PB7 RIDER
Hi,
I am Amritpal singh, welcome to our page PB7 Rider. Youtube channel - PB7 RIDER
ਗੁਰੂ ਗੋਬਿੰਦ ਸਿੰਘ ਜੀ ਦੇ ਸਹੁਰਿਆਂ ਦਾ ਪੁਰਾਤਨ ਘਰ ਅੱਜ ਵੀ ਮੌਜੂਦ, ਮਾਤਾ ਸੁੰਦਰ ਕੌਰ ਜੀ ਨੇ ਇਸ ਕਮਰੇ ਵਿੱਚ ਲਿਆ ਸੀ ਜਨਮ, ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਕਮਰਾ ਵੀ ਮੌਜੂਦ
ਹੁਸ਼ਿਆਰਪੁਰ ਚ ਮਿਲਿਆ ਬਾਬਾ ਸ਼ੇਖ ਫਰੀਦ ਜੀ ਦਾ ਕਰਾਮਾਤੀ ਤਪ ਅਸਥਾਨ, ਇਸ ਪਵਿੱਤਰ ਥਾਂ ਤੇ ਅੱਜ ਵੀ ਮਹਿਸੂਸ ਹੁੰਦੀ ਹੈ ਰੂਹਾਨੀ ਤਾਕਤ, ਅਸਮਾਨੀ ਬਿਜਲੀ ਨੂੰ ਕਾਬੂ ਕਰਨ ਵਾਲਾ ਫਕੀਰ
ਚਾਰ ਮੂੰਹ ਵਾਲੇ ਅਨੋਖੇ ਦਰੱਖਤ ਹੇਠਾਂ ਬਣਿਆ ਚਮਤਕਾਰੀ ਮੰਦਿਰ, ਇਥੇ ਮੂੰਹੋਂ ਨਿਕਲੀ ਹਰ ਮੁਰਾਦ ਹੁੰਦੀ ਪੂਰੀ, ਇੱਕ ਸੁਪਨੇ ਨੇ ਖੋਲਿਆ ਸਾਲਾਂ ਪੁਰਾਣਾ ਰਾਜ
ਮਾਂ ਚਿੰਤਪੁਰਨੀ ਦੇ ਜੰਗਲਾਂ ਦਾ ਵੱਡਾ ਰਹੱਸ, ਖਿੱਚ ਦਾ ਕੇਂਦਰ ਬਣਿਆ ਜੀਵਤ ਇੱਛਾਧਾਰੀ ਨਾਗ-ਨਾਗਿਨ ਦਾ ਜੋੜਾ, ਮਨੁੱਖੀ ਰੂਪ ਵਿੱਚ ਹੁੰਦੇ ਨੇ ਦਰਸ਼ਨ
ਮਾਤਾਂ ਚਿੰਤਪੁਰਨੀ ਦੇ ਜੰਗਲਾਂ ਚ ਬਣਿਆ ਛੋਟਾ ਸ਼ਿਮਲਾ, ਸ਼ਿਮਲੇ ਤੋਂ ਵੀ ਠੰਡੀ ਜਗ੍ਹਾ ਪੰਜਾਬੀਆਂ ਲਈ ਵੱਡਾ ਤੋਹਫ਼ਾ ਜੂਨ ਮਹੀਨੇ ਰਹਿੰਦਾ 18° ਤਾਪਮਾਨ,
ਹੁਸ਼ਿਆਰਪੁਰ ਦਾ ਸੱਭ ਤੋਂ ਵੱਡਾ ਖੁਲਾਸਾ ,ਖੱਡ ਅੰਦਰ ਮਿਲੀ ਰੂਹ ਕੰਬਾਉਣ ਵਾਲੀ ਗੁਫਾ, ਬਿਨਾਂ ਅੰਨ ਖਾਂਦੇ ਸੰਤ ਕਰਦੇ ਤਪੱਸਿਆ
ਮਾਂ ਜਵਾਲਾ ਰੋਡ ਤੇ ਜਾਨਾਂ ਲੈਣ ਵਾਲੀ ਖੂਨੀ ਸੜਕ, ਸੜਕ ਤੇ ਘੁੰਮਦੀਆਂ ਅਣਗਿਣਤ ਆਤਮਾਵਾਂ, ਇਸ ਮੋੜ ਤੇ ਰੁਕਣਾ ਮੌਤ ਦੇ ਬਰਾਬਰ
ਲੱਭ ਗਈ ਹਜ਼ਾਰਾਂ ਸਾਲ ਪੁਰਾਣੀ ਸ਼ੇਸ਼ਨਾਗ ਜੀ ਦੀ ਨਗਰੀ, ਸ਼ੇਸ਼ਨਾਗ ਸਦੀਆਂ ਤੋਂ ਕਰ ਰਹੇ ਨੇ 100 ਪਿੰਡਾਂ ਦੀ ਰਾਖੀ, ਇੱਥੋ ਖੁੱਲਦਾ ਨਾਗ ਲੋਕ ਦਾ ਰਸਤਾ
ਲੋਕਾਂ ਦੀ ਕਿਸਮਤ ਬਦਲਣ ਵਾਲਾ ਦਰਬਾਰ, ਸੱਤ ਸਮੁੰਦਰ ਪਾਰੋਂ ਖਿੱਚ ਲਿਆਉਂਦੀ ਬਾਪੂ ਗੰਗਾ ਦਾਸ ਦੀ ਜੀ ਮਹਿਮਾ
ਹੁਸ਼ਿਆਰਪੁਰ ਚ ਬਣਿਆ 1100 ਸ਼ਿਵਲਿੰਗਾਂ ਵਾਲਾ ਬਾਬਾ ਬਾਲਕ ਨਾਥ ਜੀ ਦਾ ਅਨੋਖਾ ਮੰਦਰ, ਇਸ ਅਲੌਕਿਕ ਮੰਦਰ ਦੇ ਵਿਦੇਸ਼ਾਂ ਤੱਕ ਹੋ ਰਹੇ ਚਰਚੇ
Click here to claim your Sponsored Listing.
Category
Contact the business
Address
Hoshiarpur