PSPCL Group Mansa

PSPCL Group Mansa

Share

Contact information, map and directions, contact form, opening hours, services, ratings, photos, videos and announcements from PSPCL Group Mansa, Public Figure, New Court Road, Mansa.

13/05/2026

https://www.facebook.com/profile.php?id=61586946368228
Follow and share group

PSPCL Group Mansa Public figure

12/05/2026

ਸਾਰੇ ਸਤਿਕਾਰਯੋਗ ਆਗੂ ਸਾਥੀਆਂ ਨੂੰ ਦੱਸਿਆ ਜਾਂਦਾ ਹੈ ਕਿ ਜੁਆਇੰਟ ਫ਼ੋਰਮ / ਏਕਤਾ ਮੰਚ ਸਾਂਝੇ ਥੜ੍ਹੇ ਦੀ ਅੋਨਲਾਈਨ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਮਹਿਕਮੇ ਵੱਲੋਂ ਜੋ ਮੁਬਾਇਲ ਫੋਨ ਲਾਈਨਮੈਨ ਜਾਂ ਸਹਾਇਕ ਲਾਈਨਮੈਨ ਨੂੰ ਦਿੱਤਾ ਜਾ ਰਿਹੇ ਹਨ ਉਹਨਾਂ ਦੀ ਸਹੀ ਜਾਣਕਾਰੀ ਲੈਣ ਲਈ 16 ਮਈ ਤੱਕ ਫੋਨ ਨਾ ਲਏ ਜਾਣ 16 ਮਈ ਨੂੰ ਸਾਂਝੇ ਥੜ੍ਹੇ ਦੀ ਫਿਜੀਕਲੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਜਾਵੇਗਾ ਕਿ ਫੋਨ ਲੈਣੇ ਜਾਂ ਨਹੀਂ ਲੈਣੇ ਕਿਉਂ ਕਿ ਫੋਨ ਸਬੰਧੀ ਬਹੁਤ ਸਾਰੇ ਖ਼ਦਸ਼ੇ ਹਨ ਉਹਨਾਂ ਨੂੰ ਕਲੀਅਰ ਕੀਤਾ ਜਾਵੇਗਾ ਇਸ ਸਬੰਧੀ ਕੱਲ ਮੈਨਜਮੈਂਟ ਨੂੰ ਜਾਣੂ ਕਰਵਾਇਆ ਜਾਵੇਗਾ
ਧੰਨਵਾਦ 🙏

Photos from PSPCL Group Mansa's post 12/05/2026

ਇੰਪਲਾਈਜ਼ ਫੈਡਰੇਸ਼ਨ ਦੀ ਮੀਟਿੰਗ ਮਿਤੀ 12/5/26 ਨੂੰ ਅਰਧ ਸਹਿਰੀ ਸਬ ਡਵੀਜ਼ਨ ਮਾਨਸਾ ਵਿਖੇ ਕੀਤੀ ਗਈ ਇਸ ਵਿੱਚ ਯੂਨੀਅਨ ਦੇ ਅੱਗੇ ਆ ਰਹੇ ਪ੍ਰੋਗਰਾਮ ਬਾਰੇ ਜਾਣੂ ਕਰਾਇਆ ਗਿਆ ਸਾਥੀਆ ਵੱਲੋ ਅਪਣੀਆ ਸਮੱਸਿਆਵਾ ਬਾਰੇ ਦੱਸਿਆ ਗਿਆ ਅਤੇ ਯੂਨੀਅਨ ਵੱਲੋ ਵੀ ਸਮੱਸਿਆਵਾ ਦੇ ਯੋਗ ਹੱਲ ਸੰਬੰਧੀ ਭਰੋਸਾ ਦਿਵਾਇਆ ਗਿਆ
ਸ ਲ ਮ ਤੋ ਲ ਮ ਪ੍ਰਮੋਟ ਹੋਏ ਸਾਥੀਆ ਦਾ ਯੂਨੀਅਨ ਦੇ ਨੁਮਾਇੰਦਿਆ ਵੱਲੋਂ ਮੂੰਹ ਮਿੱਠਾ ਕਰਵਾ ਕੇ ਹੌਂਸਲਾ ਅਫਜਾਈ ਕੀਤੀ ਗਈ

11/05/2026

ਪਟਿਆਲਾ ਹਾਰਟ ਇੰਸਟੀਚਿਊਟ, ਪਟਿਆਲਾ ਵੱਲੋਂ PSPCL ਦੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ OPD ਅਤੇ IPD ਇਲਾਜ ‘ਤੇ CGHS/PGI ਰੇਟਾਂ ਅਨੁਸਾਰ ਜਾਂ ਹਸਪਤਾਲ ਰੇਟਾਂ ‘ਤੇ 10% ਛੂਟ ਦੇਣ ਦੀ ਸਹੂਲਤ ਦਿੱਤੀ ਗਈ ਹੈ।

11/05/2026

ਪੰਜਾਬ ਵਿੱਚ ਨਗਰ ਕੌਸਲ ਚੋਣਾਂ ਦਾ ਐਲਾਨ

10/05/2026

ਸ/ਡ ਤਲਵੰਡੀ ਭਾਈ ਵਿੱਚ ਲਗਭਗ 2 ਘੰਟੇ ਪਹਿਲਾਂ ਸਹਾਇਕ ਲਾਈਨਮੈਨ ਮਨਪ੍ਰੀਤ ਸਿੰਘ ਦੀ ਡਿਊਟੀ ਦੌਰਾਨ ਲਾਈਨ ਤੇ ਕੰਮ ਕਰਦੇ ਸਮੇਂ ਹੋਈ ਮੌਤ।

10/05/2026

ਪਾਵਰਕਾਮ ਐਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਲੰਬੇ ਸਮੇਂ ਤੋਂ ਲੜੀ ਜਾ ਰਹੀ ਸੰਘਰਸ਼ਮਈ ਹੜਤਾਲ ਨੇ ਅੱਜ ਜਿੱਤ ਹਾਸਲ ਕੀਤੀ ਹੈ। ਕਾਮਿਆਂ ਦੀ ਏਕਤਾ, ਹੌਸਲੇ ਅਤੇ ਲਗਾਤਾਰ ਸੰਘਰਸ਼ ਅੱਗੇ ਮਨੇਜਮੈਂਟ ਨੂੰ ਝੁਕਣਾ ਪਿਆ ਅਤੇ CHB ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਲੈਣ ਦਾ ਫੈਸਲਾ ਕਰਨਾ ਪਿਆ ।

09/05/2026

ਅੱਜ ਇੱਕ ਹੋਰ ਦੁੱਖਦਾਇਕ ਘਟਨਾ ਸੰਗਰੂਰ ਸਰਕਲ ਦੇ ਵਿੱਚ ਹੋਈ ਹੈ, ਸੀਆਰਏ 299/22 ਦਾ ALM ਸਾਥੀ ਰਾਜਵਿੰਦਰ ਸਿੰਘ ਵਾਸੀ ਦੁੱਗਾਂ ਜੋ ਕਿ ਉਬਾਵਾਲ ਦਿਹਾਤੀ ਫੀਡਰ ਤੇ ਕੰਮ ਕਰ ਰਿਹਾ ਸੀ , ਫੀਡਰ ਵਿੱਚ ਕਰੰਟ ਆਣ ਕਾਰਨ ਸਾਥੀ ਡੈਥ ਹੋ ਗਈ।

09/05/2026

ਬਿਜਲੀ ਮੰਤਰੀ ਗ੍ਰਿਫਤਾਰ ゚viralシfypシ゚viralシ fans

08/05/2026

ਪ੍ਰਮੋਟ ਹੋਏ ਸਾਥੀਆ ਨੂੰ ਬਹੁਤ ਬਹੁਤ ਮੁਬਾਰਕਾ ゚viralシfypシ゚viralシ fans

08/05/2026

ਸ਼ਹਿਰ ‘ਚ ਵਾਤਾਵਰਣ ਬਚਾਉਣ ਲਈ ਹੋਏ ਸੈਮੀਨਾਰ ‘ਚ ਆਏ ਵੱਡੇ ਵੱਡੇ ਬੁੱਧੀਜੀਵੀ, ਵੱਡੀਆਂ ਵੱਡੀਆਂ ਸਲਾਹਾਂ ਦੇ ਕੇ , ਵਾਤਾਵਰਨ ਦੂਸ਼ਿਤ ਕਰਨ ਚ ਕੱਲੇ ਕਿਸਾਨਾਂ ਨੂੰ ਦੋ੦ਸ਼ੀ ਕਹਿ ਕੇ , ਦੁਪਿਹਰ ਦੀ ਰੋਟੀ ਖਾ ਕੇ ਤੁਰ ਗਏ , ਥਰਮੋਕੋਲ ਦੀਆਂ ਪਲੇਟਾਂ ਨਾਲ ਭਰੀ ਟਰਾਲੀ ਖਤਾਨਾਂ ‘ਚ ਸੁੱਟਣ ਜਾ ਰਿਹਾ ਕਰਮਚਾਰੀ ਹਾਥੀ ਦੇ ਦੰਦਾਂ ਬਾਰੇ ਸੋਚ ਰਿਹਾ ਸੀ ਕਿ ਵਾਕਿਆ ਈ ਖਾਣ ਆਲੇ ਹੋਰ ਨੇ ਤੇ ਵਿਖਾਉਣ ਆਲੇ ਹੋਰ ..

Want your public figure to be the top-listed Public Figure in Mansa?
Click here to claim your Sponsored Listing.

Category

Website

Address


New Court Road
Mansa
151505