Khet Junction

Khet Junction

Share

Bs farmar Kulrian

14/06/2026
14/06/2026

ਪਖੰਡ ਵਾਦ ਨੇ ਬੇਡਾ ਗ਼ਰਕ ਕਰ ਦਿੱਤਾ Khet Junction

13/06/2026
13/06/2026

ਇੰਨੇ ਘੰਟਿਆਂ ਲੋਕ ਪੰਜਾਬ ਦੇ 🫵 Khet Junction

13/06/2026

ਬਰਬਾਦ ਕਰ ਦੇਣਾ ਪੰਜਾਬ ਇੰਨਾ ਨੇ 🙏 Khet Junction ding

12/06/2026

ਹੁਣ ਭਾਨਾ ਸਿੱਧੂ ਬਾਈ ਪਾ-ਖੰਡੀ ਬਾਬਿਆਂ ਵੱਲ ਹੋਇਆ ਹੈ ਸਿੱਧਾ ਕਿਉ ਕੇ ਸਭ ਨੂੰ ਪਤਾ ਪਹਿਲਾ ਬਾਈ ਏ:ਜੰਟਾਂ ਪਿੱਛੇ ਪਿਆ ਰਿਹਾ ਤੇ ਬਹੁਤ ਬਹੁਤ ਪਰਿਵਾਰਾਂ ਦੇ ਪੈਸੇ ਵਾਪਿਸ ਕਰਵਾਏ ਤੇ ਕਰਵਾ ਵੀ ਰਿਹਾ ਹੈ ਤੇ ਨਾਲ ਨਾਲ ਹੁਣ ਪਾ-ਖੰਡੀ ਬਾਬਿਆਂ ਵੱਲ ਹੋਇਆ ਹੈ ਆਵਦੇ ਗਰੁੱਪ ਸਣੇ ਤੇ ਜ਼ੋ ਜ਼ੋ ਵੀ ਸਾਡੇ ਲੋਕਾਂ ਨੂੰ ਲੁੱ-ਟ ਤੇ ਗੁੰਮ+ਰਾਹ ਕਰ ਰਹੇ ਹਨ ਓਹਨਾ ਦੀ ਹੁਣ ਖੈ-ਰ ਨਹੀਂ ਹੈ ਤੇ ਆਸ ਕਰਦੇ ਹਾਂ ਕੇ ਭਾਨੇ ਸਿੱਧੂ ਬਾਈ ਕਿਸੇ ਨਾਲ ਕੋਈ ਲਿ-ਹਾਜ਼ ਨੇ ਰੱਖੀ ਜਾਵੇ ਜ਼ੋ ਵੀ ਹੈ ਹਰ ਕਿਸੇ ਨੂੰ ਬੰਦ ਕਰ-ਵਾਇਆ ਜਾਵੇ ਤੇ ਕਈ ਬਾਬੇ ਤਾਂ ਆਵਦੀ ਪਹੁੰਚ ਦਿਖਾ ਕੇ ਬੰਦੇ ਨੂੰ ਚੁੱਪ ਕਰਵਾ ਲੈਂਦੇ ਹਨ ਜਿਵੇਂ ਕੇ ਪਿੱਛੇ ਜਿਹੇ ਇੱਕ ਸਾਡਾ ਨਿਹੰਗ ਸਿੰਘ ਆਵਦੇ ਗਰੁੱਪ ਨਾਲ ਇਹ ਕੰਮ ਵੱਲ ਹੋਇਆ ਸੀ ਪਰ ਪਤਾ ਨੀ ਕੀ ਹੋਇਆ ਓਹ ਬਾਬਾ ਜੀ ਜਵਾਂ ਹੀ ਚੁੱਪ ਹੋ ਗਏ ਤੇ ਹੁਣ ਬਾਈ ਭਾਨਾ ਸਿੱਧੂ ਉਠਿਆ ਹੈ ਤੇ ਉਮੀਦ ਹੈ ਬਾਈ ਇਹ ਪਾ-ਖੰਡੀ ਬਾਬਿਆਂ ਦਾ ਪਾ-ਖੰਡ ਬੰਦ ਕਰਵਾਏਗਾ ਸੋ ਸਾਰੇ ਸਾਡੇ ਪੰਜਾਬ ਦੇ ਲੋਕ ਵੀ ਬਾਈ ਦਾ ਖੁੱਲ ਕੇ ਸਾਥ ਦਿਓ ਬੇਸ਼ਕ ਨਾਲ ਤੁਰ ਕੇ ਬੇਸ਼ਕ ਪੋਸਟਾਂ ਸ਼ੇਅਰ ਕਰ ਕਰ ਕੇ ਬਾਕੀ ਵਾਹਿਗੁਰੂ ਜੀ ਮੇਹਰ ਕਰਨ 🙏

12/06/2026

ਮਿੱਤਰਾਂ ਵਰਗਾ ਕੋਈ ਨੀ Khet Junction

Want your public figure to be the top-listed Public Figure in Mansa?
Click here to claim your Sponsored Listing.

Category

Website

Address


Kulrian
Mansa