Famous Food

Famous Food

Share

food recipes

29/04/2025
25/04/2025
Photos from Harbhej sidhu's post 24/04/2025
17/04/2025

ਇੱਕ ਮਿਲੀਅਨ (ਦਸ ਲੱਖ) ਫੇਸਬੁੱਕ ਪਰਿਵਾਰ ਹੋ ਗਿਆ ਆਪਣਾ,,, 'ਪਰਿਵਾਰ' ਲਫ਼ਜ਼ ਲਿਖਣਾ ਸੌਖਾ ਪਰ ਪਰਿਵਾਰ ਨੂੰ ਸ਼ਰਮਿੰਦਗੀ ਮਹਿਸੂਸ ਨਾ ਹੋਵੇ ਇਹੋ ਜਿਹਾ ਕੰਟੈਂਟ ਬਣਾਉਣਾ ਬਹੁਤ ਔਖਾ,,,, ਮੈਂ ਤਾਂ ਤੁਹਾਨੂੰ ਪਰਿਵਾਰ ਸਮਝਦਾ ,,, ਪਰ ਤੁਸੀਂ ਵੀ ਮੈਨੂੰ ਪਰਿਵਾਰ ਸਮਝੋ ਤਾਂ ਇਸ ਲਈ ਪਰਿਵਾਰ ਚ ਬੈਠ ਕੇ ਦੇਖਣ ਵਾਲਾ ਕੰਟੈਂਟ ਬਣਾਉਣ ਤੇ ਮੈਂ ਮੁੱਢੋਂ ਹੀ ਜੋਰ ਦਿੱਤਾ,,, ਇਸ ਕਰਕੇ ਇੱਕ ਮਿਲੀਅਨ ਹੋਣ ਵਿੱਚ ਹਜ਼ਾਰਾਂ ਮੀਲਾਂ ਦਾ ਸਫ਼ਰ,, ਕਈ ਜਿੱਤਾਂ ਤੇ ਕਈ ਹਾਰਾਂ ਦਾ ਸਾਥ ਰਿਹਾ,,,ਪਰ ਦਬੇ ਨੀ ਕਿਉਂਕਿ ਤੁਹਾਡੇ ਵਰਗੇ ਦੋਸਤ ਪਰਿਵਾਰਕ ਮੈਂਬਰ ਨਾਲ ਸੀ
ਮੈਂ ਤਾਂ ਤੁਹਾਨੂੰ ਸੂਰਮੇ ਹੀ ਮੰਨਦਾ ਜੋ ਕਿਲਿਆਂ, ਖੰਡਰਾਂ, ਪੱਥਰਾਂ ਵਿੱਚੋਂ ਵੀ ਵਿਰਾਸਤ ਅਪਣੱਤ ਨੂੰ ਸਮਝਦੇ ਹੋ ਭਾਵੇਂ ਉਹ ਕਿਸੇ ਵੀ ਧਰਮ ਦੀ ਇਮਾਰਤ ਹੋਵੇਂ ,,, ਤੁਸੀਂ ਸਭ ਨੂੰ ਮੁਹੱਬਤ ਦਿੱਤੀ ਆ,, ਮੇਰੇ ਲਈ ਵੀ ਫ਼ਿਰ ਇਹ ਵਿਤਕਰਾ ਰਹਿਤ ਮੁਹੱਬਤ ਹੀ ਅਸੂਲ ਹੋ ਗਈ।
ਅੱਖਰ ਵਧਦੇ ਘਾਟੇ ਲਈ ਮੁਆਫੀ,, ਉਮੀਦ ਕਰੂੰਗਾ ਤੁਸੀਂ ਇਸੇ ਤਰੀਕੇ ਆਪਣੇ ਬਣਾਏ ਕੰਟੈਂਟ ਨੂੰ ਮੁਹੱਬਤ ਪਿਆਰ ਦਿੰਦੇ ਰਹੋਗੇ,,, ਸਭ ਨੂੰ ਇੱਕ ਵਾਰ ਫਿਰ ਮੁਬਾਰਕਾਂ,,, ਆਪਣਾ ਵੀ One Million ਹੋ ਗਿਆ।
ਹਰਭੇਜ ਸਿੱਧੂ

22/03/2025
28/02/2025
01/12/2023
09/09/2023
Want your restaurant to be the top-listed Restaurant in Moga?
Click here to claim your Sponsored Listing.

Website

Address


Moga