Surindermann29
blogger social media and motivation speaker
for paid parmotion 94655 78439
ਅੱਧਾ ਕਿੱਲਾ ਜਮੀਨ ਦਾ ਹੋਣ ਦੇ ਬਾਵਜੂਦ ਨੌਜਵਾਨ ਨੇ ਹੌਂਸਲੇ ਨੂੰ ਸਲਾਮ ਆ ਕੌਣ ਕਹਿੰਦਾ ਪੰਜਾਬ ਵਿੱਚ ਕੰਮ ਹੈਨੀ ਕਰਨ ਵਾਲਾ ਚਾਹੀਦਾ ਅਜਿਹੇ ਵੀਰਾਂ ਦਾ ਸਾਥ ਦਿਆ ਕਰੋ ਕੌਣ ਕੌਣ ਸਹਿਮਤ ਆ ਕੁਮੈਂਟ ਸੇਅਰ ਜਰੂਰ ਕਰਿਓ ਧੰਨਵਾਦ
ਨੀਲੀ ਰਾਵੀ ਝੋਟੀ ਖ੍ਰੀਦਣ ਲਈ ਸੰਪਰਕ ਕਰੋ 99147-35171
ਇਕੱਲਾ ਗੁਰੂ ਘਰ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਬੁੱਢੇ ਅੰਗ ਇਥੇ ਜਮਾਂ ਹੁੰਦੇ ਤੇ ਨਵੇ ਗੁਰੂ ਗ੍ਰੰਥ ਸਾਹਿਬ ਲਿਆਉਣ ਦੀ ਵਿਧੀ ਅੱਗੇ ਸੇਅਰ ਜਰੂਰ ਕਰਿਓ ਧੰਨਵਾਦ
ਹਿੰਦੂ ਵੀਰਾਂ ਦੀ ਸਿੱਖ ਧਰਮ ਨਾਲ ਅਨੋਖੀ ਸਾਂਝ ਜੇਕਰ ਤੁਸੀ ਵੀ ਆਪਣੇ ਗੁਰੂ ਨਾਲ ਪਿਆਰ ਕਰਦੇ ਓ ਵਿਸਵਾਸ਼ ਆ ਤਾ ਕੁਮੈਂਟ ਚ ਵਾਹਿਗੁਰੂ ਲਿਖ ਕੇ ਸੇਅਰ ਜਰੂਰ ਕਰਿਓ ਧੰਨਵਾਦ
ਇਹ ਘਟੀਆ ਕੰਮ ਨਾ ਕਰਿਆ ਕਰੋ ਮਿਹਨਤ ਦਾ ਮੁੱਲ ਦੇਣਾ ਤਾ ਬਣਦਾ ਅਖੀਰ ਤੱਕ ਵੀਡੀਓ ਸੁਣਿਓ ਜਰੂਰ ਬਾਈ ਦੀ ਮਦਦ ਵੀ ਜਰੂਰ ਕਰਨੀ ਕੰਮ ਦੇਣਾ ਬਾਈ ਨੂੰ ਦਿਲ ਟੁੱਟ ਜਾਦਾ ਨਹੀ ਨੌਜਵਾਨਾ ਦਾ ਬਾਕੀ ਆਪਣੀ ਰਾਇ ਕੁਮੈਂਟ ਚ ਜਰੂਰ ਦਿਓ ਤੇ ਵੀਰ ਦੀ ਮਦਦ ਲਈ ਵੀਡੀਓ ਸੇਅਰ ਜਰੂਰ ਕਰਿਓ ਧੰਨਵਾਦ
#ਮਦਦ #ਕਿਸਾਨ
2 ਜਾਂ 4 ਕਿੱਲੇ ਜਮੀਨ ਵਾਲੇ ਨੂੰ ਝੋਨੇ ਦੀ ਪਨੀਰੀ ਲਗਾਉਣ ਦੀ ਕੋਈ ਲੋੜ ਨੀ ਵੀਰ ਕੋਲੋ ਲੈ ਸਕਦੇ ਓ ਸੰਪਰਕ 98146- 61485
ਵੀਰ ਦੀ ਮਦਦ ਲਈ ਵੀਡੀਓ ਸੇਅਰ ਜਰੂਰ ਕਰਿਓ ਤਾ ਜੋ ਅੱਜ ਕੱਲ੍ਹ ਦੀ ਜਵਾਨੀ ਤੇ ਕਿਸਾਨੀ ਬਚਾ ਸਕੀਏ ਜਿਹੜਾ ਵੀਰ ਹੱਕ ਚ ਆ ਕੁਮੈਂਟ ਸੇਅਰ ਨਾ ਭੁੱਲਿਓ ਸੰਪਰਕ 98146-61485
#ਕਿਸਾਨ #ਮਦਦ
ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਉੱਪਰ ਲਗਾਏ ਗੰਭੀਰ ਦੋਸ਼ ਕੀ ਤੁਸੀ ਸਹਿਮਤ ਓ ਕੁਮੈਂਟ ਸੇਅਰ ਜਰੂਰ ਕਰਿਓ ਧੰਨਵਾਦ
ਬੇਅਦਬੀ ਦੀ ਘਟਨਾ ਬਾਰੇ ਜਾਣਕਾਰੀ ਕਿਉ ਕਰਵਾਈ ਗਈ ਸੀ ਸੁਣੋ ਪੂਰੀ ਵੀਡੀਓ ਤੇ ਆਪਣੀ ਰਾਇ ਜਰੂਰ ਦਿਓ
07/06/2026
ਹਿੰਦੂ ਵੀਰਾਂ ਦੇ ਖੂ*ਨ ਤੇ ਸਿੱਖ ਗੁਰੂ ਦੇ ਰਿਸਤੇ ਦੀ ਅਨੋਖੀ ਕਹਾਣੀ ਆਸ ਆ ਤੁਸੀ ਸੁਣ ਕੇ ਅੱਗੇ ਸੇਅਰ ਜਰੂਰ ਕਰੋਗੇ ਦੋਸਤੋ ਇਹ ਘਟਨਾ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹੈ ਜਿਸਨੂੰ ਸੁਣ ਕੇ ਮਨ ਹੈਰਾਨ ਵੀ ਹੋਇਆ ਮੈ ਦਰਬਾਰ ਸਾਹਿਬ ਜਾਣ ਲਈ ਲਾਈਨ ਵਿੱਚ ਖੜਾ ਸੀ ਤਾ ਮੈ ਦੇਖਣਾ ਮੇਰੇ ਅੱਗੇ ਇੱਕ ਵੀਰ ਛੋਟੀ ਜਿਹੀ ਬੱਚੀ ਚੱਕੀ ਖੜਾ ਜਿਸਦੇ ਸੱਟਾ ਲੱਗੀਆ ਹੋਈਆ ਨੇ ਉਸਦੇ ਅੱਗੇ ਉਸਦੇ ਭਾਬੀ ਤੇ ਓਸਤੋ ਅੱਗੇ ਉਸਦਾ ਵੱਡਾ ਭਰਾ ਖੜਾ ਜਿਸਦੇ ਸਿਰ ਉੱਪਰ ਗੰਭੀਰ ਸੱਟਾ ਲੱਗੀਆ ਹੋਈਆ ਨੇ ਤੁਸੀ ਤਸਵੀਰਾਂ ਦੇਖ ਸਕਦੇ ਓ ਤਾ ਮੇਰੇ ਤੋ ਰਹਿ ਨਾ ਹੋਇਆ ਮੈ ਅੱਗੇ ਖੜੇ ਵੀਰ ਨੂੰ ਸਾਰੀ ਕਹਾਣੀ ਪਤਾ ਕੀਤੀ ਜਿਸ ਕੋਲ ਬੱਚੀ ਚੱਕੀ ਹੋਈ ਆ ਤਾ ਉਸ ਵੀਰ ਨੇ ਦੱਸਿਆ ਕਿ ਕਰਨਾਲ ਤੋ ਮੇਰੇ ਭਾਬੀ ਜੀ ਭਰਾ ਭਤੀਜੀ ਤੇ ਇੱਕ ਹੋਰ ਰਿਸ਼ਤੇਦਾਰ ਅੰਮ੍ਰਿਤਸਰ ਬੱਸ ਸਟੈਂਡ ਤੋ ਗੁਰੂ ਰਾਮਦਾਸ ਜੀ ਦੇ ਘਰ ਆ ਰਹੇ ਸਨ ਤਾ ਰਸਤੇ ਵਿੱਚ ਆਟੋ ਨੂੰ ਇੱਕ ਗੱਡੀ ਦੁਆਰਾ ਜੋਰਦਾਰ ਟੱਕਰ ਮਾਰੀ ਗਈ ਤਾ ਸਾਰਾ ਸਾਰਾ ਪਰਿਵਾਰ ਗੰਭੀਰ ਰੂਪ ਵਿਚ ਜਖਮੀ ਹੋ,ਗਿਆ ਤੇ ਮੈ ਘਰ ਸੀ ਜੋ ਲੜਕੀ ਦਾ ਚਾਚਾ ਜੀ ਉਹ ਕਹਿੰਦੇ ਜਦੋ ਹੀ ਮੈਨੂੰ ਪਤਾ ਚਲਦਾ ਮੈ ਜਲਦੀ ਜਲਦੀ ਅੰਮ੍ਰਿਤਸਰ ਸਾਹਿਬ ਪਹੁੰਚ ਜਾਦਾ ਤੇ ਹਸਪਤਾਲ ਵਿੱਚੋ ਛੁੱਟੀ ਲੈ ਕੇ ਪਹਿਲਾ ਗੁਰੂ ਘਰ ਸੁਕਰਾਨਾ ਕਰਨ ਆਏ ਆ ਕਿ ਗੁਰੂ ਰਾਮਦਾਸ ਨੇ ਸਾਡਾ ਪਰਿਵਾਰ ਬਚਾ ਲਿਆ ਤੇ ਦਰਦ ਹੋਣ ਦੇ ਬਾਵਜੂਦ ਵੀ ਇਹ ਵੀਰਾ ਨੇ ਲਾਈਨ ਵਿਚ ਖੜ੍ਹ ਕੇ ਮੱਥਾ ਟੇਕਿਆ ਹਾਲਾਕਿ ਵੀਰ ਹਿੰਦੂ ਧਰਮ ਨੂੰ ਪਿਆਰ ਕਰਦਾ ਇਹ ਸਭ ਦੇਖ ਕੇ ਵੀ ਹਿੰਦੂ ਹੋਣ ਦੇ ਬਾਵਜੂਦ ਗੁਰੂ ਨੂੰ ਪਿਆਰ ਕਰਨ ਵਾਲੇ ਸੱਚੇ ਗੁਰੂ ਨੂੰ ਪਿਆਰ ਕਰਨ ਵਾਲੀ ਸੰਗਤ ਭਾਵੇ ਐਕਸੀਡੈਂਟ ਹੋ ਗਿਆ ਪਰ ਗੁਰੂ ਨਾਲ ਪਿਆਰ ਤੇ ਪਰਿਵਾਰ ਤੇ ਗੁਰੂ ਦੀ ਮਿਹਰ ਕਿਉਕਿ ਆਪਸ ਵਿੱਚ ਬਹੁਤ ਪਿਆਰ ਆ ਤਾ ਮੇਰੀ ਰੂਹ ਨੂੰ ਖੁਸ਼ੀ ਮਿਲੀ ਬਾਕੀ ਸੰਗਤ ਜੀ ਤੁਸੀ ਦੱਸੋ ਵੀਰਾ ਦੀ ਸੋਚ ਤੇ ਗੁਰੂ ਨਾਲ ਪਿਆਰ ਕਿਵੇ ਮਹਿਸੂਸ ਕੀਤਾ ਕੁਮੈਂਟ ਕਰਕੇ ਸੇਅਰ ਜਰੂਰ ਕਰਿਓ ਧੰਨਵਾਦ
Click here to claim your Sponsored Listing.
Category
Contact the business
Telephone
Website
Address
Moga