News Raj farm
ਕੀਮਤੀ ਕੁਦਰਤ
09/04/2026
ਨਿਰਾਂ ਇਸ਼ਕ #ਇਸ਼ਕ
ਨੀਲੀ ਰਾਵੀ ਵਾਲੇ ਲਵਾਉ ਹਾਜ਼ਰੀ ਆਪਣੇ ਹੀਰਿਆਂ ਦੀ ਫੋਟੋ ਪਾ ਕਿ ਧੰਨਵਾਦ।।
ਟੋਪ ਦਾ ਹੀਰਾ ਬਾਪੂ ਸਵਰਨ ਸਿੰਘ ਢਿੱਲੋਂ ਦੇ ਫਾਰਮ ਤੇ ਸੱਜਣੋ ਖਿੱਚ ਲੋ ਤਿਆਰੀ…………
ਟੋਪ ਦਾ ਹੀਰਾ ਬਾਪੂ ਸਵਰਨ ਸਿੰਘ ਢਿੱਲੋਂ ਦੇ ਫਾਰਮ ਤੇ ਸੱਜਣੋ ਖਿੱਚ ਲੋ ਤਿਆਰੀ…………
ਕਰਮਾਂ ਵਾਲੀਆਂ ਚੱਲੀਆਂ ਨਵੇਂ ਮਾਲਕ ਦੇ ਘਰ, ਦੋਸਤੋ ਤੁਸੀਂ ਵੀ ਚੰਗਾ ਪਸ਼ੂ ਧੰਨ ਖ਼ਰੀਦਣਾ ਤਾ ਆਜੋ ਬਾਪੂ ਦੇ ਫਾਰਮ ਤੇ…. #ਬਾਪੂ
ਦਿਉ ਮੁਬਾਰਕਾਂ ਨਵੇਂ ਮਾਲਕ ਨੂੰ ਸੱਜਣੋ ਜੇ ਤੁਸੀਂ ਵੀ ਖ਼ਰੀਦਣਾ ਚਾਹੁੰਦੇ ਚੰਗਾ ਪਸ਼ੂ ਧੰਨ ਤਾ ਸਪੰਰਕ ਕਰੋ ਬਾਪੂ ਸਵਰਨ ਸਿੰਘ ਢਿੱਲੋਂ ਨਾਲ ਪਿੰਡ ਅਕਾਲੀਆਂ ਵਾਲਾ ਜ਼ਿਲ੍ਹਾ ਮੋਗਾ॥
ਬਾਪੂ ਸਵਰਨ ਸਿੰਘ ਢਿੱਲੋਂ ਲੈ ਕਿ ਆਗਿਆ ਬਾਡਰ ਬੈਲਟ ਦੇ ਨਗੀਨੇ ਪਿੰਡ ਅਕਾਲੀਆਂ ਵਾਲਾ ਜ਼ਿਲ੍ਹਾ ਮੋਗਾ ਪ੍ਰੋਪਰ ਰਿਕਾਰਡ ਦੇ ਪਸ਼ੂ ਵਿਕਾਉ ਆ ਸੱਜਣੋ ॥
Nili ravi buri female cafe sale village akalian wala dist moga
Nili ravi heifer for sale best video today
ਨੀਲੀ ਰਾਵੀ ਦੇ ਕਿੰਗ ਬਾਪੂ ਸਵਰਨ ਸਿੰਘ ਢਿੱਲੋਂ ਪਿੰਡ ਅਕਾਲੀਆਂ ਵਾਲਾ ਜ਼ਿਲ੍ਹਾ ਮੋਗਾ ਕੋਕਾ ਪੀਸ ਝੋਟੀਆਂ ਵਿਕਾਉ ਟੋਪ ਕਲਾਸ ਬਲੱਡ ਲਾਈਨ……………..!!
Click here to claim your Sponsored Listing.
Category
Telephone
Website
Address
Melak Akalian
Moga
142043