Daily Despardes

Daily Despardes

Share

national & international and local news page���

18/12/2025

ਉਦੋਂ ਤਾਂ ਅਕਾਲੀਆਂ ਨੂੰ ਬੂਥਾਂ ਵਾਸਤੇ ਏਜੰਟ ਨਹੀ ਲੱਭਦੇ ਸੀ ਹੁਣ ਗੱਲਾਂ ਕਰਦੇ ਆ, ਇਨ੍ਹਾ ਚ ਸ਼ਰਮ ਚਾਹੀਦੀ ਹੈ- ਚੱਕਪੱਖੀ

16/12/2025

ਮੇਰਾ ਮੰਨਣਾ ਹੈ ਕਿ ਦੋਸ਼ੀ ਦਾ ਪੁਲਿਸ ਨਿਗਰਾਨੀ ਤੋਂ ਭੱਜਣਾ ਇੱਕ ਗੰਭੀਰ ਗਲਤੀ ਹੈ। - ਡਾ. ਬਲਬੀਰ ਸਿੰਘ, ਸਿਹਤ ਮੰਤਰੀ, ਪੰਜਾਬ

15/12/2025

ਜਨਮਦਿਨ ਤੇ ਲਗਾਏ ਡੀਜੇ ਦੀ ਆਵਾਜ ਨੂੰ ਲੈ ਕੇ ਹੋਇਆ ਕ*ਤ*ਲ

14/12/2025

ਸਰਹੱਦੀ ਖੇਤਰ ਚ ਵੋਟਿੰਗ ਅਮਨ ਅਮਾਨ ਨਾਲ ਸਮਾਪਤ

Photos from Daily Despardes's post 14/12/2025

ਸਿਵਲ ਸਰਜਨ ਨੇ ਲਿਆ ਚੌਣਾਂ ਦੌਰਾਨ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ

ਕਿਸੇ ਵੀ ਅਣਸੁਖਾਵੀਂ ਘਟਨਾ ਲਈ ਸਿਹਤ ਸੰਸਥਾਵਾਂ ਤੇ ਸਟਾਫ਼ ਸੀ ਮੌਜੂਦ

ਸਿਵਲ ਸਰਜਨ ਡਾ. ਕਵਿਤਾ ਸਿੰਘ
ਅਤੇ ਸਹਾਇਕ ਸਿਵਲ ਸਰਜਨ ਡਾ. ਰੋਹਿਤ ਗੋਇਲ ਵੱਲੋਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਤਹਿਤ ਹੋ ਰਹੀ ਵੋਟਿੰਗ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਉਪਲਬਧਤਾ ਦੀ ਜਾਂਚ ਲਈ ਅੱਜ ਵੱਖ-ਵੱਖ ਸਿਹਤ ਸੰਸਥਾਵਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਵੱਲੋਂ ਸੀਐਚਸੀ ਡੱਬਵਾਲਾ ਕਲਾਂ, ਪੀ.ਐਚ.ਸੀ ਜੰਡਵਾਲਾ ਭੀਮੇਸ਼ਾਹ, ਆਮ ਆਦਮੀ ਕਲੀਨਿਕ ਟਾਹਲੀਵਾਲਾ ਬੋਦਲਾ ਅਤੇ ਹੋਰ ਸਿਹਤ ਸੰਸਥਾਵਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰੇ ਦਾ ਮੁੱਖ ਉਦੇਸ਼ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੌਣਾਂ ਦੌਰਾਨ ਉਪਲੱਬਧ ਕਰਵਾਈ ਜਾ ਰਹੀਆਂ ਸਿਹਤ ਸੇਵਾਵਾਂ ਦੀ ਗੁਣਵੱਤਾ ਦੀ ਜਾਂਚ ਕਰਨਾ ਸੀ।
ਡਾ. ਕਵਿਤਾ ਸਿੰਘ ਨੇ ਕਿਹਾ ਕਿ ਇਲੈਕਸ਼ਨ ਦੌਰਾਨ ਮੈਡੀਕਲ ਟੀਮਾਂ ਤੈਨਾਤ ਕੀਤੀਆਂ ਗਈਆਂ ਸਨ। ਇਸ ਦੇ ਨਾਲ ਹੀ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਹਸਪਤਾਲ, ਸੀ.ਐਚ.ਸੀ, ਪੀ.ਐਚ.ਸੀ ਅਤੇ ਸਮੂਹ ਆਮ ਆਦਮੀ ਕਲੀਨਿਕਾਂ ਤੇ ਸਟਾਫ਼ ਮੌਜੂਦ ਸੀ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕਿਸੇ ਵੀ ਐਮਰਜੈਂਸੀ ਹਾਲਾਤਾਂ ਨਾਲ ਨੱਜੀਠਣ ਲਈ ਮੁਕੰਮਲ ਪ੍ਰਬੰਧ ਕੀਤੇ ਗਏ ਸਨ। ਇਹਨਾਂ ਸਿਹਤ ਸੰਸਥਾਵਾਂ ਦੀ ਚੈਕਿੰਗ ਦੇ ਦੌਰਾਨ ਉਹਨਾਂ ਐਮਰਜੰਸੀ ਦੌਰਾਨ ਅਤੇ ਰੂਟੀਨ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਉਹਨਾਂ ਵੱਲੋਂ ਮਰੀਜ਼ਾਂ ਦਾ ਰਿਕਾਰਡ, ਦਵਾਈਆਂ ਦਾ ਸਟਾਕ ਅਤੇ ਸਾਫ ਸਫਾਈ ਦਾ ਵਿਸ਼ੇਸ਼ ਤੌਰ ’ਤੇ ਜਾਇਜ਼ਾ ਲਿਆ ਗਿਆ। ਡਾ. ਕਵਿਤਾ ਸਿੰਘ ਨੇ ਸਟਾਫ ਨੂੰ ਕੰਮਕਾਜ ਅਤੇ ਮਰੀਜਾਂ ਦਾ ਰਿਕਾਰਡ ਸਹੀ ਢੰਗ ਨਾਲ ਮੇਨਟੇਨ ਰੱਖਣ ਲਈ ਕਿਹਾ। ਉਹਨਾਂ ਮਰੀਜਾਂ ਲਈ ਜਰੂਰੀ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਕਿਹਾ। ਉਹਨਾਂ ਸਟਾਫ਼ ਨੂੰ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ, ਮਰੀਜ਼ਾਂ ਪ੍ਰਤੀ ਚੰਗਾ ਰਵੱਈਆ ਅਪਨਾਉਣ ਲਈ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੌਰਾਨ ਸਿਹਤ ਸੰਸਥਾ ਵਿਚ ਆਏ ਮਰੀਜ਼ਾਂ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਹਦਾਇਤ ਕੀਤੀ। ਇਸ ਮੌਕੇ ਸਿਹਤ ਸੰਸਥਾਵਾਂ ਦਾ ਸਟਾਫ ਅਤੇ ਅਤਿੰਦਰ ਪਾਲ ਸਿੰਘ ਮੌਜੂਦ ਸਨ।

14/12/2025

ਫਿਰੋਜਪੁਰ ਦੀ ਜੋਨ ਫੱਤੂਵਾਲਾ ਦੇ ਪਿੰਡ ਬੁੱਕਣ ਵਾਲਾ ਚ ਭਾਜਪਾ ਉਮੀਦਵਾਰ ਤੇ ਕਥਿਤ ਹਮਲਾ

14/12/2025

ਫਾਜਿਲਕਾ ਇਲਾਕੇ ਚ ਚੋਣਾਂ ਸ਼ਾਂਤੀਪੂਰਵਕ ਹੋ ਰਹੀਆਂ ਨੇ ਪੋਲ

13/12/2025

ਹੜ ਪੀੜਤ ਪਰਿਵਾਰ ਵਲੋ ਮਦਦ ਦੀ ਗੁਹਾਰ

12/12/2025
12/12/2025

ਪੁਲਿਸ ਤੋ ਮੈਨੂੰ ਖਤਰਾ ਮੇਰਾ ਕਰ ਸਕਦੇ ਹਨ ਇਨਕਾਊਂਟਰ ਗੋਲੂ ਪੰਡਿਤ ਦੇ ਕਥਿਤ ਕਾਤਲ ਬੋਲੇ

12/12/2025

ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਨੌਜਵਾਨ ਨੇ ਘੇਰ ਪੁੱਛੇ ਸਵਾਲ, ਭਜਦਾ ਨਜਰ ਆਇਆ ਉਮੀਦਵਾਰ-
ਵਾਇਰਲ ਵੀਡੀਓ

12/12/2025

ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੀ ਈਮੇਲ ਫਰਜ਼ੀ ਨਿਕਲੀ- ਪੁਲਿਸ ਕਮਿਸ਼ਨਰ ਭੁੱਲਰ

Want your business to be the top-listed Media Company in Mansa?
Click here to claim your Sponsored Listing.

Telephone

Website

Address


Bala Ji Coloni , Street No 3= Mansa
Mansa