Parthvets

Parthvets

Share

gn7.wordpress.com

20/02/2026

Jangiana mela start 1st customer
Calcidrops Milk gold 10lt sale

17/02/2026

Calcidrops Milk gold
Available pack
1lt, 2lt, 5lt, 10lt, 20lt
Top class quality
Lab tested Calcium Tonic
For more information
Please contact and WhatsApp
097818 02855,9781665788

15/02/2026

ਡੇਅਰੀ ਫਾਰਮ ਦੀ ਸ਼ੁਰੂਆਤ ਡੇਅਰੀ ਪ੍ਰੀਮਿਕ੍ਸ ਦੇ ਨਾਲ

01/01/2026

ਸਾਰੇ ਪਸ਼ੂ ਪਾਲਕ ਵੀਰਾਂ ਨੂੰ ਨਵੇਂ ਸਾਲ ਦੀਆਂ ਪਾਰਥਵੈਟਸ ਕੰਪਨੀ ਵੱਲੋਂ ਬਹੁਤ ਬਹੁਤ ਵਧਾਈਆਂ ਹੋਣ

Photos from Parthvets's post 09/12/2025

ਧਨੋਲਾ ਮੇਲਾ 5/12/25 to 7/12/25 ਜਿਸ ਵਿਚ ਪਸ਼ੂ ਪਾਲਕਾਂ ਨੇ ਬੜੀ ਵੱਡੀ ਗਿਣਤੀ ਵਿਚ ਹਿਸਾ ਲਿਆ ਤੇ ਪ੍ਰਥਵੇਟਸ ਕੰਪਨੀ ਦੇ ਪ੍ਰੋਡਕਟਸ ਨੂੰ ਬਹੁਤ ਪਸੰਦ ਕੀਤਾ ਕੰਪਨੀ ਵੱਲੋ ਵੀ ਬਹੁਤ ਚੰਗੀ ਜਾਣਕਾਰੀ ਪਸ਼ੂ ਪਾਲਕਾਂ ਨੂੰ ਦਿਤੀ ਗਈ ਤੇ ਕੁਜ ਨਵੇਂ ਉਤਪਾਦ ਜਿਵੇ
Fertiplan ਡੇਅਰੀ ਪ੍ਰੀਮਿਕ੍ਸ, CDM-H, calflax, Calcidrops ਮਿਲਕ ਪਾਊਡਰ, ਪਸ਼ੂ ਪਾਲਕਾਂ ਵੱਲੋ ਬਹੁਤ ਪਸੰਦ ਕੀਤੇ ਗਏ, ਪਸ਼ੂ ਪਾਲਕ ਵੀਰਾਂ ਦਾ ਇਸ ਪਿਆਰ ਲਈ ਬਹੁਤ ਬਹੁਤ ਧਨਵਾਦ

20/10/2025
Photos from Parthvets's post 07/10/2025

ਫਰੀਦਕੋਟ ਮੇਲਾ ਤੇ ਪਰਥਵੈਟਸ ਕੰਪਨੀ ਦੀ ਸਟਾਲ ਤੋਂ ਫਾਰਮਰ ਵੀਰਾਂ ਨੇ ਆਪਣੇ ਪਸ਼ੂਆਂ ਲਈ ਡੇਅਰੀ ਸਪਲੀਮੈਂਟ calcidrops , fertiplan , mecver bolus ਤੇ ਹੋਰ ਬਹੁਤ ਸਾਰੇ ਉਤਪਾਦ ਖਰੀਦੇ

Photos from Parthvets's post 07/10/2025

Faridkot mela farmer veeran ne Parthvets company de stall to apne pashuya lai supplement calcidrops, Fertiplan mineral mixture, mecver bolus te hor bahut sare products kharide

08/08/2025

New product VIT- H Advance camp vich farmer Veera da bahut pyar milya

Photos from Parthvets's post 08/08/2025

ਵੇਰਕਾ ਡੇਅਰੀ ਤੇ ਪਰਥਵੇਟਸ ਕੰਪਨੀ ਵਲੋਂ ਪਸ਼ੂ ਪਾਲਕਾਂ ਨੂੰ ਹੋਲ ਸੇਲ ਰੇਟਾ ਤੇ ਪਸ਼ੂਆਂ ਦੀਆ ਦਵਾਈਆਂ ਜਿਵੇਂ ਕੈਲਸ਼ੀਅਮ ਮਿਨਰਲ ਮਿਕਸਚਰ ਵਿਟਾਮਿਨ H ਦਿੱਤੀਆ ਗਈਆ

Photos from Parthvets's post 08/08/2025

ਪਰਥਵੇਟਸ ਕੰਪਨੀ ਵਲੋਂ ਵੇਰਕਾ ਡੇਅਰੀ ਤੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ।ਇਸ ਕੈਂਪ ਵਿਚ ਪਸ਼ੂ ਪਾਲਕਾਂ ਨੂੰ ਹੋਲ ਸੇਲ ਰੇਟਾ ਤੇ ਪਸ਼ੂਆਂ ਦੀਆ ਦਵਾਈਆਂ ਜਿਵੇਂ ਕੈਲਸ਼ੀਅਮ ਮਿਨਰਲ ਮਿਕਸਚਰ ਵਿਟਾਮਿਨ H te ਦਿੱਤੀਆ ਗਈਆ

Photos from Parthvets's post 18/04/2025

PCM at Nestle agencies

Want your business to be the top-listed Advertising & Marketing Company in Moga?
Click here to claim your Sponsored Listing.

Telephone

Address


H. No. 702 LTP9 Opp Kyc Pump
Moga
163525

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm