Sunrays Solar Energy DODA
Contact information, map and directions, contact form, opening hours, services, ratings, photos, videos and announcements from Sunrays Solar Energy DODA, Solar Energy Company, Doda.
ਸੋਲਰ ਰੂਫ ਟਾਪ , ਸੋਲਰ ਟਿਊਬਵੈੱਲ ਵਾਟਰ ਪੰਪ ਲਗਵਾਉਣ ਲਈ ,ਸੋਲਰ ਲਾਈਟਾਂ ਅਤੇ ਹੋਰ ਸੋਲਰ ਵਾਲਾ ਸਮਾਨ ਚਾਹੀਦਾ ਹੈ ਤਾਂ ਵਟਸਪ ਤੇ ਮੈਸਜ ਕਰੋ ਜਾਂ ਕਾਲ ਕਰੋ।
ਸੋਲਰ ਸਿਸਟਮ on grid ਜਾਂ ਆਫ grid ਅਤੇ ਸੋਲਰ ਮੋਟਰਾਂ installation ਦਾ ਕੰਮ ਵੀ ਕੀਤਾ ਜਾਂਦਾ ਹੈ। ਸਾਡਾ ਕੰਮ ਤਸੱਲੀ ਬਖ਼ਸ਼ ਹੋਵੇਗਾ।
5hp ਦੀ ਮੋਟਰ ਲਾਈ ਪਿੰਡ ਸੰਮੇਵਾਲੀ, ਸ੍ਰੀ ਮੁਕਤਸਰ ਸਾਹਿਬ, ਨੇੜੇ ਮੰਡੀ ਲੱਖੇਵਾਲੀ
31/12/2025
Contact number 092603 00078
31/12/2025
21/12/2025
Contact ph.9260300078
5hp submersible pump
5HP ਦੀ ਮੱਛੀ ਮੋਟਰ ਪਿੰਡ ਕੋਟਭਾਈ(ਸ਼੍ਰੀ ਮੁਕਤਸਰ ਸਾਹਿਬ,ਪੰਜਾਬ) ਵਿਖੇ ਲਗਾਈ ਗਈ ਹੈ।ਪਾਣੀ ਪੂਰਾ 4ਇੰਚ ਪਰੈਸ਼ਰ ਦਾ ਹੈ ਜੀ।
ਜੈ ਤੁਸੀਂ ਵੀ ਇਸ ਤਰ੍ਹਾਂ ਦਾ ਕੁਨੈਕਸ਼ਨ ਲਗਵਾਉਣਾ ਚਾਹੁੰਦੇ ਹੋ ਜਾਂ ਕੋਈ on grid ਜਾਂ off grid system ਲਗਵਾਉਣਾ ਹੈ ਤਾਂ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰੋ 092603 00078 09780407878
19/05/2025
ਛੱਤ ਉਪੱਰ ਸਟੈਂਡ ਦੇ ਨਾਲ ਸੋਲਰ ਮੋਟਰ ਇੰਸਟਾਲ ਕੀਤੀ 092603 00078
19/05/2025
ਸ਼ਕਤੀ ਕੰਪਨੀ ਦੇ ਸਰਕਾਰੀ ਸੋਲਰ ਮੋਟਰਾਂ ਸਬਸਿਡੀ ਵਾਲੀਆਂ, ਇਹ ਵੀ ਅਸੀਂ ਇੰਸਟਾਲ ਕੀਤੀਆਂ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 092603 00078
19/05/2025
Ecozen ਈਕੋਜੈਨ ਦੀਆਂ ਸਰਕਾਰੀ ਸਬਸਿਡੀ ਵਾਲੀਆਂ ਮੋਟਰਾਂ ਵੀ ਇੰਸਟਾਲ ਕੀਤੀਆਂ ਹਨ। ਅਸੀਂ ਬਹੁਤ ਸਮੇਂ ਤੋਂ ਇਸ ਫ਼ੀਲਡ ਵਿੱਚ ਹਾਂ।
Click here to claim your Sponsored Listing.
Category
Website
Address
Doda