Jatinder Badhan Ravidassia
Jai Guru Dev Ji Dhan Guru Dev Ji
12/05/2026
12/05/2026
25 ਮਈ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੋਟਿ ਕੋਟਿ ਪ੍ਰਣਾਮ #ਰਵਿਦਾਸੀਆ #ਸਮਾਜ Amar Shaheed Sant Ramanand Ji Di Soch Jatinder Badhan Ravidassia
12/05/2026
🙏🙏🙏🙏Jai guru dev ji dhan guru dev ji 🙏🙏🙏
🙏🙏
#
11/05/2026
ਜਦ ਦੂਜੇ ਧਰਮਾਂ ਦੇ ਕੌਲਮ ਬਣ ਸਕਦੇ ਹਨ , ਫੇਰ ਸਾਡੇ ਰਵਿਦਾਸੀਆ ਧਰਮ ਦਾ ਵੱਖਰਾ ਕੌਲਮ ਕਿਉਂ ਨਹੀਂ ਬਣ ਸਕਦਾ:- ਜਤਿੰਦਰ ਬੱਧਣ ( ਅਖਿਲ ਭਾਰਤੀਅ ਰਵਿਦਾਸੀਆ ਧਰਮ ਸੰਗਠਨ ਪੰਜਾਬ) ਸੀਨੀਅਰ ਆਗੂ
ਰਵਿਦਾਸੀਆ ਧਰਮ ਦੇ ਆਗੂਆਂ ਨੇ ਕਰ ਦਿੱਤਾ ਵੱਡਾ ਐਲਾਨ! ਜਲਦ ਬਣੇਗਾ ਰਵਿਦਾਸੀਆ ਧਰਮ ਦਾ ਵੱਖਰਾ ਕੌਲਮ
ਾਤ ਚਮਾਰ ਧਰਮ ਰਵਿਦਾਸੀਆ ਲਿਖਾਉਣਾ ਹੈ :- Guru Ravidass Force SATISH SUMAN
Mandeep Nar
11/05/2026
ਸੰਤ ਰਾਮਾਨੰਦ ਜੀ ਨੇ ਆਪਣੇ ਖ਼ੂਨ ਦਾ ਕਤਰਾ ਕਤਰਾ ਡੋਲ ਕੇ ਸਾਨੂੰ ਰਵਿਦਾਸੀਆ ਧਰਮ ਦਿੱਤਾ, ਅਗਰ ਲੋੜ੍ਹ ਪਈ ਤਾਂ ਅਸੀਂ ਖ਼ੂਨ ਨਾਲ ਚਿੱਠੀਆਂ ਲਿਖ ਕੇ ਰਾਸ਼ਟਰਪਤੀ ਨੂੰ ਭੇਜਾਂਗੇ ਕਿ ਸਾਨੂੰ ਰਵਿਦਾਸੀਆ ਧਰਮ ਦਾ ਵੱਖਰਾ ਕਾਲਮ ਦਿੱਤਾ ਜਾਵੇ: ਜਤਿੰਦਰ ਬੱਧਣ ਰਵਿਦਾਸੀਆ
10/05/2026
ਜੇ ਲੋੜ ਪਈ ਤਾਂ ਰਵਿਦਾਸੀਆ ਕੌਮ ਦੇ ਯੋਧੇ ਖੂਨ ਨਾਲ ਵੀ ਰਵਿਦਾਸੀਆ ਧਰਮ ਲਿਖਣੀ ਨੂੰ ਤਿਆਰ ਹੈ
#
ਜੈ ਗੁਰਦੇਵ 🙏🌹🙏
ਧੰਨ ਗੁਰਦੇਵ ਜੀ 🙏🌹🙏
🙏🌹ਰਵਿਦਾਸੀਆ ਸੰਦੇਸ਼🌹🙏
ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਫਗਵਾੜਾ ਰੈਸਟ ਹਾਊਸ ਵਿਖੇ ਰਵਿਦਾਸੀਆ ਸਮਾਜ ਵੱਲੋਂ ਜਨਗਣਨਾ ਦੇ ਵਿੱਚ ਰਵਿਦਾਸੀਆ ਧਰਮ ਦੇ ਵੱਖਰੇ ਰਵਿਦਾਸੀਆ ਧਰਮ ਦੇ ਕਾਲਮ ਦੀ ਮੰਗ ਰੱਖਦੇ ਹੋਏ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ
ਦੂਰੋਂ ਨੇੜਿਓਂ ਆਏ ਸਾਰੇ ਸਾਥੀਆਂ ਦਾ
ਦਿਲੋ ❤️ ਧੰਨਵਾਦ 🙏 ਖ਼ਾਸ ਕਰ ਸੋਸ਼ਲ ਮੀਡੀਆ ਪਰਿਵਾਰ ਦਾ ਜਿਹਨਾ ਇਸ ਸੰਦੇਸ਼ ਨੂੰ ਦੁਨੀਆ ਦੇ ਹਰ ਘਰ ਪਰਿਵਾਰ ਚ ਪਹੁੰਚਾਣਾ ਹੈ ਜੀ ।
ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਦੀ ਸੋਚ ਦੀ ਸੰਸਥਾ ਦੇ ਪ੍ਰਧਾਨ ਅਤੇ ਅਖਿਲ ਭਾਰਤੀਆ ਰਵਿਦਾਸੀਆ ਧਰਮ ਸੰਗਠਨ ਪੰਜਾਬ ਦੇ ਵਾਈਸ ਪ੍ਰਧਾਨ ਜਤਿੰਦਰ ਬੱਧਣ ਜੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ
10/05/2026
ਜੈ ਗੁਰੂਦੇਵ ਜੀ ਧੰਨ ਗੁਰੂਦੇਵਜੀ
🙏🙏🙏🙏🙏🙏🙏🙏
" Mother DAY "
🌺 ਮਦਰਜ਼ ਡੇ ਤੇ ਵਿਸ਼ੇਸ਼ ਸਮਰਪਣ 🌺
" ਧੰਨ ਧੰਨ ਉਹ ਮਾਤਾ ਕਸਲਾਂ ਜੀ "
ਜਿਨ੍ਹਾਂ ਆਪਣੀ ਕੋਖ ਤੋਂ ਅਜਿਹਾ ਮਹਾਨ ਯੋਧਾ ਜਨਮਿਆ ਜਿਸ ਨੇ ਸਿਰਫ ਇੱਕ ਪਰਿਵਾਰ ਨਹੀਂ📌 ਜਾਤੀ ਧਰਮ, ਨਹੀਂ ਸਗੋਂ ਪੂਰੀ ਮਨੁੱਖਤਾ ਨੂੰ ਨਵਾਂ ਰਾਹ ਦਿਖਾਇਆ।
" ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਵਰਗੇ ਮਹਾਨ ਸੰਤ ਸ਼੍ਰੋਮਣੀ ਦੀ ਮਾਂ ਹੋਣਾ ਆਪਣੇ ਆਪ ਵਿੱਚ ਇਤਿਹਾਸ ਦੀ ਸਭ ਤੋਂ ਵੱਡੀ ਵਡਿਆਈ ਹੈ। "
📌
ਮਹਾਨ ਦਾਰਸ਼ਨਿਕ Osho ਕਹਿੰਦੇ ਹਨ ਕਿ ਸਮਾਂ ਅਜਿਹਾ ਵੀ ਆਇਆ ਜਦੋਂ ਗੌਤਮ ਬੁੱਧ ਦੀ ਵਿਰਾਸਤ ਨੂੰ ਭਾਰਤ ਵਿੱਚ ਕਮਜ਼ੋਰ ਕਰਨ ਦੀ, ਖ਼ਤਮ ਕਰਨ ਦੀ ਕੋਸ਼ਿਸ਼ ਹੋਈ। ਕੌਸ਼ਿਸ਼ ਵੀ ਅਜਿਹੀ ਹੋਈ ਕਿ ਦੇਸ਼ ਛੱਡਕੇ ਓਹਨਾਂ ਦੇ ਪੈਰੋਕਾਰਾਂ ਨੂੰ ਜਾਣਾ ਪੈ ਗਿਆ।
ਪਰ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਅਜਿਹੇ ਨਿਡਰ ਮਹਾਪੁਰਖ ਬਣੇ ਜਿਨ੍ਹਾਂ ਨੂੰ ਕਾਂਸ਼ੀ ਦੀ ਧਰਤੀ ਤੋਂ ਹਿਲਾਉਣਾ ਤਾਂ ਦੂਰ, ਵਿਰੋਧ ਕਰਨ ਵਾਲੀਆਂ ਤਾਕਤਾਂ ਵੀ ਉਨ੍ਹਾਂ ਦੇ ਸੱਚ ਅੱਗੇ ਨਿਵਣ ਲਈ ਮਜਬੂਰ ਹੋਈਆਂ। ਗੋਡੇ ਟੇਕ ਕੇ ਡੰਡੌਤ ਕਰਨ ਲਈ ਮਜ਼ਬੂਰ ਹੋਣਾ ਪਿਆ।
" ਇਹ ਸਿਰਫ ਇੱਕ ਸੰਤ ਦੀ ਜਿੱਤ ਨਹੀਂ ਸੀ,
ਇਹ ਇੱਕ ਮਾਂ ਦੀ ਪਰਵਰਿਸ਼,
ਹੌਸਲੇ ਅਤੇ ਉੱਚੀ ਸੋਚ ਦੀ ਜਿੱਤ ਸੀ। "
ਮਾਤਾ ਕਸਲਾਂ ਜੀ ਨੇ ਅਜਿਹਾ ਪੁੱਤਰ ਪੈਦਾ ਕੀਤਾ ਜਿਸ ਨੇ ਆਪਣੀ ਚਮਾਰ ਕੌਮ ਸਮੇਤ ਦੁਨੀਆਂ ਦੇ ਹਰ ਪੀੜਤ ਮਨੁੱਖ ਨੂੰ ਸੱਚ, ਸਮਾਨਤਾ ਅਤੇ ਇੱਜ਼ਤ ਨਾਲ ਜੀਣ ਦਾ ਰਾਹ ਦਿੱਤਾ।
ਉਨ੍ਹਾਂ ਨੇ ਮਨੁੱਖਤਾ ਨੂੰ ਬੇਗ਼ਮਪੁਰੇ ਦਾ ਪਾਵਨ ਸਿਧਾਂਤ ਦਿੱਤਾ —:
ਇੱਕ ਅਜਿਹਾ ਸੰਸਾਰ ਜਿੱਥੇ ਨਾ ਕੋਈ ਉੱਚ-ਨੀਚ ਹੋਵੇ, ਨਾ ਕੋਈ ਜਾਤੀ ਅਹੰਕਾਰ, ਨਾ ਕੋਈ ਜ਼ੁਲਮ ਤੇ ਨਾ ਕੋਈ ਡਰ।
ਅੱਜ ਮਦਰਜ਼ ਡੇ ਦੇ ਪਾਵਨ ਮੌਕੇ ਤੇ,
ਅਸੀਂ ਸਿਰ ਨਿਵਾ ਕੇ ਉਹਨਾਂ ਮਹਾਨ ਮਾਵਾਂ ਨੂੰ ਨਮਨ ਕਰਦੇ ਹਾਂ ਜੋ ਸਿਰਫ ਬੱਚੇ ਨਹੀਂ, ਸਗੋਂ ਯੁੱਗ ਬਦਲਣ ਵਾਲੇ ਵਿਚਾਰ ਜਨਮ ਦਿੰਦੀਆਂ ਹਨ। ਨਿਮਾਣੇ ਨਿਆਸਰੇ ਗ਼ਰੀਬ ਮਜਲੂਮਾਂ ਨੂੰ ਅਣਖ ਨਾਲ ਦੁਨੀਆਂ ਵਿੱਚ ਸਿਰ ਉੱਚਾ ਕਰਕੇ ਜਿਊਣ ਦਾ ਹੁਨਰ ਸਲੀਕਾ ਸਿਖਾਉਂਦੇ ਹਨ ਅਤੇ ਅਪਣੀ ਬਾਣੀ ਅੰਦਰ ਲਿੱਖਕੇ ਸਦਾ ਵਾਸਤੇ ਮਨੁੱਖਤਾ ਦੇ ਭਲੇ ਵਾਸਤੇ ਦੁਨੀਆਂ ਨੂੰ ਅਣਮੁੱਲਾ ਤੋਹਫ਼ਾ ਦੇ ਜਾਂਦੇ ਹਨ।
🙏 ਧੰਨ ਮਾਤਾ ਕਸਲਾਂ ਜੀ 🙏
🙏 ਧੰਨ ਉਹ ਕੋਖ ਜਿਸ ਨੇ ਮਨੁੱਖਤਾ ਦਾ ਮਹਾਨ ਰਹਿਬਰ ਜਨਮਿਆ 🙏
🙏🙏🙏🙏🙏🙏🙏🙏🙏🙏🙏
Click here to claim your Sponsored Listing.
Category
Contact the organization
Telephone
Website
Address
Hoshiarpur