D Gill
Hiiiiii guys...
ਵਾਹਿਗੁਰੂ ਜੀ
04/05/2026
ਕੱਲ੍ਹ 5 ਮਈ ਸੁਭਾ 10 ਵਜੇ ਗੀਤ #ਸ਼ੌਟ_ਫਿਲਮਾਂ ਯੂ ਟਿਊਬ ਚੈੱਨਲ 'ਤੇ ਰਲੀਜ ਕਰਾਂਗੇ ਉਮੀਦ ਹੈ ਪਹਿਲਾ ਵਾਂਗ ਪਿਆਰ ਸਤਿਕਾਰ ਬਣਾਈ ਰੱਖਿਓ ਜੀ 🙏🙏
03/05/2026
ਜ਼ਲਦੀ ਲੈ ਕੇ ਆ ਰਹੇਂ ਆਂ ਜੀ ਡਿਊਟ ਗੀਤ ਬਾਈ ਭਿੰਦੇਸ਼ਾਹ ਰਾਜੋਵਾਲੀਆ ਜੀ ਦੇ ਨਾਲ ਪੋਸਟਰ ਕਿਵੇਂ ਲੱਗਿਆ ਜੀ?
30/04/2026
#ਹਰਮੀਤ_ਜੱਸੀ ਦਾ ਨਵਾਂ ਲੋਕ ਤੱਥ
ਬਹੁਤ ਜਲਦੀ 💐 ਸੰਗੀਤ 9815157527
16/04/2026
ਸਤਿ ਸ੍ਰੀ ਅਕਾਲ ਜੀ ਸਭ ਨੂੰ..💐
05/04/2026
ਕੱਲ੍ਹ ਨੂੰ ਆ ਰਿਹਾ ਜੀ ਆਪਣਾ ਗੀਤ highh scale ਯੂ ਟਿਊਬ ਚੈਨਲ ਤੇ ਯਾਦ ਰੱਖਿਓ ਜੀ ।
ਗੀਤ - #ਅਫੇਅਰ
ਗਾਇਕਾ - #ਹਰਮੀਤ_ਜੱਸੀ
ਸੰਗੀਤ - #ਅਮੇਜ਼
ਲੇਖਕ ਅਤੇ ਵੀਡੀਓ ਡਾਇਰੈਕਟਰ - #ਤੇਜਿੰਦਰ_ਕਿਸ਼ਨਗੜ੍ਹ
ਡੀ ਓ ਪੀ - #ਸਤਵੀਰ
ਐਡਿਟ - #ਇੰਕ_ਸਟੂਡੀਓ
ਲੇਬਲ - #ਹਾਈ_ਸਕੇਲ_ਮਿਊਜ਼ਿਕ
Click here to claim your Sponsored Listing.
Category
Contact the public figure
Telephone
Website
Address
I Am Singer , Artist & Music Director
Mansa
151505