Er Raj Facts

Er Raj Facts

Share

Welcome to the official page of Er Raj
Get to know more about the great pics, videos

26/09/2024

ਅਸੀਂ ਕੋਹਾਂ ਪਿੱਛੇ ਛੱਡ ਆਏ ਆ ।।
ਪਿਛਲੀਆ ਯਾਦਾਂ ਨੂੰ ।।

23/09/2024

⚕️ 💯% Truth ⚕️

17/09/2024

ਗੈਰਾਂ ਦੀਆ ਮਹਿਫ਼ਲਾਂ ਚ ।।
ਯਾਰਾ ਦਾ ਜ਼ਿਕਰ ।।

09/09/2024

ਜਿੱਥੇ ਖੜਿਆ ਨੀ ਕੋਈ
ਨਾਲ ਖੜ੍ਹੇ ਜਿੰਨਾ ਦੇ ।।
ਜਿੰਨਾ ਦੀ ਕੋਈ ਬਾਹ ਨਾ ਫੜੇ
ਹੱਥ ਫੜੇ ਜਿੰਨਾ ਦੇ ।।

07/09/2024

ਮਿਹਨਤਾਂ ਦਾ ਦੌਰ ।।

31/08/2024

ਟੈਂਸ਼ਨ ਕਿਸੇ ਦੀ ਨੀ ਲਈਦੀ ।।

31/07/2024

ਸਾਨੂੰ ਸਾਡੀ ਯਾਰੀ ਆਪਣੀ ਨਾਲ ।।
ਲੱਗੀ ਦਾ ਸਰੂਰ ਆ ।।
ਕਈ ਆਖਦੇ ਆ ਮੁੰਡੇ ਚ ਗਾਰੋਰ ਆ ।।

28/07/2024

ਦੁਨਿਆ ਸਾਡੇ ਬਾਰੇ ਅੰਦਾਜੇ ਹੀ ਲਾ ਸਕਦੀ ਆ ।।
ਕਿਉੰ ਕੀ
ਧੁੰਦਲੇ ਪਾਣੀ ਚ ਕੁਛ ਵੀ ਸਾਫ਼ ਨੀ ਦੇਖਦਾ ।।

21/06/2024

Arrogant ਆ Nature ।।
ਸਾਡੀ rees ਕਿੱਥੋ honi ।।

08/06/2024

ਰੱਬ ਵੱਲੋਂ ਜਿਗਰਾ ਬੜਾ ।।
ਉਹੀ ਕਰੀ ਬੈਠਾ ਛਾ ।।

03/06/2024

ਤੂੰ ਵੀ ਚੇਤੇ ਕਰੇਗੀ ਜਵਾਨੀਏ ।।
ਮਿੱਤਰਾਂ ਤੇ ਆਈ ਸੀ ਕਦੇ ।।

30/05/2024

ਮੇਹਨਤੀ ਆ।।
ਫੁਕਰੇ ਥੋਡੋ ਆ।।

Want your business to be the top-listed Media Company in Hoshiarpur?
Click here to claim your Sponsored Listing.

Category

Telephone

Address


Vpo-Nadalon
Hoshiarpur
144404