Eagle Shadow Records

Eagle Shadow Records

Share

ਕਲਮ ਦੀ ਤਾਕਤ ਨਾਲ ਦੁਨਿਆ ਨੂ ਖੁਸ਼ੀ ਅਤੇ ਗ਼ਮੀ ਦ?

23/05/2016

http://mp3songsfm.in/download-songs/download.php?id=145485123

Lo g kro share sadi team da kammm te kro enjoy...

Gal Tan Suno ft. Sunny Virdi A Singh Mp3 Songs Download Mp3songsfm.in Gal Tan Suno ft. Sunny Virdi A Singh download mp3 songs Gal Tan Suno ft. Sunny Virdi by A Singh mp3 songs

15/03/2016

Upcoming Song GAL TAN SUNO
A-SINGH
SUNNY VIRDI
PAWAN MAAN
COMING SOON

10/02/2016

ਮੈਂ ਤਲੀ ਤੇ ਲਗਾ ਲਈ ਮੇਹੰਦੀ,,, ਵੇ ਸਜਨਾ ਤੇਰੇ ਨਾਮ ਦੀ,
ਦਿਨ ਰਾਤ ਸੁਖ ਤੇਰਾ ਮੰਗਦੀ ,, ਉਡੀਕ ਕਰਾ ਮੈਂ ਸ਼ਾਮ ਦੀ..
ਦੁਖੀ ਦੇਖ ਤੈਨੂ ਇੰਝ ਤੜਫਾ ਜਿਵੇ ਮਛਲੀ ਬਿਨ ਪਾਣੀ ਤੋ...
ਜਾਨ ਤੇਰੇ ਉਤੋ ਇੰਝ ਵੇ ਮੈਂ ਵਾਰਾ ਰਾਜਾ ਵਾਰੇ ਜਿਵੇ ਰਾਣੀ ਤੋ...

something fresh 4 Lovers & Newly marred Couples

30/01/2016

Next track - Rishte

Special artist Pawan maan
Amritpal singh

Music - Sunny virdi

Photos 18/01/2016

Download Official
Music,Lyrics,Vocal-
Eagle Records Presents

http://ipendu.me/download.php?id=10823/Teri%20Takni-Sunny%20Virdi

17/01/2016

Releasing song poster today .....

07/12/2015
30/11/2015

lao g hon wale aa is page te v kush dina tak full activate...

27/07/2015

ਰਫਲਾ ਦੁਨਾਲੀਆ ਦੀ ਹਾਮੀ ਜੋ ਗਾਣਿਆ ਚ ਭਰਦੇ,
ਬਣ ਬਣ ਸੁਰਮੇ ਗੱਲ ਨਾ ਇੰਚ ਛਡਨ ਦੀ ਕਰਦੇ
ਅਸਲੇ ਵਾਲੇ ਕਲਾਕਾਰ ਹੁਣ ਕਿਓ ਕਿਤੇ ਗੁਮ ਜਹੇ ਹੋ ਗਏ ਨੇ
ਕੂਚ ਕਰੋ ਗੁਰਦਾਸਪੁਰ ਨੂੰ ਟਾਕਰੇ ਜਿਥੇ ਅਤਵਾਦੀ ਨਾਲ ਹੋ ਗਏ ਨੇ..

ਫੋਕੀ ਟੋਹਰ ਦੇ ਡਰਾਮੇ ਲਈ ਅਸਲੇ ਜੋ ਗੀਤਾਂ ਵਿਚ ਚੁਕਦੇ
ਹੁਣ ਵਿਗੜੇ ਹਾਲਾਤ ਤਾ ਹੁਣ ਕਿਤੇ ਕਲਾਕਾਰ ਨਹੀ ਬੁਕਦੇ,
ਕੋਈ ਬੰਦਾ ਬੂੰਦਾ ਮਾਰਨ ਵਾਲੇ ਲਗਦਾ ਹੁਣ ਕਿਤੇ ਸੋ ਗਏ ਨੇ
ਕੂਚ ਕਰੋ ਗੁਰਦਾਸਪੁਰ ਨੂੰ ਟਾਕਰੇ ਜਿਥੇ ਅਤਵਾਦੀ ਨਾਲ ਹੋ ਗਏ ਨੇ..

ਅੰਤ ਮੇਰੇ ਲਿਖੇ ਬੋਲਾ ਦੀ ਸਫਾਈ ਦੇਣ ਕਈ ਆਉਣਗੇ ,
ਕੋਈ ਲਿਖ ਜਾਉ ਬੋਲ ਤੇ ਕਈ ਸੰਜੀਦਗੀ ਨਾਲ ਗਾਉਣਗੇ ..
ਮੇਰਾ ਨਾ ਕਿਸੀ ਨਾਲ ਕੋਈ ਵੈਰ ਆ ਨਾ ਅਸੀਂ ਈਰਖਾਲੂ ਜਹੇ ਹੋ ਗਏ ਆ ..
ਕੂਚ ਕਰੋ ਗੁਰਦਾਸਪੁਰ ਨੂੰ ਟਾਕਰੇ ਜਿਥੇ ਅਤਵਾਦੀ ਨਾਲ ਹੋ ਗਏ ਨੇ..

ਜੇ ਕਿਸੀ ਨੂੰ ਮੇਰੀ ਕਿਸੀ ਗਲ ਦਾ ਬੁਰਾ ਲਗਾ ਤਾ ਮਾਫ਼ੀ ਮੰਗਦਾ ਹਾਂ ਮੈਂ ਇਹ ਕਿਸੀ ਨੂ ਬੁਰਾ ਕਹਣ ਲਈ ਨਹੀ ਲਿਖਦਾ

24/01/2015

" ਸਚ ਦੱਸਾ ਅੱਜ ਤੇਨੁ ਛੱਡ ਕੇ ਜਾਦੇਆ ਦੇਖ ਇਸ ਦਿਲ ਨੂ
ਹੈਰਾਨੀ ਨਹੀ ਹੋ ਰਹੀ__"
___ਕਿਊ ਕ

ਮੈਂ jandi ਸੀ ਛੱਡ ਤੇ ਤੂੰ ਜਾਣਾ ਹੀ ਸੀ.. ਮੈਨੂ ਇੱਕ ਦਿਨ ਮੈਂ ਤੇ ਬੱਸ ਇਹ ਦੇਖ
rahi ਸੀ ਕੇ__
ਲੋਕ ਅਖੀਰ ਦਿਲਾ ਨਾਲ ਖੇਲਦੇ
ਕਿਦਾਂ ਨੇ ...

19/01/2015

ਤੇਰੇ ਵਰਗੇ ਹੋਰ ਵੀ ਬਥੇਰੇ ਨੇ ਇਸ ਦੁਨੀਆਂ ਚ, ਪਰ.....!
ਮੈਨੂੰ ਪਿਆਰ ਤੇਰੇ ਨਾਲ ਹੈ,ਤੇਰੇ ਵਰਗਿਆਂ ਨਾਲ ਨਹੀਂ.....!

04/01/2015

ਪਤਾ ਨਹੀਂ ਕਿੰਨੇ ਖਿਆਲ ਕਲਮ ਨਾਲ ਗੀਤਾਂ ਵਿੱਚ ਪਰੋਏ
ਲੱਖ ਤਕਲੀਫਾਂ ਲਿਖੀਆਂ, ਕਿੰਨੇ ਸੀਨੇ ਦਰਦ ਸਮੋਏ
ਕਿੰਨੀ ਸੌਖੀ ਹੁੰਦੀ ਲਿਖਣੀ, ਯਾਰੌ ਪੀੜ ਪਰਾਈ
ਲਫਜ਼ ਹੀ ਮੁੱਕ ਗਏ ਕੋਲ ਮੇਰੇ ਜਦ ਆਪਣੀ ਵਾਰੀ ਆਈ.

Want your business to be the top-listed Media Company in Hoshiarpur?
Click here to claim your Sponsored Listing.

Category

Website

Address


Hoshiarpur