Rakesh Rathour

Rakesh Rathour

Share

Vice President - BJP Punjab
Ex. Gen. Sec. - BJP Punjab
Ex. Mayor, Jalandhar

12/06/2026

ਅੰਨਦਾਤਾ ਦੀ ਖੁਸ਼ਹਾਲੀ, ਨਵੇਂ ਭਾਰਤ ਦੀ ਸ਼ਾਨ! ਪਿਛਲੇ 12 ਸਾਲਾਂ ਵਿੱਚ ਮੋਦੀ ਸਰਕਾਰ ਦੀਆਂ ਦੂਰਅੰਦੇਸ਼ੀ ਨੀਤੀਆਂ ਨੇ ਦੇਸ਼ ਦੇ ਕਿਸਾਨਾਂ ਦੇ ਸਨਮਾਨ, ਸੁਰੱਖਿਆ ਅਤੇ ਖੁਸ਼ਹਾਲੀ ਨੂੰ ਹਮੇਸ਼ਾ ਸਰਵਉੱਚ ਤਰਜੀਹ ਦਿੱਤੀ ਹੈ।

12/06/2026

ਬਦਲਾਅ ਦੇ ਦਾਅਵੇ ਬਨਾਮ ਜ਼ਮੀਨੀ ਹਕੀਕਤ
ਜਿੱਥੇ ਚੋਣਾਂ ਵੇਲੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ, ਉੱਥੇ ਹੀ ਅੱਜ ਹੱਕ ਮੰਗਦੀ ਪੰਜਾਬ ਦੀ ਜਵਾਨੀ 'ਤੇ ਲਾਠੀਆਂ ਵਰਾਈਆਂ ਜਾ ਰਹੀਆਂ ਹਨ। ਪੜ੍ਹਿਆ-ਲਿਖਿਆ ਨੌਜਵਾਨ ਸੜਕਾਂ 'ਤੇ ਖ਼ੂਨ ਬਹਾਉਣ ਲਈ ਮਜਬੂਰ ਹੈ। ਕੀ ਇਹੀ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ ਅਤੇ ਰੁਜ਼ਗਾਰ ਦਾ ਸੱਚ?

Photos from Rakesh Rathour's post 11/06/2026

Media Coverages

09/06/2026

ਅੱਜ ਪੰਜਾਬ ਬਰਬਾਦੀ ਦੇ ਕੰਢੇ 'ਤੇ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ 'ਰੰਗਲੇ ਪੰਜਾਬ' ਦੇ ਕਾਗਜ਼ੀ ਦਾਅਵਿਆਂ ਵਿੱਚ ਮਸਤ ਹਨ। ਮਾਨ ਸਾਬ੍ਹ, ਜਾਗੋ ਤੇ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਨੂੰ ਸੰਭਾਲੋ। ਜੇ ਨਹੀਂ ਸੰਭਾਲ ਸਕਦੇ ਤਾਂ ਅਸਤੀਫ਼ਾ ਦੇ ਦਿਓ।

05/06/2026

ਬਠਿੰਡਾ ਜ਼ਿਲ੍ਹੇ ਵਿੱਚ ਇੱਕੋ ਰਾਤ ਜੋ ਕੁਝ ਹੋਇਆ, ਉਸ ਨੇ ਮਾਨ ਸਰਕਾਰ ਦੇ ਸੁਰੱਖਿਆ ਦੇ ਵੱਡੇ-ਵੱਡੇ ਦਾਅਵਿਆਂ ਦੀਆਂ ਸ਼ਰੇਆਮ ਧੱਜੀਆਂ ਉਡਾ ਦਿੱਤੀਆਂ ਹਨ। ਚੋਰਾਂ, ਲੁਟੇਰਿਆਂ ਤੇ ਬੇਖੌਫ਼ ਕਾਤਲਾਂ ਨੇ ਪੂਰੇ ਸਿਸਟਮ ਨੂੰ ਆਪਣੀ ਜੁੱਤੀ ਦੀ ਨੋਕ 'ਤੇ ਰੱਖ ਲਿਆ ਹੈ।

05/06/2026

ਇੱਕ ਅਜਿਹੀ ਦਾਸਤਾਨ... ਜਿੱਥੇ ਹਰ ਨਾਗਰਿਕ ਦੀ 'ਸੇਵਾ' ਹੀ ਸਭ ਤੋਂ ਵੱਡਾ ਧਰਮ ਹੈ। ਜਿੱਥੇ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਚੱਲਦਾ 'ਸੁਸ਼ਾਸਨ' ਹੈ, ਅਤੇ ਜਿੱਥੇ ਹਰ ਵਰਗ ਦੀ ਤਰੱਕੀ ਨੂੰ ਯਕੀਨੀ ਬਣਾਉਂਦਾ 'ਵਿਕਾਸ' ਹੈ। ਬਦਲਦੇ ਭਾਰਤ ਅਤੇ ਮਜ਼ਬੂਤ ਹੁੰਦੇ ਪੰਜਾਬ ਦੀ ਇਸ ਅਦਭੁਤ ਯਾਤਰਾ ਨੂੰ ਦੇਖਣ ਲਈ ਤਿਆਰ ਹੋ ਜਾਓ। ਜਲਦ ਲੈ ਕੇ ਆ ਰਹੇ ਹਾਂ — ਸੇਵਾ, ਸੁਸ਼ਾਸਨ ਅਤੇ ਵਿਕਾਸ ਦੀ ਅਸਲੀ ਦਾਸਤਾਨ!

02/06/2026

ਮਾਨ ਸਾਬ੍ਹ, ਪੰਜਾਬ ਦੀਆਂ ਧੀਆਂ ਕੋਈ ਸਿਰਫ਼ ਅੰਕੜਾ ਨਹੀਂ ਹਨ, ਉਹ ਕਿਸੇ ਦੀ ਪੂਰੀ ਦੁਨੀਆ ਹਨ! ਇਸ ਸਿਸਟਮ ਦੀ ਨਾਕਾਮੀ ਦੀ ਜ਼ਿੰਮੇਵਾਰੀ ਕੌਣ ਲਵੇਗਾ? ਅਪਰਾਧੀਆਂ ਨੂੰ ਨੱਥ ਕਦੋਂ ਪਾਈ ਜਾਵੇਗੀ?

02/06/2026

ਮਾਨ ਸਾਬ੍ਹ ਆਖ਼ਰ ਕਿਸਾਨਾਂ ਨੂੰ ਕਦੋਂ ਮਿਲੇਗਾ MSP?

02/06/2026

ਇਹ ਸਿਰਫ਼ ਹਾਦਸਾ ਨਹੀਂ, ਇਹ ਸਰਕਾਰੀ ਲਾਪਰਵਾਹੀ ਨਾਲ ਹੋਇਆ ਕਤਲ ਹੈ। ਪੰਜਾਬ ਨੂੰ ਜਵਾਬ ਚਾਹੀਦਾ ਹੈ, ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

Photos from Rakesh Rathour's post 29/05/2026

Visited newly elected Punjab state president Kewal Singh Dhillon

Want your public figure to be the top-listed Public Figure in Jalandhar?
Click here to claim your Sponsored Listing.

Category

Website

Address


Jalandhar
144001