਸੰਮਤੀ ਜੋਨ ਪੰਜਗਰਾਂਈ ਖੁਰਦ ਅਤੇ ਮੱਲਕੇ ਦੀ ਮਹੱਤਵਪੂਰਨ ਸੀਟ ਉੱਪਰ ਉਮੀਦਵਾਰ ਬਲਦੇਵ ਸਿੰਘ ਸਰਾਂ ਪੰਜਗ੍ਰਾਂਈਂ ਦੀ ਜਿੱਤ।
Click here to claim your Sponsored Listing.
Website
Address
VPO. Malke, Teh. Baghapurana, Dist. Moga
Moga
151207